Monthly Archives: May 2016

ਤੁਰਕੀ ”ਚ ਦੋ ਵੱਖ-ਵੱਖ ਬੰਬ ਧਮਾਕਿਆਂ ”ਚ ਛੇ ਲੋਕਾਂ ਦੀ ਮੌਤ

ਦੀਆਰਬਕੀਰ—ਤੁਰਕੀ ਦੇ ਕੁਰਦੀ ਬਹੁਲ ਦੱਖਣੀ-ਪੂਰਬੀ ਇਲਾਕੇ ‘ਚ ਸੁਰੱਖਿਆ ਬਲਾਂ ‘ਚ ਕੀਤੇ ਗਏ ਦੋ ਵੱਖ-ਵੱਖ ਬੰਬ ਧਮਾਕਿਆਂ ‘ਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਪਹਿਲਾ ਧਮਾਕਾ ਈਰਾਕ ਦੀ ਸਰਹੱਦ ਨੇੜੇ ਸਿਰਨਾਕ ਸੂਬੇ

ਭਾਰਤੀ ਪਰਬਤਾਰੋਹੀਆਂ ਦੇ ਆਖਰੀ ਦਰਸ਼ਨਾਂ ਲਈ ਇਕ ਸਾਲ ਤਕ ਤਰਸੇਗਾ ਪਰਿਵਾਰ

ਕਾਠਮੰਡੂ— ਦੋ ਭਾਰਤੀ ਪਰਬਤਾਰੋਹੀਆਂ ਦੀ ਨੇਪਾਲ ਵਿਚ ਚੜ੍ਹਾਈ ਕਰਦੇ ਸਮੇਂ ਮੌਤ ਹੋ ਗਈ ਉਨ੍ਹਾਂ ਦੀਆਂ ਲਾਸ਼ਾਂ ਨੂੰ ਉੱਥੋਂ ਲਿਆਉਣਾ ਮੁਸ਼ਕਿਲ ਹੋ ਗਿਆ ਹੈ। ਖ਼ਰਾਬ ਮੌਸਮ ਤੋਂ ਬਾਅਦ ਨੇਪਾਲੀ ਰਾਹਤ ਕਰਮੀਆਂ ਨੇ ਇਨ੍ਹਾਂ ਦੀਆਂ ਲਾਸ਼ਾਂ ਮਾਊਂਟ ਐਵਰੈਸਟ ਤੋਂ ਹੇਠਾਂ ਲਿਆਉਣ ਦੀਆਂ

ਅਮਰੀਕਾ ਵਿਚ ”ਮੈਮੋਰੀਅਲ ਡੇਅ” ਮੌਕੇ ਹਿੰਸਾ ਵਧੀ, 40 ਲੋਕਾਂ ”ਤੇ ਚਲਾਈਆਂ ਗਈਆਂ ਗੋਲੀਆਂ

ਵਾਸ਼ਿੰਗਟਨ— ਅਮਰੀਕਾ ‘ਚ ‘ਮੈਮੋਰੀਅਲ ਡੇਅ’ (ਯਾਦਗਾਰੀ ਦਿਵਸ) ਮਨਾਉਣ ਦੌਰਾਨ 40 ਲੋਕਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਸ਼ਨੀਵਾਰ ਦੀ ਦੁਪਹਿਰ ਅਤੇ ਐਤਵਾਰ ਦੀ ਸਵੇਰ ਤਕ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਹੋਰ 24 ਵਿਅਕਤੀ ਜ਼ਖਮੀ ਹੋ ਗਏ। ਸ਼ਿਕਾਗੋ ਦੀ ਪੁਲਸ ਨੇ

