Monthly Archives: December 2016

ਲੋਕਾਂ ਦੀ ਆਫਲਾਈਨ ਐਕਟੀਵਿਟੀਜ਼ ਦਾ ਡਾਟਾ ਖਰੀਦਦੀ ਹੈ ਫੇਸਬੁੱਕ

ਨਿਊਯਾਰਕ— ਇਹ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਫੇਸਬੁੱਕ ਨੂੰ ਪਤਾ ਹੈ ਕਿ ਤੁਸੀਂ ਆਨਲਾਈਨ ਕੀ-ਕੀ ਕਰਦੇ ਹੋ ਪਰ ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਫੇਸਬੁੱਕ ਤੁਹਾਡੀ ਜਾਣਕਾਰੀ ਦੇ ਬਿਨਾਂ ਤੁਹਾਡੀ ਆਫਲਾਈਨ ਐਕਟੀਵਿਟੀਜ਼ ਦਾ ਡਾਟਾ ਵੀ ਖਰੀਦਦੀ ਹੈ। ਪ੍ਰੋ-ਪਬਲਿਕ ਦੀ

1 ਜਨਵਰੀ ਤੋਂ ਏ. ਟੀ. ਐੱਮ ਤੋਂ ਪੈਸੇ ਕਢਵਾਉਣ ਦੀ ਹੱਦ ਵਧੀ

ਨਵੀਂ ਦਿੱਲੀ — ਸਰਕਾਰ ਨੇ ਨਵੇਂ ਸਾਲ ਦੀ ਸ਼ੁਰੂਆਤ ‘ਚ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ। ਇਕ ਜਨਵਰੀ ਤੋਂ ਏ. ਟੀ. ਐੱਮ ਤੋਂ ਕੈਸ਼ ਕਢਵਾਉਣ ਦੀ ਲਿਮਟ 2,500 ਤੋਂ ਵਧਾ ਕੇ 4,500 ਰੁਪਏ ਹੋਵੇਗੀ।

ਇਹ ਨੇ ਪਾਕਿਸਤਾਨ ਦੀਆਂ ਪ੍ਰਭਾਵਸ਼ਾਲੀ ਔਰਤਾਂ, ਜਿਨ੍ਹਾਂ ਦੇ ਕੰਮ ਤੇ ਕਹਾਣੀ ਹੈ ਕੁਝ ਵੱਖਰੀ

ਇਸਲਾਮਾਬਾਦ— ਆਪਣੇ ਦੇਸ਼, ਸਮਾਜ ਲਈ ਕੁਝ ਵੱਖਰਾ ਕਰਨ ਦੀ ਹਿੰਮਤ ਹਰ ਕਿਸੇ ‘ਚ ਨਹੀਂ। ਸਮਾਜ ਸੇਵਾ, ਔਰਤਾਂ ਨੂੰ ਸਿੱਖਿਅਤ ਕਰਨ ਵਰਗੇ ਕਦਮ ਚੁੱਕਣਾ ਅਤੇ ਅਜਿਹੇ ਹੀ ਕਈ ਕੰਮ ਹਨ, ਜਿਸ ਨੂੰ ਕਰਨ ਲਈ ਮਰਦ ਆਪਣਾ ਵਧ ਤੋਂ ਵਧ ਯੋਗਦਾਨ ਪਾਉਂਦੇ

ਮੋਦੀ ਦੱਸਣ, ਭਾਜਪਾ ਦੇ ਖਾਤੇ ਵਿਚ ਕਿੰਨਾ ਪੈਸਾ ਹੈ ਜਮ੍ਹਾ : ਮਾਇਆਵਤੀ

ਲਖਨਊ— ਬਸਪਾ ਮੁਖੀ ਮਾਇਆਵਤੀ ਨੇ ਬਸਪਾ ਦੇ ਖਾਤੇ ਵਿਚ 104 ਕਰੋੜ ਰੁਪਏ ਦੇ ਪੁਰਾਣੇ ਨੋਟ ਜਮ੍ਹਾ ਹੋਣ ਦੀ ਜਾਂਚ ਦੇ ਮਾਮਲੇ ਵਿਚ ਖੁਦ ਮੋਰਚਾ ਸੰਭਾਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ ਹੈ ਕਿ ਉਹ ਦੱਸਣ ਕਿ ਭਾਜਪਾ ਦੇ ਖਾਤਿਆਂ ਵਿਚ

ਦੁਨੀਆ ਦੀ ਸਭ ਤੋਂ ਬਦਨਾਮ ਜੇਲ ‘ਚ ਹੋਈ ਅਨੋਖੀ ਫੈਸ਼ਨ ਪਰੇਡ,

ਮਨੀਲਾ—ਫਿਲੀਪੀਨਜ਼ ਦੀ ਜੇਲ ‘ਚ ਬਿਲਕੁਲ ਨਵੇਂ ਤਰੀਕੇ ਨਾਲ ਫੈਸ਼ਨ ਪਰੇਡ ਹੋਈ। ਜਾਣਕਾਰੀ ਮੁਤਾਬਕ ਦੁਨੀਆ ਦੀ ਸਭ ਤੋਂ ਬਦਨਾਮ ਜੇਲਾਂ ਚੋਂ ਇੱਕ ਕਵੀਜੋਨ ਸਿਟੀ ਜੇਲ ‘ਚ ਮਿਸ ਯੂਨੀਵਰਸਿਟੀ ਮੁਕਾਬਲਾ ਹੋਇਆ, ਜਿਸ ‘ਚ 11 ਗੇਅ ਅਤੇ ਇੱਕ ਟਰਾਂਸਜੈਂਡਰ ਕੈਦੀ ਨੇ ਹਿੱਸਾ ਲਿਆ।

