Monthly Archives: February 2016

ਰੂਸ ਦੀ ਕੋਲਾ ਖਾਨ ਵਿਚ ਮਰਨ ਵਾਲਿਆਂ ਦੀ ਗਿਣਤੀ 36 ਹੋਈ

ਮਾਸਕੋ— ਰੂਸ ਦੀ ਇਕ ਕੋਲਾ ਖਾਨ ਵਿਚ ਵੀਰਵਾਰ ਨੂੰ ਮਿਥੇਨ ਗੈਸ ਫੈਲਣ ਕਾਰਨ ਦੋ ਧਮਾਕੇ ਹੋਏ ਜਿਸ ਕਾਰਨ ਕਈ ਲੋਕ ਮਾਰੇ ਗਏ। ਤਾਜਾ ਜਾਣਕਾਰੀ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 36 ਹੋ ਗਈ ਹੈ। ਵੋਰਕੁਟਾ ਖੇਤਰ ਸਥਿਤ ਕੋਲਾ ਖਾਨ ਹਾਦਸੇ ਤੋਂ

5ਵੀਂ ਕਲਾਸ ਤੱਕ ਪੜ੍ਹੇ ਇਸ ਸ਼ਖਸ ਨੇ ਕੀਤਾ ਪਿੰਡ ਲਈ ਮਹਾਨ ਕੰਮ, ਬਣਵਾਇਆ 3 ਕਰੋੜ ਦਾ ਸਕੂਲ

ਜਾਲੋਰ— ਆਮਤੌਰ ‘ਤੇ ਮਾਤਾ-ਪਿਤਾ ਜਿਨ੍ਹਾਂ ਸਹੂਲਤਾਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਬੱਚਿਆਂ ਦਾ ਦਾਖਲਾ ਪ੍ਰਾਈਵੇਟ ਸਕੂਲਾਂ ‘ਚ ਕਰਵਾਉਂਦੇ ਹਨ, ਉਸ ਤੋਂ ਵੀ ਵੱਧ ਕਈ ਵਧੀਆ ਸਹੂਲਤਾਂ ਨਾਲ ਰਾਜਸਥਾਨ ਵਰਗੇ ਛੋਟੇ ਜਿਹੇ ਪਿੰਡ ‘ਚ ਭਾਮਾਸ਼ਾਹ ਪਾਰਸਮਲ ਸਾਲੇਚਾ ਦੇ ਸਹਿਯੋਗ ਨਾਲ ਸਰਕਾਰੀ

ਕਦੇ ਦੇਖਿਆ ਹੈ ਫੋਟੋਸ਼ੋਪ ਦਾ ਅਜਿਹਾ ਕਮਾਲ

ਲੰਡਨ— ਸੋਸ਼ਲ ਮੀਡੀਆ ‘ਤੇ ਆਏ ਦਿਨ ਫੋਟੋਸ਼ੋਪ ‘ਚ ਬਣਾਈਆਂ ਗਈਆਂ ਅਨੋਖੀਆਂ ਤਸਵੀਰਾਂ ਤੇ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ। ਕਈ ਤਸਵੀਰਾਂ ਦੇ ਵੀਡੀਓਜ਼ ਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਲੋਕ ਕਾਫੀ ਪਸੰਦ ਕਰਨ ਦੇ ਨਾਲ-ਨਾਲ ਸ਼ੇਅਰ ਵੀ ਕਰਦੇ ਹਨ। ਅਜਿਹੀਆਂ ਹੀ

ਦਲਿਤ ਵਿਦਿਆਰਥਣ ਨੂੰ ਦੰਬਗਾਂ ਨੇ ਸਾੜਿਆ ਜਿਊਂਦਾ

ਗਾਜੀਪੁਰ— ਅਜੇ ਦਲਿਤ ਵਿਦਿਆਰਥੀ ਰਾਹੁਲ ਵੇਮੁਲਾ ਦੀ ਖੁਦਕੁਸ਼ੀ ਦਾ ਮਾਮਲਾ ਸੰਸਦ ‘ਚ ਸ਼ਾਂਤ ਨਹੀਂ ਹੋਇਆ ਸੀ ਕਿ ਇਕ ਹੋਰ ਦਲਿਤ ਵਿਦਿਆਰਥਣ ਨੂੰ ਜਿਊਂਦਾ ਸਾੜਨ ਦਾ ਮਾਮਲਾ ਸਾਹਮਣੇ ਆ ਗਿਆ ਹੈ। ਇਕ ਪਾਸੇ ਜਿੱਥੇ ਇਕ ਹੋਰ ਵਿਦਿਆਰਥਣ ਜ਼ਿੰਦਗੀ ਅਤੇ ਮੌਤ ਨਾਲ

ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਨੂੰ ISIS ਦੀ ਧਮਕੀ

ਵਾਸ਼ਿੰਗਟਨ— ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦੇ ਨਿਸ਼ਾਨੇ ‘ਤੇ ਹੁਣ ਸੋਸ਼ਲ ਮੀਡੀਆ ਆ ਗਿਆ ਹੈ। ਆਈ. ਐੱਸ. ਆਈ. ਐੱਸ. ਨੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਅਤੇ ਟਵਿੱਟਰ ਦੇ ਸੀ. ਈ. ਓਜ਼. ਨੂੰ ਧਮਕੀ ਦਿੱਤੀ ਹੈ। ਆਈ. ਐੱਸ. ਆਈ. ਐੱਸ.