ਜਾਨ ”ਤੇ ਖੇਡ ਕੇ ਬਚਾਈ 35 ਨਵਜੰਮੇ ਬੱਚਿਆਂ ਦੀ ਜਾਨ

ਗਵਾਲੀਅਰ— ਐਤਵਾਰ ਨੂੰ ਇਥੇ ਵੱਡਾ ਹਾਦਸਾ ਵਾਪਰ ਗਿਆ। ਹਾਲਾਂਕਿ ਸਮਾਂ ਰਹਿੰਦੇ ਹੀ 35 ਨਵਜੰਮੇ ਬੱਚਿਆਂ ਨੂੰ ਬਚਾ ਲਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਮੁਰੈਨਾ ਸਰਕਾਰੀ ਜ਼ਿਲਾ ਹਸਪਤਾਲ ‘ਚ ਨਵਜੰਮਿਆਂ ਦੇ ਸਪੈਸ਼ਲ ਨਿਊਲੀਬੋਰਨ ਕੇਅਰ ਯੂਨਿਟ ‘ਚ ਹੋਇਆ। ਯੂਨਿਟ ਦਾ ਏਅਰਕੰਡੀਸ਼ਨਰ

ਛੇ ਮਹੀਨਿਆਂ ਦੀ ਬੱਚੀ ਕਰਦੀ ਹੈ ਲਹਿਰਾਂ ਨਾਲ ਗੱਲਾਂ, ਦੇਖ ਕੇ ਠੰਡੇ ਹੌਂਕੇ ਭਰਦੇ ਨੇ ਲੋਕ

ਫਲੋਰੀਡਾ— ਅਮਰੀਕਾ ਦੇ ਫਲੋਰੀਡਾ ਦੀ ਛੇ ਮਹੀਨਿਆਂ ਦੀ ਬੱਚੀ ਜਦੋਂ ਲਹਿਰਾਂ ਨਾਲ ਗੱਲਾਂ ਕਰਦੀ ਹੈ ਤਾਂ ਦੇਖਣ ਵਾਲੇ ਠੰਡੇ ਹੌਂਕੇ ਭਰਦੇ ਰਹਿ ਜਾਂਦੇ ਹਨ। ਛੇ ਮਹੀਨਿਆਂ ਦੀ ਉਮਰ ਵਿਚ ਜਿੱਥੇ ਬੱਚੇ ਠੀਕ ਢੰਗ ਨਾਲ ਤੁਰਨਾ ਵੀ ਨਹੀਂ ਜਾਣਦੇ, ਉੱਥੇ ਜਾਇਲਾ

ਇਸ ਵਾਰ ਪਿਆਜ਼ ਨਹੀਂ, ਚਿੰਤਾ ਵਧਾ ਰਿਹਾ ਹੈ ਆਲੂ

ਨਵੀਂ ਦਿੱਲੀ — ਪਿਆਜ਼ ਦੀਆਂ ਕੀਮਤਾਂ ਹਰ ਸੀਜ਼ਨ ਵਿਚ ਸਰਕਾਰ ਨੂੰ ਰੁਆਉਣ ਲਈ ਤਿਆਰ ਰਹਿੰਦੀਆਂ ਹਨ ਪਰ ਇਸ ਵਾਰ ਸਰਕਾਰ ਦੀ ਚਿੰਤਾ ਦਾ ਕਾਰਨ ਆਲੂ ਬਣ ਰਿਹਾ ਹੈ। ਏਸ਼ੀਆ ਦੀ ਸਭ ਤੋਂ ਵੱਡੀ ਫਲ ਅਤੇ ਸਬਜ਼ੀ ਮੰਡੀ ਆਜ਼ਾਦਪੁਰ ਵਿਚ ਮਈ

ਗੋਦ ਲਏ ਬੱਚਿਆਂ ਨਾਲ ਕਰਦੇ ਸਨ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ, ਹੋਈ ਸਜ਼ਾ

ਕਿਊਬੈਕ— ਇੱਥੋਂ ਦੇ ਰਹਿਣ ਵਾਲੇ ਇੱਕ ਬਜ਼ੁਰਗ ਜੋੜੇ ਨੂੰ ਅਦਾਲਤ ਵਲੋਂ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਸ ਜੋੜੇ ‘ਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ, ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪਰੇਸ਼ਾਨ ਕਰਨ ਦੇ ਦੋਸ਼ ਲੱਗੇ ਸਨ। ਜੈਕਇਊਸ ਲੈਪਰੋਟੇ

