Monthly Archives: March 2016

ਪਾਕਿਸਤਾਨ ”ਚ ਪ੍ਰਾਚੀਨ ਗੁਰਦੁਆਰਾ ਫਿਰ ਤੋਂ ਖੁੱਲ੍ਹਾ

ਪੇਸ਼ਾਵਰ – ਵੰਡ ਦੌਰਾਨ ਸਿੱਖਾਂ ਦੇ ਭਾਰਤ ਜਾਣ ਤੋਂ ਬਾਅਦ ਪਿਛਲੇ 70 ਸਾਲਾਂ ਤੋਂ ਬੰਦ ਪਏ ਇਕ ਪ੍ਰਾਚੀਨ ਸਿੱਖ ਗੁਰਦੁਆਰੇ ਨੂੰ ਅੱਜ ਇਥੇ ਇਕ ਖਾਸ ਸਮਾਗਮ ਵਿਚ ਅਰਦਾਸ ਲਈ ਫਿਰ ਤੋਂ ਖੋਲ੍ਹਿਆ ਗਿਆ। ਹਸ਼ਤਨਗਰੀ ਇਲਾਕੇ ਦੇ ਮੁਹੱਲਾ ਜੋਗੀਵਾੜਾ ‘ਚ ਸਥਿਤ

ਨਿਗਮ ਅਧਿਕਾਰੀ ”ਤੇ ਗਰਮ ਸਬਜ਼ੀ ਪਾਉਣ ਵਾਲੇ ਹੋਟਲ ਕਰਮਚਾਰੀ ਦੇ ਖਿਲਾਫ ਮਾਮਲਾ ਦਰਜ

ਬਿਲਾਸਪੁਰ— ਛੱਤੀਸਗੜ ਬਿਲਾਸਪੁਰ ਸ਼ਹਿਰ ਦੇ ਸਿਵਲ ਲਾਈਨਜ਼ ਥਾਣਾ ਖੇਤਰ ‘ਚ ਉਲੰਘਣ ਹਟਾਉਣ ਦੌਰਾਨ ਨਗਰ ਪਾਲਿਕ ਨਿਗਮ ਦੇ ਇਕ ਅਧਿਕਾਰੀ ‘ਤੇ ਮੰਗਲਵਾਰ ਨੂੰ ਗਰਮ ਸਬਜ਼ੀ ਸੁੱਟਣ ਵਾਲੇ ਹੋਟਲ ਕਰਮਚਾਰੀ ਦੇ ਖਿਲਾਫ ਪੁਲਸ ਨੇ ਬੁੱਧਵਾਰ ਨੂੰ ਕਤਲ ਦੀ ਕੋਸ਼ਿਸ਼ ਦਾ ਅਪਰਾਧ ਦਰਜ

”ਜੇਹਾਦੀਆਂ ਦੇ ਬਲਬੂਤੇ ਕਸ਼ਮੀਰ ਨੂੰ ਆਜ਼ਾਦੀ ਦਿਵਾਉਣ ਦੀ ਪਾਕਿ ਦੀ ਨੀਤੀ ਉਲਟੀ ਪਈ”

ਵਾਸ਼ਿੰਗਟਨ— ਲਾਹੌਰ ‘ਚ ਹੋਏ ਭਿਆਨਕ ਅੱਤਵਾਦੀ ਹਮਲੇ ਮਗਰੋਂ ਪਾਕਿਸਤਾਨ ਦੇ ਸਾਬਕਾ ਰਾਜਦੂਤ ਹੁਸੈਨ ਹੱਕਾਨੀ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਦੀ ‘ਆਜ਼ਾਦੀ’ ਦੇ ਮਕਸਦ ਨਾਲ ਜੇਹਾਦੀ ਸਮੂਹਾਂ ਦੇ ਨਾਲ ਪਾਕਿਸਤਾਨ ਦੀ ਉੱਚ ਪੱਧਰੀ ਸ਼ਮੂਲੀਅਤ ਉਲਟੀ ਪੈ ਰਹੀ ਹੈ। ਅਮਰੀਕਾ ‘ਚ ਆਪਣੇ

