Monthly Archives: July 2017

ਜਦੋਂ ਦੁਨੀਆਂ ਖਤਮ ਹੋ ਜਾਵੇਗੀ, ਉਦੋਂ ਵੀ ਜ਼ਿੰਦਾ ਰਹੇਗਾ ਇਹ ਅਨੋਖਾ ਜੀਵ ( ਦੇਖੋ ਤਸਵੀਰਾਂ )

ਇਨਸਾਨ ਆਪਣੇ ਆਪ ਨੂੰ ਕੁਦਰਤ ਦੀ ਸਭ ਤੋਂ ਉੱਤਮ ਰਚਨਾ ਮਨਦਾ ਹੈ ਪਰ ਸੱਚ ਤਾਂ ਇਹ ਹੈ ਕਿ ਧਰਤੀ ‘ਤੇ ਪਰਿਸਥਿਤੀਆਂ ਥੋੜ੍ਹੀ ਜਿਹੀ ਵੀ ਬਦਲਨ ਲੱਗੇ, ਤਾਂ ਇਨਸਾਨ ਦੇ ਜੀਵਨ ‘ਤੇ ਖ਼ਤਰਾ ਮੰਡਰਾਣ ਲੱਗਦਾ ਹੈ, ਫਿਰ ਚਾਹੇ ਉਹ ਗਲੋਬਲ ਵਾਰਮਿੰਗ

ਕਸ਼ਮੀਰ ਮੈਰਾਥਨ ‘ਚ ਦੌੜੇ ਸੈਂਕੜੇ ਨੌਜਵਾਨ

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ‘ਚ ਆਯੋਜਿਤ ‘ਰਨ ਫਾਰ ਪੀਸ’ ਮੈਰਾਥਨ ਵਿਚ ਐਤਵਾਰ ਨੂੰ ਸੈਂਕੜੇ ਨੌਜਵਾਨਾਂ ਨੇ ਹਿੱਸਾ ਲਿਆ। ਵਿਸ਼ਵ ਪ੍ਰਸਿੱਧ ਡੱਲ ਝੀਲ ਕਿਨਾਰੇ ਸੂਬਾਈ ਪੁਲਸ ਵਲੋਂ ਆਯੋਜਿਤ ਇਸ ਮੈਰਾਥਨ ਨੂੰ ਛੇ ਵਰਗਾਂ ‘ਚ ਵੰਡਿਆ ਗਿਆ। ਪੁਰਸ਼ਾਂ ਦੀ ਫੁੱਲ ਮੈਰਾਥਨ

ਪਲ-ਪਲ ਮੌਤ ਵੱਲ ਵਧ ਰਿਹੈ ਇਹ ਬੱਚਾ, ਲੱਗੀ ਅਜਿਹੀ ਬੀਮਾਰੀ ਕਿ ਖਾ ਜਾਂਦੈ ਘਰ ਦਾ ਸਾਮਾਨ

ਦੱਖਣੀ ਅਫਰੀਕਾ— ਇੱਥੇ ਰਹਿਣ ਵਾਲੇ ਕੈਡਨ ਨਾਂ ਦੇ ਬੱਚੇ ਨੂੰ ਦੇਖ ਸਭ ਹੈਰਾਨ ਹੋ ਜਾਂਦੇ ਹਨ। ਇਸ ਦੀ ਉਮਰ ਅਜੇ ਸਿਰਫ 10 ਸਾਲ ਹੀ ਹੈ ਪਰ ਇਸ ਨੂੰ ਅਜਿਹੀ ਬੀਮਾਰੀ ਲੱਗੀ ਹੈ ਕਿ ਉਹ ਵੱਡੇ ਵਿਅਕਤੀ ਦੇ ਬਰਾਬਰ ਖਾਣਾ ਖਾਂਦਾ

