Menu

ਇਸਲਾਮਾਬਾਦ— ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਾਰਨਾਮੇ ਦੀਆਂ ਖਬਰਾਂ ਬਹੁਤ ਸਾਰੇ ਦੇਸ਼ਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ ਹਨ। ਕਿਸੇ ਦੇਸ਼ ਨੇ ਪ੍ਰਸ਼ਾਸਨ ਅਤੇ ਕਿਸੇ ਨੇ ਡੇਰਾ ਮੁਖੀ ਨੂੰ ਇਸ ਦਾ ਦੋਸ਼ੀ ਮੰਨਿਆ ਹੈ। ਇਸੇ ਦੌਰਾਨ ਪਾਕਿਸਤਾਨ ਨੇ ਵੀ ਕਾਫੀ ਤੰਜ ਕੱਸੇ ਪਰ ਉਸ ਨੇ ਅਖਬਾਰ ‘ਚ ਡੇਰਾ ਮੁਖੀ...

Read More

ਤਾਮਿਲਨਾਡੂ— ਇੱਥੋਂ ਦੇ ਉੱਪ ਸ਼ਹਿਰੀ ਖੇਤਰ ਥਿਰੂਮੰਗਲਮ ਦੇ ਸਮੀਨ ਮੋਟਾਮਲਾਈ ਪਿੰਡ ‘ਚ ਵੀਰਵਾਰ ਨੂੰ ਇਕ ਕਾਲਜ ਵਿਦਿਆਰਥੀ ਨੇ ਬਲਿਊ ਵ੍ਹੇਲ ਗੇਮ ਕਾਰਨ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਬੀ.ਕਾਮ ਦੂਜੇ ਸਾਲੇ ਦੇ ਵਿਦਿਆਰਥੀ ਜੇ. ਵਿਗਨੇਸ਼ ਆਪਣੇ ਕਮਰੇ ‘ਚ ਫਾਹੇ ਨਾਲ ਲਟਕਦਾ ਮਿਲਿਆ। ਉਸ ਦੀ...

Read More

ਸਾਊਥਾਲ (ਸਮਰਾ)— ਸ਼ਹੀਦ ਭਗਤ ਸਿੰਘ ਕਲੱਬ ਸਾਊਥਾਲ ਹੇਜ਼ ਵਿਖੇ ਐਤਵਾਰ ਨੂੰ ਕਰਵਾਇਆ ਗਿਆ ਸਾਲਾਨਾ ਸਮਰ ਮੇਲਾ ਪੰਜਾਬੀਆਂ ਦੇ ਦਿਲਾਂ ‘ਤੇ ਅਭੁੱਲ ਯਾਦਾਂ ਛੱਡ ਗਿਆ। ਇਸ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪਰਿਵਾਰ ਸਮੇਤ ਪਹੁੰਚੇ ਸਰੋਤਿਆਂ ਨੇ ਪੰਜਾਬੀ ਗਾਇਕੀ ਦਾ ਖੂਬ ਆਨੰਦ ਮਾਣਿਆ। ਮੇਲੇ ਦੀ ਸ਼ੁਰੂਆਤ ਸਥਾਨਕ ਨਵੇਂ ਉੱਭਰੇ ਗਾਇਕਾਂ...

Read More

ਮੁੰਬਈ— ਮੁੰਬਈ ‘ਚ ਆਫਤ ਭਰੀ ਬਾਰਿਸ਼ ਰੁੱਕਣ ਦਾ ਨਾਂ ਹੀ ਨਹੀਂ ਲੈ ਰਹੀ। ਸ਼ਹਿਰ ‘ਚ ਪਿਛਲੇ 3 ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਲੋਕਾਂ ਸਾਹਮਣੇ ਕਾਫੀ ਜ਼ਿਆਦਾ ਪਰੇਸ਼ਾਨੀਆਂ ਆ ਗਈਆਂ ਹਨ। ਜ਼ਿਆਦਾ ਬਾਰਿਸ਼ ਕਾਰਨ ਮੁੰਬਈ ਦੇ ਲੋਕ ਬੇਹਾਲ ਹੋ ਚੁੱਕੇ ਹਨ ਕਿਉਂਕਿ ਲੋਕਾਂ ਦੇ ਘਰਾਂ ‘ਚ ਪਾਣੀ ਦਾਖਲ...

Read More

ਵਾਸ਼ਿੰਗਟਨ— ਉੱਪਰ ਦਿੱਤੀ ਤਸਵੀਰ ਉਸ ਗਰਭਵਤੀ ਔਰਤ ਦੀ ਹੈ ਜੋ 9 ਅਗਸਤ ਤੋਂ ਲਾਪਤਾ ਸੀ। ਇਸ ਔਰਤ ਦੀ ਲਾਸ਼ ਨਦੀ ਵਿਚ ਤੈਰਦੇ ਇਕ ਬੈਗ ਵਿਚੋਂ ਬਰਾਮਦ ਕੀਤੀ ਗਈ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ‘ਤੇ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ। ਜਾਂਚ ਮੁਤਾਬਕ ਹਮਲਾਵਰ ਇਸ ਔਰਤ ਦਾ ਪੇਟ...

