Monthly Archives: October 2016

ਪਾਕਿਸਤਾਨ ‘ਚ ਹੈ ਹਿੰਦੂ ਧਰਮ ਦਾ ਸਭ ਤੋਂ ਵੱਡਾ ਮੰਦਰ, ਸ਼੍ਰੀ ਕ੍ਰਿਸ਼ਨ ਜੀ ਨੇ ਸਥਾਪਤ ਕੀਤਾ ਸੀ ‘ਸ਼ਿਵਲਿੰਗ’

ਇਸਲਾਮਾਬਾਦ— ਪਾਕਿਸਤਾਨ ‘ਚ ਕਈ ਹਿੰਦੂ ਮੰਦਰ ਅਤੇ ਗੁਰਦੁਆਰਾ ਸਾਹਿਬ ਹਨ। ਇੱਥੇ ਸਭ ਤੋਂ ਵੱਡਾ ਹਿੰਦੂ ਮੰਦਰ ਕਟਾਸ ਸੂਬੇ ‘ਚ ਹੈ। ਲਾਹੌਰ ਤੋਂ ਤਕਰੀਬਨ 4 ਕਿਲੋਮੀਟਰ ਦੀ ਦੂਰੀ ‘ਤੇ ਬਣੇ ਇਸ ਮੰਦਰ ਦੇ ਇਤਿਹਾਸ ਨੂੰ ਭਗਵਾਨ ਸ਼ਿਵ ਜੀ ਦੀ ਕਰਮਭੂਮੀ ਕਿਹਾ

ਨਵਜੰਮ੍ਹੇ ਬੱਚੇ ਦੀ ਲਾਸ਼ ਲੈ ਕੇ ਇਸ ਤਰ੍ਹਾਂ ਭੱਜ ਰਿਹਾ ਸੀ ਕੁੱਤਾ, ਬਚਾਉਣ ਦੀ ਥਾਂ ਲੋਕ ਬਣਾਉਂਦੇ ਰਹੇ

ਪਟਨਾ—ਬਿਹਾਰ ਦੇ ਮੁਜੱਫਰਪੁਰ ‘ਚ ਇਕ ਨਵਜੰਮ੍ਹੇ ਬੱਚੇ ਦੀ ਲਾਸ਼ ਨੂੰ ਮੂੰਹ ‘ਚ ਦਬਾ ਕੇ ਭੱਜ ਰਹੇ ਕੁੱਤੇ ਦਾ ਵੀਡੀਓ ਸਾਹਮਣੇ ਆਇਆ ਹੈ। ਕਿਹਾ ਜਾਂਦਾ ਹੈ ਕਿ ਕੁੱਤਾ ਨਵਜੰਮ੍ਹੇ ਬੱਚੇ ਨੂੰ ਲੈ ਕੇ ਇਧਰ-ਉਧਰ ਟਹਿਲਦਾ ਰਿਹਾ ਅਤੇ ਲੋਕ ਕੁਝ ਕਰਨ ਦੀ

ਪਹਿਲੀ ਵਾਰ ਖੋਲ੍ਹੀ ਗਈ ਈਸਾ ਮਸੀਹ ਦੀ ਕਬਰ

ਯੇਰੂਸ਼ਲਮ—ਈਸਾ ਮਸੀਹ ਦੀ ਕਬਰ ਨੂੰ ਪਹਿਲੀ ਵਾਰ ਖੋਲ੍ਹਣ ਦਾ ਦਾਅਵਾ ਕੀਤਾ ਗਿਆ ਹੈ। ਕਈ ਸ਼ਤਾਬਦੀਆਂ ਤੋਂ ਬਾਅਦ ਇਸ ਮੂਲ ਕਬਰ ਦੀ ਸਤ੍ਹਾ ਨੂੰ ਖੋਲ੍ਹਿਆ ਗਿਆ। ਇਸਾਈ ਧਰਮ ਦੀ ਪਰੰਪਰਾਵਾਂ ਮੁਤਾਬਕ ਯੇਰੂਸ਼ਲਮ ਦੀ ਚਰਚ ‘ਚ ਮੌਜੂਦ ਕਬਰ ਨੂੰ ਈਸਾ ਮਸੀਹ ਦਾ