‘ਵਟਸਐਪ’ ‘ਤੇ ਅਪਮਾਨਜਨਕ ਵੀਡੀਓ ਵਾਇਰਲ ਹੋਣ ਬਾਰੇ ਸਰਕਾਰ ਦੀ ਟਿੱਪਣੀ

ਨਵੀਂ ਦਿੱਲੀ — ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਬਾਈਲ ਫੋਨ ਦੇ ਜ਼ਰੀਏ ‘ਅਪਮਾਨਜਨਕ ਵੀਡੀਓ’ ਨੂੰ ‘ਅਪਲੋਡ’ ਕਰਨ ਅਤੇ ‘ਵਟਸਐਪ’ ਦੇ ਜ਼ਰੀਏ ਵਾਈਰਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਇਕ ਪ੍ਰਸ਼ਨ ਦੇ

ਬ੍ਰਿਟੇਨ ਦਾ ਸ਼ਾਹੀ ਪਰਿਵਾਰ ਦੇ ਰਿਹਾ ਹੈ ਇਹ ਨੌਕਰੀ, ਇਸ ਕੰਮ ‘ਚ ਮਾਹਿਰਾਂ ਦਾ ਰਾਹ ਹੈ ਸੌਖਾ

ਲੰਡਨ—ਬ੍ਰਿਟੇਨ ਦੇ ਸ਼ਾਹੀ ਪਰਿਵਾਰ ਨੇ ਆਪਣੀ ਵੈੱਬਸਾਈਟ ‘ਤੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਕ ਅਜਿਹੇ ਵਿਅਕਤੀ ਦੀ ਤਲਾਸ਼ ਹੈ ਜੋ ਰੋਜ਼ਾਨਾ ਦੀਆਂ ਖਬਰਾਂ ਨੂੰ ਸੋਸ਼ਲ ਮੀਡੀਆ ਲਈ ਮੈਨੇਜ ਕਰ ਸਕੇ। ਬ੍ਰਿਟੇਨ ਦੇ ਰਾਜਕੁਮਾਰ ਹੈਰੀ, ਉਨ੍ਹਾਂ ਦੇ ਭਰਾ ਵਿਲੀਅਮ ਅਤੇ

ਓ.ਐਲ.ਐਕਸ. ‘ਤੇ ਗੱਡੀ ਖਰੀਦਣ ਦੇ ਚੱਕਰ ‘ਚ ਗਵਾਏ 7 ਲੱਖ

ਰੇਵਾੜੀ — ਓ.ਐਲ.ਐਕਸ. ‘ਤੇ ਮਹਿੰਦਰਾ ਐਕਸ.ਯੂ.ਵੀ.ਡਬਲਯੂ-8 ਗੱਡੀ ਖਰੀਦਣ ਦਾ ਮਨ ਬਣਾ ਬੈਠਾ ਅਸਮ ਰਾਈਫਲ ਦਾ ਜਵਾਨ ਤਕਰੀਬਨ 7 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਰੇਵਾੜੀ ਦੇ ਰਹਿਣ ਵਾਲਾ ਜਵਾਨ ਗਿਰਵਰ ਸਿੰਘ ਨੇ ਓ.ਐਲ.ਐਕਸ. ‘ਤੇ ਮਹਿੰਦਰਾ ਐਕਸ.ਯੂ.ਵੀ.ਡਬਲਯੂ-8 ਗੱਡੀ ਦੇਖੀ

ਛੋਟੀ ਉਮਰ ‘ਚ ਹੀ ਕੁੜੀਆਂ ਦਾ ਕਰ ਦਿੱਤਾ ਜਾਂਦਾ ਹੈ ਇਹ ਆਪਰੇਸ਼ਨ ਤਾਂ ਕਿ.

