Monthly Archives: January 2017

130 ਵਿਆਹ ਕਰਾਉਣ ਵਾਲੇ ਮੌਲਵੀ ਦੀ ਹੋਈ ਮੌਤ, ਪਿੱਛੇ ਰੋਣ ਲਈ ਛੱਡ ਗਿਆ 203 ਨਿਆਣੇ

ਅਬੁਜਾ— ਨਾਈਜੀਰੀਆ ‘ਚ ਮੁਹੰਮਦ ਬੇਲੋ ਅਬੁਬਕਰ ਨਾਂ ਦੇ ਮੌਲਵੀ ਦੀ ਮੌਤ ਹੋ ਗਈ, ਉਹ 93 ਸਾਲ ਦੇ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਅਬੁਬਕਰ ਨੇ 130 ਔਰਤਾਂ ਨਾਲ ਵਿਆਹ ਕਰਵਾਇਆ ਸੀ, ਜਿਨ੍ਹਾਂ ‘ਚੋਂ 10 ਨੂੰ ਉਹ ਤਲਾਕ ਦੇ ਚੁੱਕੇ

ਐੱਨ. ਆਰ. ਆਈ. ਸੰਗਠਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਅਪੀਲ, ਪੁਰਾਣੇ ਨੋਟ ਬਦਲਣ ‘ਚ ਮਿਲੇ ਛੋਟ

ਵਾਸ਼ਿੰਗਟਨ— ਪ੍ਰਵਾਸੀ ਭਾਰਤੀਆਂ ਦੇ ਸੰਗਠਨ ‘ਗਲੋਬਲ ਆਰਗੇਨਾਇਜ਼ੇਸ਼ਨ ਆਫ ਪੀਪਲ ਆਫ ਇੰਡੀਅਨ ਆਰੀਜਨ’ (ਗੋਪੀਆ) ਨੇ ਇਕ ਆਨਲਾਈਨ ਅਪੀਲ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਵਿਦੇਸ਼ਾਂ ‘ਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਕੋਲ ਪਏ

ਅਮਰੀਕਾ ‘ਚ ਹਜ਼ਾਰਾਂ ਲੋਕਾਂ ਨੇ ਟਰੰਪ ਦੇ ਵਿਰੋਧ ‘ਚ ਕੀਤਾ ਪ੍ਰਦਰਸ਼ਨ

ਵਾਸ਼ਿੰਗਟਨ— ਸੋਮਵਾਰ ਨੂੰ ਅਮਰੀਕਾ ਵਿਚ ਹਜ਼ਾਰਾਂ ਲੋਕਾਂ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੋਧ ‘ਚ ਸ਼ਹਿਰਾਂ, ਹਵਾਈ ਅੱਡਿਆਂ ਅਤੇ ਹੋਰ ਥਾਵਾਂ ‘ਤੇ ਰੈਲੀ ਕੱਢ ਕੇ ਪ੍ਰਦਰਸ਼ਨ ਕੀਤਾ। ਮੁਸਲਿਮ ਬਹੁਲ ਆਬਾਦੀ ਵਾਲੇ 7 ਦੇਸ਼ਾਂ ਦੇ ਨਾਗਰਿਕਾਂ ਨੂੰ ਅਮਰੀਕਾ ਆਉਣ

ਰਾਹੁਲ-ਅਖਿਲੇਸ਼ ਦੇ ਰੋਡ ਸ਼ੋਅ ‘ਚ ਫਸੇ ਮਰੀਜ਼ ਦੀ ਮੌਤ

ਲਖਨਊ — ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਦੇ ਰੋਡ ਸ਼ੋਅ ਨੇ ਐਤਵਾਰ ਅੱਧੇ ਸ਼ਹਿਰ ਦਾ ਟਰੈਫਿਕ ਤਬਾਹ ਕਰ ਦਿੱਤਾ। ਹਜ਼ਰਤਗੰਜ ਤੋਂ ਚੌਕ ਤੱਕ ਦੀਆਂ ਸੜਕਾਂ ‘ਤੇ ਨੇਤਾਵਾਂ ਦੀਆਂ ਗੱਡੀਆਂ ਕਾਰਨ ਚੱਲਣ ਦੀ ਜਗ੍ਹਾ ਨਹੀਂ ਮਿਲੀ, ਜਦਕਿ ਗਲੀਆਂ ਸਮਰਥਕਾਂ ਦੀ ਭੀੜ

