Menu

ਅਮਰੀਕਾ ਨੇ ਹਾਇਪਰਸੋਨਿਕ ਜਹਾਜ਼ ਬਣਾਉਣ ਦੀ ਕੀਤੀ ਸ਼ੁਰੂਆਤ

our website  cheap canada goose  

canada goose canada goose canada goose ਵਾਸ਼ਿੰਗਟਨ— ਅਮਰੀਕੀ ਫੌਜ ਨੇ ਆਵਾਜ਼ ਦੀ ਤੁਲਨਾ ‘ਚ ਪੰਜ ਤੋਂ ਦੱਸ ਗੁਣਾ ਤੇਜ਼ ਉਡਾਣ ਭਰਨ ਵਾਲੇ ਹਾਇਪਰਸੋਨਿਕ ਜਹਾਜ਼ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਪਿਛਲੇ ਹਫਤੇ ਅਮਰੀਕਾ ਦੀ ਡਿਫੈਂਸ ਐਡਵਾਂਸ ਰਿਸਰਚ ਪ੍ਰਾਜੈਕਟ ਏਜੰਸੀ ਡਾਰਪਾ ਨੇ ਜਹਾਜ਼ ਬਣਾਉਣ ਵਾਲੀ ਕੰਪਨੀ ਬੋਇੰਗ ਨੂੰ ਐਕਸ.ਐੱਸ-1 ਪੁਲਾੜ ਜਹਾਜ਼ ਬਣਾਉਣ ਦੀ ਮਨਜ਼ੂਰੀ ਦਿੱਤੀ।
ਐਕਸ.ਐੱਸ-1 ਇਸ ਤਰ੍ਹਾਂ ਡਿਜ਼ਾਇਨ ਕੀਤਾ ਜਾਵੇਗਾ ਕਿ ਇਹ ਜਲਦੀ ਤੋਂ ਜਲਦੀ ਸੈਟੇਲਾਈਟਾਂ ਨੂੰ ਪੁਲਾੜ ‘ਚ ਪਹੁੰਚਾ ਸਕੇ। ਇਹ ਪਾਰੰਪਰਕ ਅਤੇ ਆਧੁਨਿਕ ਜਹਾਜ਼ ਦਾ ਗਠਜੋੜ ਹੋਵੇਗਾ। ਇਸ ਫੈਂਟਮ ਐਕਸਪ੍ਰੈਸ ਦਾ ਵੀ ਨਾਂ ਦਿੱਤਾ ਗਿਆ ਹੈ। ਇਸ ‘ਚ ਏ.ਆਰ-22 ਇੰਜਨ ਹੋਵੇਗਾ। ਐਕਸ.ਐੱਸ-1 ਪੁਲਾੜ ਜਹਾਜ਼ 1360 ਕਿਲੋਗ੍ਰਾਮ ਭਾਰ ਵਾਲੇ ਸੈਟੇਲਾਈਟ ਨੂੰ ਜਲਦੀ ਤੋਂ ਜਲਦੀ ਪੁਲਾੜ ‘ਚ ਪਹੁੰਚਾਉਣ ‘ਚ ਸਮਰਥ ਹੋਵੇਗਾ। ਇਸ ‘ਤੇ 50 ਲੱਖ ਡਾਲਰ ਜਾਂ ਇਸ ਤੋਂ ਘੱਟ ਦਾ ਖਰਚ ਆਵੇਗਾ, ਜਦਕਿ ਦੂਜਾ ਪੁਲਾੜ ਜਹਾਜ਼ 45 ਕਿਲੋਗ੍ਰਾਮ ਦੇ ਸੈਟੇਲਾਈਟ ਨੂੰ 10 ਲੱਖ ਡਾਲਰ ‘ਚ ਪੁਲਾੜ ‘ਚ ਪਹੁੰਚਾਉਣ ਲਈ ਬਣਾਇਆ ਜਾਵੇਗਾ।