Monthly Archives: January 2016

ਤੁਰਕੀ ਨੇ ਰੂਸ ‘ਤੇ ਲਗਾਇਆ ਹਵਾਈ ਖੇਤਰ ਦੇ ਉਲੰਘਣ ਦਾ ਦੋਸ਼

ਅੰਕਾਰਾ— ਤੁਰਕੀ ਨੇ ਅੱਜ ਇਕ ਵਾਰ ਫਿਰ ਰੂਸ ‘ਤੇ ਦੋਸ਼ ਲਗਾਇਆ ਹੈ ਕਿ ਉਸ ਦੇ ਲੜਾਕੂ ਜਹਾਜ਼ਾਂ ਨੇ ਦੇਸ਼ ਦੇ ਹਵਾਈ ਖੇਤਰ ਦਾ ਉਲੰਘਣ ਕੀਤਾ ਹੈ। ਹਾਲਾਂਕਿ ਰੂਸ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਤੁਰਕੀ ਨੇ ਰੂਸ ਨੂੰ

ਇਕ ਸੱਪ ਕਾਰਨ ਤਬਾਹ ਹੋ ਗਿਆ ਪੂਰਾ ਪਰਿਵਾਰ

ਲਖਨਊ— ਉੱਤਰ-ਪ੍ਰਦੇਸ਼ ਦੇ ਸੋਨਭਦਰ ਜ਼ਿਲੇ ਦੇ ਨਵਾਟੋਲਾ ਬੀਜਪੁਰ ਪਿੰਡ ਦੇ ਵਾਸੀ ਸ਼ਾਮਲਾਲ ਜਾਏਸਵਾਲ ਦੀ ਜ਼ਿੰਦਗੀ ਇਕ ਸੱਪ ਨੇ ਬਰਬਾਦ ਕਰ ਦਿੱਤੀ। ਸੱਪ ਕਾਰਨ ਅੱਜ ਪੂਰਾ ਪਰਿਵਾਰ ਤਬਾਹੀ ਦੇ ਮੰਜ਼ਰ ‘ਤੇ ਆ ਪਹੁੰਚਿਆ ਹੈ। ਸੱਪ ਦੇ ਕੱਟਣ ਤੋਂ ਬਾਅਦ ਸ਼ਾਮਲਾਲ ਜਾਏਸਵਾਲ

ਬੰਬ ਦੀ ਧਮਕੀ ਤੋਂ ਬਾਅਦ ਫਰਾਂਸ ਤੇ ਬ੍ਰਿਟੇਨ ਦੇ ਸਕੂਲਾਂ ‘ਚ ਅਲਰਟ

ਪੈਰਿਸ— ਬੰਬ ਦੀਆਂ ਧਮਕੀਆਂ ਤੋਂ ਬਾਅਦ ਬ੍ਰਿਟੇਨ ਅਤੇ ਫਰਾਂਸ ਦੇ ਤਕਰੀਬਨ 20 ਸਕੂਲਾਂ ਵਿਚ ਅਲਰਟ ਕਰ ਦਿੱਤਾ ਗਿਆ ਹੈ। ਬੰਬ ਹੋਣ ਦੀਆਂ ਧਮਕੀਆਂ ਦਿੱਤੇ ਜਾਣ ਤੋਂ ਬਾਅਦ ਪੈਰਿਸ ਵਿਚ ਪ੍ਰਸਿੱਧ ਸਕੂਲਾਂ ਵਿਚ ਸੁਰੱਖਿਆ ਲਈ ਪੁਲਸ ਭੇਜੀ ਗਈ। ਇਸ ਦੇ ਨਾਲ

ਤੇਲੰਗਾਨਾ ‘ਚ ਜੋੜੇ ਨੇ ਕੀਤੀ ਖੁਦਕੁਸ਼ੀ

ਹੈਦਰਾਬਾਦ— ਤੇਲੰਗਾਨਾ ‘ਚ ਹੈਦਰਾਬਾਦ ਸ਼ਹਿਰ ਦੇ ਰਾਜਿੰਦਰਨਗਰ ‘ਚ ਸ਼ਨੀਵਾਰ ਤੜਕੇ ਇਕ ਜੋੜੇ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਜੋੜੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ ਪੁੱਤਰ ਝੁਲਸ ਗਿਆ, ਜਿਸ ਨੂੰ ਸਰਕਾਰੀ ਹਸਪਤਾਲ ‘ਚ

ਹਰ ਥਾਂ ਡੋਨਾਲਡ ਟਰੰਪ ਦਾ ਪਿੱਛਾ ਕਰੇਗਾ ਇਹ ‘ਸਿੱਖ’

ਵਾਸ਼ਿੰਗਟਨ— ਅਮਰੀਕਾ ਵਿਚ ਡੋਨਾਲਡ ਟਰੰਪ ਦੀ ਚੋਣ ਰੈਲੀ ਵਿਚ ‘ਨਫਰਤ ਰੋਕੋ’ ਬੈਨਰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਜਿਸ ਪੱਗੜੀਧਾਰੀ ਸਿੰਘ ਨੂੰ ਰੈਲੀ ‘ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ, ਹੁਣ ਉਹ ਟਰੰਪ ਦਾ ਪਿੱਛਾ ਹਰ ਰੈਲੀ ਵਿਚ ਕਰੇਗਾ। ਸਿੰਘ