ਟਰੰਪ ਕਾਰਨ ਆਸਕਰ ਪੁਰਸਕਾਰ ‘ਚ ਸ਼ਾਮਲ ਨਹੀਂ ਹੋ ਸਕਣਗੇ ਈਰਾਨੀ ਨਿਰਦੇਸ਼ਕ

ਲਾਸ ਏਂਜਲਸ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਹਾਲ ਹੀ ‘ਚ ਲਗਾਈ ਗਈ ਯਾਤਰਾ ਪਾਬੰਦੀ ਕਾਰਨ ਕਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡਾ ਨੁਕਸਾਨ ਤਾਂ ਈਰਾਨੀ ਫਿਲਮ ਨਿਰਦੇਸ਼ਕ ਅਸਗਰ ਫਰਹਾਦੀ ਨੂੰ ਹੋਇਆ ਜੋ ਆਸਕਰ ਪੁਰਸਕਾਰ ਦੇ ਸਮਾਰੋਹ

ਹਿੰਦੂ ਕਾਨੂੰਨ ਦੇ ਤਹਿਤ ਵਿਆਹ ‘ਪਵਿੱਤਰ ਬੰਧਨ’ ਹੈ, ਸਮਝੌਤਾ ਨਹੀਂ: ਹਾਈ ਕੋਰਟ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਹਿੰਦੂ ਕਾਨੂੰਨ ਦੇ ਤਹਿਤ ਵਿਆਹ ਇਕ ‘ਪਵਿੱਤਰ ਬੰਧਨ’ ਹੈ, ਸਮਝੌਤਾ ਨਹੀਂ ਹੈ, ਜਿਸ ‘ਚ ਇਕ ਦਸਤਾਵੇਜ਼ ਨੂੰ ਅਮਲ ‘ਚ ਲਿਆ ਕੇ ਐਂਟਰੀ ਕੀਤੀ ਜਾ ਸਕਦੀ ਹੈ। ਅਦਾਲਤ ਨੇ ਇਹ ਟਿੱਪਣੀ

ਦੋ ਦੇਸ਼ਾਂ ‘ਚ ਖੁੱਲ੍ਹਦਾ ਹੈ ਇਸ ਘਰ ਦਾ ਦਰਵਾਜ਼ਾ, ਦੇਖੋ ਇਸ ਤਰ੍ਹਾਂ ਦੀਆਂ ਖਾਸ ਸਰਹੱਦਾਂ

ਨੀਦਰਲੈਂਡ— ਡੋਨਾਲਡ ਟਰੰਪ ਨੇ ਅਮਰੀਕਾ ਦਾ ਰਾਸ਼ਟਰਪਤੀ ਬਣਦੇ ਹੀ ਮੈਕਸੀਕੋ ਸਰਹੱਦ ‘ਤੇ ਕੰਧ ਬਣਾਉਣ ਦੇ ਪ੍ਰਾਜੈਕਟ ਦੀ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਦੇਸ਼ ਬਿਨਾਂ ਸਰਹੱਦ ਦੇ ਸਹੀ ਤਰੀਕੇ ਨਾਲ ਇਕ ਦੇਸ਼ ਹੋ ਹੀ ਨਹੀਂ ਸਕਦਾ।

ਪ੍ਰਿਯੰਕਾ ਗਾਂਧੀ ਦਾ ਸੋਸ਼ਲ ਮੀਡੀਆ ‘ਤੇ ਵਿਵਾਦਿਤ ਪੋਸਟਰ ਜਾਰੀ, ਅਖਿਲੇਸ਼ ਤੋਂ ਬਾਅਦ ਪ੍ਰਿਯੰਕਾ ਨੂੰ ਕਿਹਾ ‘ਦੁਰਗਾ