DIG ਨੇ ਬਜ਼ੁਰਗ ਨੂੰ ਮਾਰਿਆ ਥੱਪੜ, ਅਖਿਲੇਸ਼ ਨੇ ਕੀਤਾ ਸਸਪੈਂਡ

ਲਖਨਊ— ਇੱਥੇ ਇਕ ਬਜ਼ੁਰਗ ਨੂੰ ਥੱਪੜ ਮਾਰਨ ਦੀ ਘਟਨਾ ‘ਤੇ ਧਿਆਨ ਦਿੰਦੇ ਹੋਏ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਪੁਲਸ ਡੀ.ਆਈ.ਜੀ. ਨੂੰ ਮੁਅੱਤਲ ਕਰ ਦਿੱਤਾ ਹੈ। ਮੀਡੀਆ ‘ਚ ਆਈ ਰਿਪੋਰਟ ਅਨੁਸਾਰ,”ਇਹ ਘਟਨਾ ਮੰਗਲਵਾਰ ਦੀ ਹੈ। ਜਦੋਂ ਡੀ.ਆਈ.ਜੀ. ਸ਼ਾਮ ਦੇ ਸਮੇਂ ਇੰਦਰਾ

ਕੈਡਬਰੀ ਨਿਰਮਾਤਾ ”ਤੇ ਲੱਗਾ ਭਾਰਤ ”ਚ ਰਿਸ਼ਵਤ ਦੇਣ ਦਾ ਦੋਸ਼

ਨਿਊਯਾਰਕ— ਕੈਡਬਰੀ ਤੇ ਓਰੀਓ ਬਿਸਕੁਟ ਬਣਾਉਣ ਵਾਲੀ ਕੰਪਨੀ ਮੋਂਡੇਲੇਜ਼ ਇੰਟਰਨੈਸ਼ਨਲ ਨੂੰ ਅਮਰੀਕਾ ‘ਚ ਸਖਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੰਪਨੀ ‘ਤੇ ਭਾਰਤ ‘ਚ ਫੈਕਟਰੀ ਲਗਾਉਣ ਦੀ ਇਜਾਜ਼ਤ ਲੈਣ ਲਈ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ ਹੈ।

ਚੱਲਦੀ ਕਾਰ ”ਚ ਮੁਟਿਆਰ ਨਾਲ ਗੈਂਗਰੇਪ

ਗੁੜਗਾਓਂ – ਸਾਈਬਰ ਸਿਟੀ ਇਕ ਵਾਰ ਫਿਰ ਸ਼ਰਮਸਾਰ ਹੋਈ। ਸ਼ਹਿਰ ਦੇ ਇਕ ਮਾਲ ਵਿਚ ਆਈ ਦਿੱਲੀ ਦੀ ਇਕ ਮੁਟਿਆਰ ਨਾਲ ਚਲਦੀ ਕਾਰ ਵਿਚ ਤਿੰਨ ਨੌਜਵਾਨਾਂ ਨੇ ਗੈਂਗਰੇਪ ਕੀਤਾ। ਪੁਲਸ ਨੇ ਇਸ ਮਾਮਲੇ ਵਿਚ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ

ਕੈਨੇਡਾ ”ਚ ਪੰਜਾਬੀ ਸਿੱਖਿਆ ਲਈ ਖਾਸ ਜਮਾਤਾਂ ਸ਼ੁਰੂ ਕੀਤੀਆਂ ਜਾਣਗੀਆਂ

ਕੈਲਗਰੀ— ਕੌਮਾਂਤਰੀ ਮਾਂ-ਬੋਲੀ ਦਿਵਸ ਦੇ ਮੌਕੇ ਇੱਕ ਸਮਾਗਮ ਦੌਰਾਨ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੇ ਐਲਾਨ ਕੀਤਾ ਕਿ ਉਹ ‘ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ’ ਨਾਲ਼ ਮਿਲ ਕੇ ਕੈਲਗਰੀ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜ੍ਹਨ ਅਤੇ ਲਿਖਣ ਦੀ ਸਿਖਲਾਈ ਦੀਆਂ ਜਮਾਤਾਂ ਸ਼ੁਰੂ ਕਰੇਗੀ।

ਜਾਟ ਅੰਦੋਲਨ: ਪ੍ਰਦਰਸ਼ਨਕਾਰੀਆਂ ਨੇ ਸਾੜੀ ਮਾਲਗੱਡੀ, 70 ਟਰੇਨਾਂ ਹੋਈਆਂ ਰੱਦ

ਨਵੀਂ ਦਿੱਲੀ— ਇਕ ਪਾਸੇ ਜਿੱਥੇ ਕੇਂਦਰ ਸਰਕਾਰ ਨੇ ਐਤਵਾਰ ਨੂੰ ਜਾਟਾਂ ਨੂੰ ਰਿਜ਼ਰਵੇਸ਼ਨ ਦੇਣ ਲਈ ਉੱਚ ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ, ਉਥੇ ਹੀ ਦੂਜੇ ਪਾਸੇ ਜਾਟ ਪ੍ਰਦਰਸ਼ਨਕਾਰੀ ਹਰਿਆਣਾ ‘ਚ ਹੜਕੰਪ ਮਚਾਉਣ ਤੋਂ ਬਾਜ ਨਹੀਂ ਆ ਰਹੇ ਹਨ। ਉਨ੍ਹਾਂ