ਮਹਾਰਾਸ਼ਟਰ :ਔਰੰਗਾਬਾਦ ‘ਚ ਪਟਾਕਿਆਂ ਦੀਆਂ 150 ਦੁਕਾਨਾਂ ‘ਚ ਲੱਗੀ ਭਿਆਨਕ ਅੱਗ

ਨਵੀਂ ਦਿੱਲੀ—ਦੇਸ਼ ‘ਚ ਹਰ ਪਾਸੇ ਦੀਵਾਲੀ ਦੀ ਧੂਮ ਹੈ। ਇਸ ਸਮੇਂ ‘ਚ ਮਹਾਰਾਸ਼ਟਰ ਦੇ ਔਰੰਗਾਬਾਦ ‘ਚ ਅੱਗ ਲੱਗਣ ਦੀ ਖਬਰ ਆ ਰਹੀ ਹੈ। ਔਰੰਗਾਬਾਦ ‘ਚ ਪਟਾਕਿਆਂ ਦੀਆਂ 150 ਦੁਕਾਨਾਂ ‘ਚ ਭਿਆਨਕ ਅੱਗ ਲੱਗ ਗਈ ਹੈ। ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ

ਆਸਟ੍ਰੇਲੀਆ ‘ਚ ਗੋਰਾ ਬਣਿਆ ਦਰਿੰਦਾ ; ਪੰਜਾਬੀ ਨੌਜਵਾਨ ਨੂੰ ਸ਼ਰੇਆਮ ਜਿਉਂਦਾ ਸਾੜਿਆ

ਬ੍ਰਿਸਬੇਨ— ਰੋਜ਼ੀ ਰੋਟੀ ਦੀ ਭਾਲ ‘ਚ ਵਿਦੇਸ਼ਾਂ ‘ਚ ਗਏ ਪੰਜਾਬੀ ਨੌਜਵਾਨਾਂ ਨੂੰ ਉੱਥੇ ਕਿਸ ਕਦਰ ਨਸਲੀ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਇਸਦੀ ਤਾਜ਼ਾ ਉਦਾਹਰਨ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ‘ਚ ਦੇਖਣ ਨੂੰ ਮਿਲੀ। ਇੱਥੇ ਇਕ ਗੋਰੇ ਨੇ ਦਰਦਨਾਕ ਘਟਨਾ ਨੂੰ

ਪੰਜਾਬ ‘ਚ ਕਣਕ ਦਾ ‘ਕਾਲ’

ਜਲੰਧਰ — ਦੇਸ਼ ਦਾ ‘ਫੂਡ ਬਾਉਲ’ ਕਹੇ ਜਾਣ ਵਾਲੇ ਪੰਜਾਬ ‘ਚ ਕਣਕ ਦਾ ਕਾਲ ਪੈ ਗਿਆ ਹੈ। ਬਾਜ਼ਾਰਾਂ ‘ਚ ਕਣਕ ਲੱਭਣ ‘ਤੇ ਵੀ ਨਹੀਂ ਮਿਲ ਰਹੀ। ਲਿਹਾਜ਼ਾ ਬੀਤੇ 3 ਦਿਨ ‘ਚ ਕਣਕ ਦੇ ਮੁੱਲ 200 ਰੁਪਏ ਪ੍ਰਤੀ ਕੁਇੰਟਲ ਤਕ ਵਧ

ਪਾਵਰ ਬੈਂਕ ਕਾਰਨ ਨੀਂਦ ‘ਚ ਹੀ ਹੋ ਗਈ ਲੜਕੀ ਦੀ ਮੌਤ

ਨਾਈਜੀਰੀਆ— ਮੋਬਾਈਲ ਫੋਨ ਨੂੰ ਚਾਰਜ ਕਰਨ ਲਈ ਅੱਜ ਹਰ ਕੋਈ ਪਾਵਰ ਬੈਂਕ ਦੀ ਵਰਤੋਂ ਕਰ ਰਿਹਾ ਹੈ ਕਿਉਂਕਿ ਇਸ ਨਾਲ ਤੁਸੀਂ ਅਸਾਨੀ ਨਾਲ ਕਿਤੇ ਵੀ ਆਪਣਾ ਫੋਨ ਚਾਰਜ ਕਰ ਸਕਦੇ ਹੋ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਪਾਵਰ ਬੈਂਕ