ਵੈਨਜ਼ੁਏਲਾ— ਫੈਸ਼ਨ ਦੇ ਇਸ ਦੌਰ ‘ਚ ਲੋਕ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਬਹੁਤ ਕੁੱਝ ਕਰਦੇ ਹਨ। ਵੈਨਜ਼ੁਏਲਾ ਵਰਗੇ ਦੇਸ਼ ‘ਚ ਲੋਕਾਂ ਦੀ ਵੱਖਰੀ ਹੀ ਸੋਚ ਹੈ। ਇੱਥੇ ਕੁੜੀਆਂ ਨੂੰ ਸੋਹਣੀਆਂ ਦਿਖਾਈ ਦੇਣਾ ਜ਼ਰੂਰੀ ਹੈ। ਇਸ ਲਈ ਉਨ੍ਹਾਂ ‘ਤੇ ਜ਼ੁਲਮ

ਰਿਕਾਰਡ ਪੱਧਰ ਨੂੰ ਛੂਹ ਕੇ ਫਿਸਲਿਆ ਸ਼ੇਅਰ ਬਾਜ਼ਾਰ

ਮੁੰਬਈ- ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਸਾਕਾਰਾਤਮਕ ਸੰਕੇਤਾਂ ਦੇ ਦਮ ‘ਤੇ ਨਵੇਂ ਸਿਖਰ ‘ਤੇ ਖੁੱਲ੍ਹਣ ਵਾਲਾ ਘਰੇਲੂ ਸ਼ੇਅਰ ਬਾਜ਼ਾਰ ਦਿੱਗਜ ਕੰਪਨੀਆਂ ‘ਚ ਹੋਈ ਮੁਨਾਫਾ ਵਸੂਲੀ ਦੇ ਦਬਾਅ ‘ਚ ਪੂਰਾ ਦਿਨ ਉਤਾਰ-ਚੜ੍ਹਾਅ ਤੋਂ ਹੁੰਦਾ ਹੋਇਆ ਅਖੀਰ ਮਾਮੂਲੀ ਗਿਰਾਵਟ ‘ਚ ਬੰਦ ਹੋਇਆ। ਨੈਸ਼ਨਲ

ਬੀਚ ‘ਤੇ ਮਿਲੇ ਅਜੀਬ ਜੀਵ ਦੀ ਵੀਡੀਓ ਕੀਤੀ ਪੋਸਟ, ਪਛਾਨਣ ‘ਚ ਹਰ ਕੋਈ ਖਾ ਗਿਆ ਧੋਖਾ

ਲੰਡਨ— ਇੰਗਲੈਂਡ ਦੇ ਕਾਰਨਵਾਲ ‘ਚ ਟੋਨੀ ਫਿਸ਼ਰ ਨਾਂ ਦੇ ਵਿਅਕਤੀ ਨੂੰ ਕੋਰਿਨਿਸ਼ ਬੀਚ ‘ਤੇ ਘੁੰਮਦਿਆਂ ਅਜਿਹਾ ਜੀਵ ਦਿਖਾਈ ਦਿੱਤੀ ਕਿ ਜਿਸ ਨੂੰ ਦੇਖ ਉਹ ਹੈਰਾਨ ਹੋ ਗਿਆ। ਜਦ ਉਸ ਨੇ ਧਿਆਨ ਨਾਲ ਦੇਖਿਆ ਤਾਂ ਇਹ ਇਕ ਜੈਲੀ ਫਿਸ਼ ਸੀ। ਟੋਨੀ

70,000 ਕਰੋੜ ਰੁਪਏ ਖਰਚ ਕੇ ਭਾਰਤ ਕਰੇਗਾ ਸਮੁੰਦਰ ਦੀ ਨਿਗਰਾਨੀ

ਨਵੀਂ ਦਿੱਲੀ— ਸਰਹੱਦ ‘ਤੇ ਡੋਕਲਾਮ ਵਿਵਾਦ ਨੂੰ ਲੈ ਕੇ ਜਿਥੇ ਭਾਰਤ ਅਤੇ ਚੀਨ ਦਰਮਿਆਨ ਖਿਚਾਅ ਜਾਰੀ ਹੈ, ਉਥੇ ਚੀਨ ਕਈ ਵਾਰ ਭਾਰਤ ਨੂੰ ਜੰਗ ਦੀ ਧਮਕੀ ਵੀ ਦੇ ਚੁੱਕਾ ਹੈ। ਇਸ ਹਾਲਾਤ ‘ਚ ਭਾਰਤ ਆਪਣੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