India News

ਦੇਸ਼ ’ਚ ਕਰੋਨਾ ਦੇ 392488 ਨਵੇਂ ਮਾਮਲੇ ਤੇ 3689 ਮੌਤਾਂ

ਨਵੀਂ ਦਿੱਲੀ, 2 ਮਈ

ਦੇਸ਼ ਵਿਚ ਇਕੋ ਦਿਨ ਵਿਚ ਕਰੋਨਾ ਕਾਰਨ 3,689 ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 2,15,542 ਹੋ ਗਈ ਹੈ। ਇਸ ਦੇ ਨਾਲ ਇਕ ਦਿਨ ਵਿੱਚ 3,92,488 ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਕੁੱਲ ਮਾਮਲੇ 1,95,57,457 ਹੋ ਗਏ ਹਨ