World

ਮਨੁੱਖੀ ਅਧਿਕਾਰਾਂ ਦੀਆਂ ਪਾਬੰਦੀਆਂ ਦਾ ਚੀਨ ਨੇ ਬ੍ਰਿਟੇਨ ਤੋਂ ਇੰਝ ਲਿਆ ਬਦਲਾ

ਲੰਡਨ-ਚੀਨ ਦੇ ਸ਼ਿਨਜਿਆਂਗ ਸੂਬੇ ‘ਚ ਉਈਗਰ ਘੱਟ ਗਿਣਤੀ ਵਿਰੁੱਧ ਕਥਿਤ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਲਈ ਚੀਨੀ ਅਧਿਕਾਰੀਆਂ ਵਿਰੁੱਧ ਬ੍ਰਿਟੇਨ ਦੀ ਸਰਕਾਰ ਦੀਆਂ ਪਾਬੰਦੀਆਂ ਦੇ ਬਦਲੇ ‘ਚ ਬੀਜਿੰਗ ਨੇ ਬ੍ਰਿਟਿਸ਼ ਨੇਤਾਵਾਂ ਅਤੇ ਸੰਗਠਨਾਂ ‘ਤੇ ਪਾਬੰਦੀਆਂ ਲਾਈਆਂ ਹਨ। ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਨੇਤਾ ਲੈਨ ਡਨਕੈਨ ਸਮਿਥ ਅਤੇ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਟਾਮ ਟੁਗਨਡੈਟ, ਪਾਕਿਸਤਾਨੀ ਮੂਲ ਦੀ ਨੁਸਰਨ ਗਨੀ, ਟਿਮ ਲਾਫਟਨ ਸਮੇਤ ਸੰਸਦ ਮੈਂਬਰਾਂ ਅਤੇ ਹਾਊਸ ਆਫ ਲਾਡਰਸ ਦੇ ਮੈਂਬਰ ਬਾਨੋਰੇਸ ਕੇਨੇਡੀ ਅਤੇ ਲਾਰਡ ਆਲਟਨ ਦੇ ਨਾਂ ਚੀਨ ਦੇ ਵਿਦੇਸ਼ ਮੰਤਰਾਲਾ ਦੀਆਂ ਪਾਬੰਦੀਆਂ ਵਾਲੀ ਸੂਚੀ ‘ਚ ਹੈ।