ਕੁੱਤਿਆਂ ਨੂੰ ਪਿਆਰ ਕਰਨ ਵਾਲੇ ਨੇ ਚੀਨ ਤੋਂ ਮੰਗਵਾਏ 2 ਕਰੋੜ ਦੇ ਦੋ ਕੁੱਤੇ

ਬੈਂਗਲੁਰੂ, (ਇੰਟ)— ਇਥੇ ਕੁੱਤਿਆਂ ਨੂੰ ਪਿਆਰ ਕਰਨ ਵਾਲੇ ਇਕ ਆਦਮੀ ਨੇ ਚੀਨ ਤੋਂ ਦੋਸਾ ਬ੍ਰੀਡ ਦੇ 2 ਕੁੱਤੇ ਮੰਗਵਾਏ ਹਨ, ਜਿਨ੍ਹਾਂ ਦੀ ਕੀਮਤ 2 ਕਰੋੜ ਰੁਪਏ ਹੈ। ਇਨ੍ਹਾਂ ਦੇ ਮਾਲਕ ਸਤੀਸ਼ ਦਾ ਕਹਿਣਾ ਹੈ ਕਿ ਉਹ ਕਾਫੀ ਦਿਨਾਂ ਤੋਂ ਇਸ

ਦੁਬਈ ਦੇ ਅਜਮਾਨ ਟਾਵਰ ਨੇੜੇ ਇਕ ਇਮਾਰਤ ਵਿਚ ਲੱਗੀ ਅੱਗ

ਦੁਬਈ— ਸੰਯੁਕਤ ਅਰਬ ਅਮੀਰਾਤ (ਯੂ ਏ ਈ) ਪੁਲਸ ਨੇ ਟਵਿੱਟਰ ‘ਤੇ ਦੱਸਿਆ ਕਿ ਦੁਬਈ ਦੇ ਉੱਤਰੀ ਖੇਤਰ ਅਜਮਾਨ ਸਥਿਤ ਅਲ ਸਾਵਨ ਟਾਵਰ ਵਿਚ ਸੋਮਵਾਰ ਰਾਤ ਅੱਗ ਲੱਗ ਗਈ। ਇਮਾਰਤ ਦੇ ਸਾਰੇ ਲੋਕ ਸੁਰੱਖਿਅਤ ਬਾਹਰ ਕੱਢ ਲਏ ਗਏ। ਇਸ ਘਟਨਾ ਵਿਚ

ਕੇਜਰੀਵਾਲ ਸਰਕਾਰ ਨੇ ਪੇਸ਼ ਕੀਤਾ ਬਜਟ, ਸਸਤੀਆਂ ਹੋਣਗੀਆਂ ਇਹ ਚੀਜ਼ਾਂ

ਨਵੀਂ ਦਿੱਲੀ— ਕੇਜਰੀਵਾਲ ਸਰਕਾਰ ਨੇ ਅੱਜ ਦੂਜਾ ਬਜਟ ਬਿੱਲ ਪੇਸ਼ ਕੀਤਾ। ਕੇਜਰੀਵਾਲ ਸਰਕਾਰ ਨੇ ਦਿੱਲੀ ‘ਚ ਵੈਟ ਦੀਆਂ ਦਰਾਂ ‘ਚ ਕਟੌਤੀ ਕੀਤੀ ਹੈ, ਜਿਸ ਕਾਰਨ ਦਿੱਲੀ ‘ਚ ਹੁਣ ਕਈ ਚੀਜ਼ਾਂ ਸਸਤੀਆਂ ਹੋ ਜਾਣਗੀਆਂ। ਦਿੱਲੀ ‘ਚ ਘੜੀਆਂ, ਪੰਜ ਹਜ਼ਾਰ ਰੁਪਏ ਤੱਕ