ਮੋਬਾਈਲ ਰੱਖੋ ਦੂਰ, ਤੁਹਾਡਾ ਬੱਚੇ ਨਾਲ ਵੀ ਹੋ ਸਕਦਾ ਹੈ ਅਜਿਹਾ

ਕਟਨੀ— ਮੱਧ ਪ੍ਰਦੇਸ਼ ਦੇ ਕਟਨੀ ਜ਼ਿਲੇ ਦੇ ਵਿਜੇਰਾਘਵਗੜ੍ਹ ਥਾਣੇ ਦੇ ਅਧੀਨ ਪਿੰਡ ਬਮਹੌਰੀ ‘ਚ ਵੀਰਵਾਰ ਨੂੰ ਮੋਬਾਈਲ ਦੀ ਬੈਟਰੀ ਫਟ ਗਈ। ਜਿਸ ਦੀ ਲਪੇਟ ‘ਚ 2 ਮਾਸੂਮ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਪੁਲਸ ਅਨੁਸਾਰ ਧੂਮ ਸਿੰਘ ਦੇ 10

”ਭਾਰਤ ਨਾਲ ਗੱਲਬਾਤ ”ਚ ਪੂਰੀ ਤਰ੍ਹਾਂ ਇਮਾਨਦਾਰ ਨਹੀਂ ਹੈ ਓਬਾਮਾ ਸਰਕਾਰ”

ਵਾਸ਼ਿੰਗਟਨ — ਅਮਰੀਕਾ ਦੇ ਚੋਟੀ ਦੇ ਸੈਨੇਟਰਾਂ ਨੇ ਭਾਰਤ ਦੀ ਆਰਥਿਕ ਸੁਧਾਰਾਂ ਦੀ ਗਤੀ, ਮਾਨਵਧਿਕਾਰ ਦੇ ਹਾਲਾਤ ਅਤੇ ਧਾਰਮਿਕ ਸੁਤੰਤਰਤਾ ਨੂੰ ਲੈ ਕੇ ਚਿੰਤਾ ਜਿਤਾਈ ਅਤੇ ਇਨ੍ਹਾਂ ‘ਚੋਂ ਇਕ ਮੈਂਬਰ ਨੇ ਦੋਸ਼ ਲਗਾਇਆ ਕਿ ਓਬਾਮਾ ਪ੍ਰਸ਼ਾਸ਼ਨ ਨਵੀਂ ਦਿੱਲੀ ਨਾਲ ਗੱਲਬਾਤ

ਜੰਮੂ ਅਤੇ ਸ਼੍ਰੀਨਗਰ ਨੂੰ ਜਲਦੀ ਮਿਲੇਗੀ ਸਮਾਰਟ ਸਿਟੀ

ਜੰਮੂ-ਕਸ਼ਮੀਰ — ਜੰਮੂ-ਕਸ਼ਮੀਰ ਦੇ ਦੋਵਾਂ ਅਹਿਮ ਸ਼ਹਿਰਾਂ — ਜੰਮੂ ਅਤੇ ਸ਼੍ਰੀਨਗਰ ਨੂੰ ਜਲਦੀ ਹੀ ਸਮਾਰਟ ਸਿਟੀ ਪਰਿਯੋਜਨਾ ਤਹਿਤ ਲਿਆਂਦਾ ਜਾਵੇਗਾ। ਇਹ ਘੋਸ਼ਣਾ ਸ਼ਹਿਰੀ ਵਿਕਾਸ ਮੰਤਰੀ ਵੈਂਕੇਈਆ ਨਾਇਡੂ ਨੇ ਜੰਮੂ-ਕਸ਼ਮੀਰ ਦੇ ਉੱਪ ਮੁੱਖ-ਮੰਤਰੀ, ਡਾ. ਨਿਰਮਲ ਸਿੰਘ ਨਾਲ ਅੱਜ ਗੋਹਾਟੀ ‘ਚ ਗੱਲਬਾਤ