ਰੂਸੀ ਲੜਕੀ ਨੂੰ ਹੋਇਆ ਮਜ਼ਦੂਰ ਦੇ ਪੁੱਤਰ ਨਾਲ ਪਿਆਰ, ਪੜ੍ਹੋਂ ਇਨ੍ਹਾਂ ਦੀ ਲਵ ਸਟੋਰੀ

ਭੋਪਾਲ— ਰਸ਼ੀਅਨ ਸੰਸਦ ਹਾਊਸ ਦੇ ਅਰਥ ਸ਼ਾਸਤਰ ਵਿਭਾਗ ਦੀ ਇਕ ਅਫਸਰ ਨੂੰ ਗੋਆ ‘ਚ ਬਾਰਮੈਨ ਦਾ ਕੰਮ ਕਰਨ ਵਾਲੇ ਇਕ ਮਾਮੂਲੀ ਖੇਤ ਮਜ਼ਦੂਰ ਦੇ ਪੁੱਤਰ ਨਾਲ ਪਿਆਰ ਹੋ ਗਿਆ। ਐਮ. ਪੀ. ਦੇ ਛੋਟੇ ਕਸਬੇ ਦੇ ਰਹਿਣ ਵਾਲੇ ਇਕ ਨਰਿੰਦਰ ਨੇ

ਫਿਰ ਸੂਰਖੀਆਂ ‘ਚ ਆਇਆ ਇਹ ਭਾਰਤੀ, 90 ਲੱਖ ਡਾਲਰ ‘ਚ ਖ੍ਰੀਦਿਆ ਸੀ ਵੀ. ਆਈ. ਪੀ. ਨੰਬਰ

ਦੁਬਈ— ਹਾਲ ਹੀ ‘ਚ ਦੁਬਈ ‘ਚ 90 ਲੱਖ ਡਾਲਰ ਦੇ ਕੇ ਵੀ. ਆਈ. ਪੀ. ਨੰਬਰ ਖ੍ਰੀਦਣ ਕਰਕੇ ਸੂਰਖੀਆਂ ‘ਚ ਆਇਆ ਭਾਰਤੀ ਵਪਾਰੀ ਇਕ ਵਾਰ ਫਿਰ ਖ਼ਬਰਾਂ ‘ਚ ਹੈ ਪਰ ਇਸ ਵਾਰ ਉਹ ਗਲਤ ਕੰਮ ਕਰਨ ਕਰਕੇ ਸੂਰਖੀਆਂ ‘ਚ ਹੈ। ਗਲਤ

1984 ਸਿੱਖ ਵਿਰੋਧੀ ਦੰਗੇ ਮਾਮਲਾ : ਸੀ. ਬੀ. ਆਈ. ਨੇ ਜਾਂਚ ਪੂਰੀ ਕਰਨ ਲਈ ਚਾਰ ਮਹੀਨਿਆਂ ਦੀ ਸਮਾਂ ਮੰਗਿਆ

ਨਵੀਂ ਦਿੱਲੀ— ਸੀ. ਬੀ. ਆਈ. ਨੇ ਮੰਗਲਵਾਰ ਨੂੰ ਇਕ ਅਦਾਲਤ ਨੂੰ ਕਿਹਾ ਹੈ ਕਿ ਉਸ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਪੂਰੀ ਕਰਨ ਲਈ ਘੱਟ ਤੋਂ ਘੱਟ ਚਾਰ ਮਹੀਨਿਆਂ ਦੀ ਜ਼ਰੂਰਤ ਹੈ। ਇਸ ਮਾਮਲੇ ‘ਚ ਕਾਂਗਰਸ ਨੇਤਾ ਜਗਦੀਸ਼