ਲਾਹੌਰ ਹਮਲੇ ਵਿਚ 70 ਲੋਕਾਂ ਦੀ ਮੌਤ ਅਤੇ 300 ਜ਼ਖਮੀ, ਤਾਲੀਬਾਨ ਨੇ ਲਈ ਜ਼ਿੰਮੇਵਾਰੀ

ਲਾਹੌਰ— ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਗੁਲਸ਼ਨ ਇਕਬਾਲ ਪਾਰਕ ਵਿਚ ਹੋਏ ਬੰਬ ਧਮਾਕੇ ਵਿਚ ਘੱਟੋ-ਘੱਟ 70 ਵਿਅਕਤੀਆਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲੀਬਾਨ ਨੇ ਲਈ ਹੈ। ਇਹ ਹਮਲਾ ਪਾਕਿਸਤਾਨ ਦੇ

ਬਜ਼ੁਰਗ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਪਿੰਡ ਵਾਸੀਆਂ ਨੇ ਦਿੱਤੀ ਬੇਰਹਿਮ ਮੌਤ

ਪੂਰਨੀਆ— ਬਿਹਾਰ ‘ਚ ਪੂਰਨੀਆ ਜ਼ਿਲੇ ਦੇ ਸਰਸੀ ਥਾਣਾ ਖੇਤਰ ‘ਚ ਅੱਜ ਇਕ ਬਜ਼ੁਰਗ ਦੀ ਹੱਤਿਆ ਕਰਕੇ ਭੱਜ ਰਹੇ ਦਿਮਾਗੀ ਤੌਰ ‘ਤੇ ਪਰੇਸ਼ਾਨ ਵਿਅਕਤੀ ਦੀ ਗੁੱਸੇ ‘ਚ ਆਏ ਪਿੰਡ ਵਾਸੀਆਂ ਨੇ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ

ਈਸਟਰ ਸਬੰਧੀ ਪ੍ਰੋਗਰਾਮਾਂ ”ਚ ਯੋਗ ਸੈਸ਼ਨ ਵੀ ਸ਼ਾਮਲ

ਵਾਸ਼ਿੰਗਟਨ— ਵ੍ਹਾਈਟ ਹਾਊਸ ਦੇ ਲਾਅਨਾਂ ‘ਚ ਸੋਮਵਾਰ ਨੂੰ ਹੋਣ ਜਾ ਰਹੇ ਈਸਟਰ ਸਬੰਧੀ ਪ੍ਰੋਗਰਾਮਾਂ ਦੌਰਾਨ ਹਜ਼ਾਰਾਂ ਅਮਰੀਕੀਆਂ ਨੂੰ ਯੋਗ ਸੈਸ਼ਨਾਂ ‘ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਜਿਨ੍ਹਾਂ ਵਿਚ ਪੇਸ਼ੇਵਰ ਯੋਗ ਟੀਚਰ ਉਨ੍ਹਾਂ ਨੂੰ ਯੋਗ ਦੀ ਜਾਣਕਾਰੀ ਦੇਣਗੇ। ਓਬਾਮਾ ਪ੍ਰਸ਼ਾਸਨ ਦਾ

7 ਸਾਲ ਦੀ ਬੱਚੀ ਬਣੀ ਇਲੈਕਸ਼ਨ ਕਮਿਸ਼ਨ ਦੀ ਬ੍ਰਾਂਡ ਅੰਬੈਸਡਰ

ਤਿਰੂਵੰਨਾਮਲਾਈ- ਤਾਮਿਲਨਾਡੂ ਵਿਚ ਚੋਣ ਕਮਿਸ਼ਨ ਨੇ ਦੂਜੀ ਜਮਾਤ ਵਿਚ ਪੜ੍ਹਨ ਵਾਲੀ ਪ੍ਰੀਤੀ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਹੈ। ਖਾਸ ਗੱਲ ਇਹ ਹੈ ਕਿ 7 ਸਾਲ ਦੀ ਪ੍ਰੀਤੀ 5 ਮਿੰਟ ਤੋਂ ਵੀ ਘੱਟ ਸਮੇਂ ਵਿਚ ਸੂਬੇ ਦੇ ਸਾਰੇ 234 ਚੋਣ ਖੇਤਰਾਂ ਦੇ