India News

ਪਾਕਿਸਤਾਨ ਜਾਣ ਦੀ ਇਜਾਜ਼ਤ ਲਈ ਸਿੱਧੂ ਨੇ ਵਿਦੇਸ਼ ਮੰਤਰਾਲਾ ਨੂੰ ਲਿੱਖੀ ਚਿੱਠੀ

ਚੰਡੀਗੜ੍ਹ: ਸਾਬਕਾ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਤੋਂ ਇੱਕ ਵਾਰ ਫੇਰ ਸੱਦਾ ਮਿਿਲਆ ਹੈ। ਇਸ ਵਾਰ ਦਾ ਸੱਦਾ ਕਰਤਾਰਪੁਰ ਕੌਰੀਡੌਰ ‘ਚ ਹਿੱਸਾ ਲੈਣ ਨੂੰ ਮਿਲਿਆ ਜਿਸ ‘ਤੇ ਹੁਣ ਤਕ ਕੋਈ ਪ੍ਰਤੀਕਿਰੀਆ ਨਹੀਂ ਮਿਲੀ ਸੀ। ਪਰ ਹੁਣ ਨਵਜੋਤ ਸਿੰਘ ਸਿੱਧੂ ਨੇ ਵਿਦੇਸ਼ ਮੰਤਰਾਲਾ ਅਤੇ ਮੁੱਖ ਮੰਤਰੀ ਨੂੰ ਚਿੱਠੀ ਲਿੱਖ ਪਾਕਿਸਤਾਨ ਜਾਣ ਦੀ ਇਜਾਜ਼ਤ ਮੰਗੀ ਹੈ। ਸਿੱਧੂ ਨੇ ਕੀ ਲਿੱਖੀਆ ਹੈ ਆਪਣੀ ਚਿੱਠੀ ‘ਚ ਤੁਸੀਂ ਵੀ ਵੇਖ ਸਕਦੇ ਹੋ।