Punjab News

ਪੰਜਾਬ ਸਰਕਾਰ ਤੇ ਕਾਂਗਰਸ ਵਿਚਲੇ ਸੰਕਟ ਬਾਰੇ ਸੋਨੀਆ ਦਾ ਫ਼ੈਸਲਾ 10 ਜੁਲਾਈ ਤੱਕ ਸੰਭਵ: ਰਾਵਤ

ਨਵੀਂ ਦਿੱਲੀ, 23 ਜੂਨ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 8-10 ਜੁਲਾਈ ਤੱਕ ਪੰਜਾਬ ਸਰਕਾਰ ਅਤੇ ਪਾਰਟੀ ਵਿਚ ਛਿੜੀ ਖਾਨਾਜੰਗੀ ਬਾਰੇ ਫ਼ੈਸਲਾ ਕਰਨਗੇ। ਏਆਈਸੀਸੀ ਦੇ ਪ੍ਰਦੇਸ਼ ਇੰਚਾਰਜ ਜਨਰਲ ਸਕੱਤਰ ਹਰੀਸ਼ ਰਾਵਤ ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਇਹ ਗੱਲ ਕਹੀ।