Menu

ਪੰਜਾਬੀ ਨੇ ਯੂ. ਪੀ. ਐੱਸ. ਸੀ. ਸਿਵਲ ਸਰਵੀਸਿਜ਼ ਪ੍ਰੀਖਿਆ ‘ਚ ਗੱਡੇ ਝੰਡੇ

canada goose outlet  our website  

canada goose canada goose canada goose ਨਵੀਂ ਦਿੱਲੀ— ਯੂ. ਪੀ. ਐਸ. ਸੀ. ਵਲੋਂ ਦਸੰਬਰ 2016 ‘ਚ ਆਯੋਜਿਤ ਸਿਵਲ ਸੇਵਾ ਪ੍ਰੀਖਿਆ ਦੇ ਲਿਖਤੀ ਭਾਗ ਅਤੇ ਮਾਰਚ ਮਈ 2017 ‘ਚ ਆਯੋਜਿਤ ਇੰਟਰਵਿਊ ਦੇ ਨਤੀਜਿਆਂ ਦੇ ਆਧਾਰ ‘ਤੇ 2016 ਦੇ ਨਤੀਜੇ ਬੁੱਧਵਾਰ ਦੇਰ ਸ਼ਾਮ ਆ ਗਏ। ਇਨ੍ਹਾਂ ਨਤੀਜਿਆਂ ‘ਚ ਰਾਜਸਥਾਨ ‘ਚ ਰਹਿੰਦੇ ਪੰਜਾਬੀ ਗੱਭਰੂ ਅਨਮੋਲ ਸ਼ੇਰ ਸਿੰਘ ਬੇਦੀ ਨੇ ਦੂਜਾ ਸਥਾਨ ਹਾਸਲ ਕਰਕੇ ਬਾਜ਼ੀ ਮਾਰੀ ਹੈ। ਨਤੀਜੇ ‘ਚ 1099 ਲੋਕਾਂ ਨੇ ਯੂ. ਪੀ. ਐਸ. ਸੀ ਕੁਆਲੀਫਾਈ ਕਰ ਲਿਆ ਹੈ। ਕਮਿਸ਼ਨ ਨੇ ਇਨ੍ਹਾਂ ਸਾਰੇ ਲੋਕਾਂ ਦੀ ਨਿਯੁਕਤੀ ਦੀ ਸਿਫਾਰਿਸ਼ ਕੀਤੀ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐਸ.) ਭਾਰਤੀ ਵਿਦੇਸ਼ ਸੇਵਾ (ਆਈ. ਪੀ. ਐਸ.) ਭਾਰਤੀ ਪੁਲਸ ਸੇਵਾ ਅਤੇ ਕੇਂਦਰੀ ਸੇਵਾਵਾਂ, ਗਰੁੱਪ ‘ਕ’ ਅਤੇ ਗਰੁੱਪ ‘ਖ’ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਨਤੀਜੇ ਅਨੁਸਾਰ 500 ਜਨਰਲ ਉਮੀਦਵਾਰ, 347 ਓਬੀਸੀ ਉਮੀਦਵਾਰ, 163 ਐਸ. ਸੀ. ਉਮੀਦਵਾਰ ਅਤੇ 89 ਐਸ. ਟੀ. ਉਮੀਦਵਾਰ ਪਾਸ ਹੋਏ ਹਨ। ​​​​​​​