Read More

ਨਵੀਂ ਦਿੱਲੀ — ਸੀ.ਬੀ.ਆਈ. ਅਦਾਲਤ ਨੇ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ। ਇਸ ਮਾਮਲੇ ਨੂੰ ਅੰਜ਼ਾਮ ਤੱਕ ਪਹੁੰਚਾਉਣ ਵਾਲੀ ਮਹਿਲਾ ਜਿਸ ਨੇ ਹਿੰਮਤ ਦਿਖਾ ਕੇ ਦੇਸ਼ ‘ਚ ਇਕ ਇਤਿਹਾਸ ਰਚਿਆ ਅਤੇ ਇਕ ਮਿਸਾਲ ਬਣੀ। ਪੀੜਤਾ ਨੇ ਕਿਹਾ ਹੈ ਕਿ ਮੈਨੂੰ ਇੰਨਸਾਫ ਮਿਲ ਗਿਆ ਹੈ। ਇਸ ਮਾਮਲੇ ਨੇ...

Read More

ਵਾਸ਼ਿੰਗਟਨ— ਵਿਕੀਲੀਕਸ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਟਵੀਟ ਕਰਕੇ ਇਕ ਲੇਖ ਸ਼ੇਅਰ ਕੀਤਾ ਹੈ, ਜਿਸ ‘ਚ ਡਾਟਾ ਚੋਰੀ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਅਧਿਕਾਰਤ ਸੂਤਰਾਂ ਨੇ ਇਨ੍ਹਾਂ ਦਾਅਵਿਆਂ ਨੂੰ ਸਿਰਿਓਂ ਰੱਦ ਕਰ ਦਿੱਤਾ ਹੈ। ਵਿਕੀਲੀਕਸ ਨੇ ਆਧਾਰ ਕਾਰਡ ਨਾਲ ਜੁੜਿਆ ਇਕ ਵੱਡਾ ਖੁਲਾਸਾ ਕੀਤਾ ਹੈ। ਵੀਰਵਾਰ...

Read More

ਜੈਪੁਰ — ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੇ ਰਾਜਸਥਾਨ ਸਥਿਤ ਸ਼੍ਰੀਗੰਗਾਨਗਰ ਜ਼ਿਲੇ ਦੇ ਜੱਦੀ ਪਿੰਡ ਗੁਰੂਸਰ ਮੋਡਿਆ ‘ਚ ਸ਼ਨੀਵਾਰ ਨੂੰ ਪੂਰੀ ਤਰ੍ਹਾਂ ਸਨਸਨੀ ਫੈਲ ਗਈ। ਉਸ ਦੇ ਜੱਦੀ ਘਰ ਕੋਲ ਹੀ ਰਹਿ ਰਹੇ ਹੋਰਨਾਂ ਪਰਿਵਾਰ ਵਾਲਿਆਂ ਨੇ ਆਪਣੇ ਘਰਾਂ ਨੂੰ ਅੰਦਰੋਂ ਬੰਦ ਕਰ ਰੱਖਿਆ ਹੈ। ਸ਼ਨੀਵਾਰ ਨੂੰ...

Read More

ਲੰਡਨ/ਟੋਰਾਂਟੋ— ਬਲਾਤਕਾਰ ਮਾਮਲੇ ‘ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਕੀਤੇ ਜਾਣ ਦੇ ਬਾਅਦ ਭਾਰਤ ਦੀ ਯਾਤਰਾ ਕਰ ਰਹੇ ਆਪਣੇ ਨਾਗਰਿਕਾਂ ਨੂੰ ਬ੍ਰਿਟੇਨ ਨੇ ਸੁਰੱਖਿਆ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਇਸ ਗੱਲ ਦਾ ਡਰ ਹੈ ਕਿ ਅੱਗੇ ਹੋਰ ਵੱਡੀ ਹਿੰਸਾ ਭੜਕ ਸਕਦੀ ਹੈ। ਬ੍ਰਿਟੇਨ ਸਰਕਾਰ...

Read More

ਪੰਚਕੂਲਾ— ਸਾਧਵੀ ਯੌਨ ਸ਼ੋਸ਼ਣ ਮਾਮਲੇ ‘ਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਦੇ ਕਈ ਜ਼ਿਲਿਆਂ ‘ਚ ਡੇਰੇ ਦੇ ਸਮਰਥਕਾਂ ਨੇ ਕਾਫੀ ਹਿੰਸਾ ਕੀਤੀ। ਡੇਰਾ ਸਮਰਥਕਾਂ ਨੇ ਗੁੱਸੇ ‘ਚ ਆ ਕੇ ਸੁਰੱਖਿਆ ਕਰਮਚਾਰੀਆਂ, ਮੀਡੀਆ ਕਰਮਚਾਰੀਆਂ ‘ਤੇ ਵੀ ਹਮਲੇ...

Read More