ਮੰਤਰੀਆਂ ਤੋਂ ਖੁਸ਼ ਹਨ ਮੋਦੀ, ਨਹੀਂ ਕਰਨਗੇ ਕੈਬਨਿਟ ‘ਚ ਫੇਰਬਦਲ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਜ਼ਦੀਕੀ ਭਵਿੱਖ ‘ਚ ਆਪਣੇ ਕੈਬਨਿਟ ‘ਚ ਕੋਈ ਫੇਰਬਦਲ ਨਹੀਂ ਕਰਨਾ ਜਾ ਰਹੇ ਹਨ। ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਹੁਣ ਤੱਕ 459 ਫੈਸਲਿਆਂ ਨੂੰ ਲਾਗੂ ਕੀਤਾ ਜਾ ਚੁੱਕਿਆ ਹੈ। ਮੋਦੀ ਨੂੰ ਲੱਗਦਾ ਹੈ ਕਿ

ਭਾਰਤੀ ਮੂਲ ਦੇ ਅਮਰੀਕੀਆਂ ਨੇ ਟਰੰਪ ਦੇ ਸਮਰਥਨ ‘ਚ ਕਮੇਟੀ ਬਣਾਈ

ਵਾਸ਼ਿੰਗਟਨ—ਭਾਰਤੀ ਮੂਲ ਦੇ ਅਮਰੀਕੀਆਂ ਦੇ ਇਕ ਗਰੁੱਪ ਨੇ ਡੋਨਾਲਡ ਟਰੰਪ ਨੂੰ ‘ਸਰਵਸ਼੍ਰੇਸ਼ਠ ਉਮੀਦ’ ਦੱਸਿਆ ਹੈ ਅਤੇ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕ ਪਾਰਟੀ ਦੇ ਇਸ ਪ੍ਰਬਲ ਦਾਅਵੇਦਾਰ ਦੇ ਪ੍ਰਚਾਰ ਲਈ ਇਕ ਰਾਜਨੀਤਿਕ ਕਾਰਜ ਕਮੇਟੀ ਗਠਿਤ ਕੀਤੀ ਹੈ। ਇਸ ਗਰੁੱਪ ਦਾ ਕਹਿਣਾ ਹੈ

ਬਾਬਾ ਰਾਮਦੇਵ ਦੇ ਗੁਰੂ ਆਚਾਰੀਆ ਬਲਦੇਵ ਦਾ ਦਿਹਾਂਤ

ਹਰਿਆਣਾ— ਆਰੀਆ ਸਮਾਜ ਦੇ ਸੀਨੀਅਰ ਨੇਤਾ ਅਤੇ ਬਾਬਾ ਰਾਮਦੇਵ ਦੇ ਗੁਰੂ ਆਚਾਰੀਆ ਬਲਦੇਵ ਦਾ ਵੀਰਵਾਰ ਨੂੰ ਰੋਹਤਕ ਪੀ. ਜੀ. ਆਈ. ਵਿਚ ਦਿਹਾਂਤ ਹੋ ਗਿਆ। ਉਹ 85 ਸਾਲ ਦੇ ਸਨ। ਅੱਜ ਸਵੇਰੇ ਰੋਹਤਕ ਸਥਿਤ ਦਇਆਨੰਦ ਮੱਠ ‘ਚ ਸੈਰ ਕਰਦੇ ਸਮੇਂ ਡਿਗਣ

ਅਮਰੀਕਾ ਵਿਚ ਸਨੋਜਿਲਾ ਨਾਲ 25 ਦੀ ਮੌਤ

ਵਾਸਿੰਗਟਨ, (ਏ. ਐੱਫ. ਪੀ.)- ਅਮਰੀਕਾ ਦੇ ਪੂਰਬੀ ਹਿੱਸੇ ਵਿਚ ਬਰਫੀਲੇ ਤੂਫਾਨ ਸਨੋਜਿਲਾ ਨੇ ਕਹਿਰ ਵਰ੍ਹਾਇਆ ਹੋਇਆ ਹੈ ਅਤੇ ਘੱਟੋ-ਘੱਟ 25 ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ। ਭਾਰੀ ਮਾਤਰਾ ਵਿਚ ਬਰਫ ਸੜਕਾਂ ਤੇ ਹੋਰ ਥਾਵਾਂ ‘ਤੇ ਜੰਮੀ ਹੋਈ ਹੈ।

ਰਾਜਪਥ ‘ਤੇ ਪਹਿਲੀ ਵਾਰ ਰਚਿਆ ਇਤਿਹਾਸ, ਦੇਖੋ ਭਾਰਤ ਦੀ ਸ਼ਾਨ

ਨਵੀਂ ਦਿੱਲੀ- ਦੇਸ਼ ਅੱਜ 67ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਵਾਰ ਭਾਰਤ ਦੇ ਮੁੱਖ ਮਹਿਮਾਨ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਮੁੱਖ ਤੌਰ ‘ਤੇ ਪਹੁੰਚੇ ਹਨ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਰਾਜਪਥ ‘ਤੇ ਪਰੇਡ ਰਾਹੀਂ ਸਲਾਮੀ ਦਿੱਤੀ ਗਈ। ਫਰਾਂਸ ਦੀ ਫੌਜ