ਲੜਕੀ ਨੇ ਰੋਬੋਟ ਨਾਲ ਕੀਤਾ ਪਿਆਰ, ਕਰਵਾਈ ਮੰਗਣੀ

ਨਵੀਂ ਦਿੱਲੀ— ਹੁਣ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਲੜਕੇ ਨੂੰ ਲੜਕੀ ਨਾਲ ਅਤੇ ਲੜਕੀ ਨੂੰ ਲੜਕੇ ਨਾਲ ਪਿਆਰ ਹੋ ਗਿਆ ਪਰ ਫ੍ਰਾਂਸ ਦੀ ਰਹਿਣ ਵਾਲੀ ਲਿੱਲੀ ਆਪਣੇ ਹੀ ਰੋਬੋਟ ਨਾਲ ਪਿਆਰ ਕਰ ਬੈਠੀ। ਇਹ ਦੋਵੇਂ ਹੁਣ ਰਿਲੇਸ਼ਨਸ਼ਿਪ ਵਿਚ ਹਨ। ਲਿੱਲੀ

ਮਿਸਰ ‘ਚ 4200 ਸਾਲ ਪੁਰਾਣੇ ਮਕਬਰਿਆਂ ਦਾ ਲੱਗਾ ਪਤਾ

ਕਾਹਿਰਾ— ਪੁਰਾਤੱਤਵਾਂ ਨੇ ਇਕ ਹੈਰਾਨ ਕਰਨ ਵਾਲੀ ਖੋਜ ਕੀਤੀ ਹੈ। ਮਿਸਰ ਦੀ ਖੋਦਾਈ ‘ਚ ਸਾਹਮਣੇ ਆਈ 4200 ਸਾਲ ਪੁਰਾਣੀ ਇਕ ਕੰਧ ਦੇ ਪਿੱਛੇ ਨਵੇਂ ਦਫਨ ਕਾਲੀਨ ਮਕਬਰਿਆਂ ਦੇ ਪੁਖਤਾ ਸਬੂਤਾਂ ਦਾ ਪਤਾ ਲਾਇਆ ਹੈ। ਮਿਸਰ ਦੇ ਪੁਰਾਤਨ ਕਾਲੀਨ ਮੰਤਰਾਲੇ ਦੇ

ਕਿਸਾਨ ਪਰੇਸ਼ਾਨ, ਸਰਕਾਰ ਮਨਾ ਰਹੀ ਹੈ ਵਿਕਾਸ ਉਤਸਵ : ਸੁਧਾ

ਪੰਡਵਾ — ਕਿਸਾਨ 9 ਤੋਂ 10 ਰੁਪਏ ਕਿੱਲੋ ਝੋਨਾ ਵੇਚਣ ਨੂੰ ਬੇਵੱਸ ਹਨ। ਓਧਰ ਦੂਜੇ ਪਾਸੇ ਵਿਧਾਇਕ ‘ਤੇ ਭਾਜਪਾ ਦੀ ਸਰਕਾਰ ਵਿਕਾਸ ਉਤਸਵ ਮਨਾ ਰਹੀ ਹੈ। ਇਹ ਸਾਰੀਆਂ ਗੱਲਾਂ ਸਾਬਕਾ ਮੰਤਰੀ ਸੁਧਾ ਚੌਧਰੀ ਨੇ ਕਹੀਆਂ। ਉਹ ਸੋਮਵਾਰ ਨੂੰ ਪੰਡਵਾ ਮੋੜ

ਕ੍ਰਿਸਮਸ ਮੌਕੇ ਪਾਕਿਸਤਾਨ ਨੇ 220 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ

ਕਰਾਚੀ— ਪਾਕਿਸਤਾਨ ਨੇ ਐਤਵਾਰ ਕ੍ਰਿਸਮਸ ਮੌਕੇ 220 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ। ਸਰਹੱਦ ਪਾਰ ਅੱਤਵਾਦੀ ਘਟਨਾਵਾਂ ਦੇ ਮੱਦੇਨਜ਼ਰ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਆਈ ਖਟਾਸ ਦਰਮਿਆਨ ਪਾਕਿਸਤਾਨ ਵਲੋਂ ਸਦਭਾਵਨਾ ਦੀ ਇਹ ਇਕ ਪਹਿਲ ਹੈ। ਜੇਲ ਸੁਪਰਡੈਂਟ ਹਸਨ ਸੇਹਤੋ ਨੇ

ਪੰਜਾਬ ‘ਚ ਅਕਾਲੀ ਦਲ ਨੇ ਕੇਜਰੀਵਾਲ ਨੂੰ ਮੁੱਖ ਮੰਤਰੀ ਉਮੀਦਵਾਰ ਘੋਸ਼ਿਤ ਕਰਨ ਦੀ ਦਿੱਤੀ ਚੁਣੌਤੀ

ਨਵੀਂ ਦਿੱਲੀ (ਚੰਡੀਗੜ੍ਹ) — ਗੋਆ ‘ਚ ਆਮ ਆਦਮੀ ਪਾਰਟੀ (ਆਪ) ਵੱਲੋਂ ਮੁੱਖ ਮੰਤਰੀ ਅਹੁੱਦੇ ਦਾ ਉਮੀਦਵਾਰ ਘੋਸ਼ਿਤ ਕਰਨ ਤੋਂ ਬਾਅਦ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਨੇ ਐਤਵਾਰ ਨੂੰ ਅਰਵਿੰਦ ਕੇਜਰੀਵਾਲ ਨੂੰ ਆਪਣੇ ਰਾਜ ‘ਚ ਵੀ ਮੁੱਖ ਮੰਤਰੀ ਦੇ ਉਮੀਦਵਾਰ ਦਾ