ਇਲਾਹਾਬਾਦ— ਕਾਂਗਰਸ ਦੀ ਸਟਾਰ ਪ੍ਰਚਾਰਕ ਪ੍ਰਿਯੰਕਾ ਗਾਂਧੀ ‘ਤੇ ਵਿਰੁੱਧ ਭਾਜਪਾ ਨੇਤਾ ਵਿਨੇ ਕਟਿਆਰ ਨੇ ਬੀਤੇ ਦਿਨੀਂ ਅਭੱਦਰ ਟਿੱਪਣੀ ਕੀਤੀ ਸੀ, ਜਿਸ ਦੇ ਵਿਰੁੱਧ ਇਲਾਹਾਬਾਦ ਦੇ ਕਾਂਗਰਸੀ ਨੇਤਾ ਨੇ ਸੋਸ਼ਲ ਮੀਡੀਆ ‘ਤੇ ਵਿਵਾਦਿਤ ਪੋਸਟਰ ਜਾਰੀ ਕਰ ਆਪਣਾ ਵਿਰੋਧ ਦਰਜ ਕਰਾਇਆ ਹੈ।

ਇਸ ਦੇਸ਼ ‘ਚ ਨਹੀਂ ਬਚੇ ਜਵਾਨ ਮੁੰਡੇ, ਵਿਆਹ ਕਰਵਾਉਣ ਲਈ ਤਰਸ ਰਹੀਆਂ ਨੇ ਕੁੜੀਆਂ

ਅਲੈਪੋ— ਸੀਰੀਆ ‘ਚ ਚੱਲ ਰਹੇ ਯੁੱਧ ਨੇ ਦੇਸ਼ ਨੂੰ ਹਰ ਤਰ੍ਹਾਂ ਨਾਲ ਬਰਬਾਦ ਕਰ ਦਿੱਤਾ ਹੈ। ਬੱਚਿਆਂ ਤੋਂ ਬਾਅਦ ਇੱਥੇ ਕੁੜੀਆਂ ਅਤੇ ਔਰਤਾਂ ਦੀ ਸਥਿਤੀ ਖਰਾਬ ਹੈ। ਯੂਐੱਨ ਸੀਰੀਆ ਕਾਨਫਰੈਂਸ ‘ਚ ਫਿਨਲੈਂਡ ਦੇ ਆਫਿਸ਼ੀਅਲਜ਼ ਨੇ ਇੱਥੇ ਕੁੜੀਆਂ ਦੇ ਜਬਰਦਸਤੀ ਵਿਆਹ

ਪਿਤਾ ਨੇ ਕੀਤੀਆਂ ਹੈਵਾਨੀਅਤ ਦੀਆਂ ਹੱਦਾਂ ਪਾਰ, ਮਾਸੂਮ ਬੱਚਿਆਂ ਨੂੰ ਇੰਝ ਉਤਾਰਿਆ ਮੌਤ ਦੇ ਘਾਟ

ਮਹਾਸਮੁੰਦ— ਜ਼ਿਲਾ ਹੈੱਡਕੁਆਰਟਰ ਤੋਂ 105 ਕਿਲੋਮੀਟਰ ਦੂਰ ਬਸਨਾ ਖੇਤਰ ਦੇ ਪਿੰਡ ਕਾਯਤਪਾਲੀ ‘ਚ 26 ਜਨਵਰੀ ਦੀ ਸਵੇਰ ਨੂੰ ਇਕ ਪਿਤਾ ਨੇ ਆਪਣੇ 2 ਮਾਸੂਮ ਬੱਚਿਆਂ ਦੀ ਗਲ ਕੱਟ ਕੇ ਹੱਤਿਆ ਕਰ ਦਿਤੀ। ਪੁਲਸ ਮੁਤਾਬਕ ਪਤੀ-ਪਤਨੀ ਵਿਚਾਲੇ ਕਿਸੇ ਗੱਲ ਨੂੰ ਲੈ