Menu

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕਰਾਚੀ ਵਿਚ ਹਿੰਦੂ ਭਾਈਚਾਰੇ ਦੇ ਸ਼ਮਸ਼ਾਨ ਘਾਟ ਦਾ, ਵਿਕਲਪਿਕ ਜ਼ਮੀਨ ਜਾਂ ਮੁਆਵਜ਼ਾ ਦਿੱਤੇ ਬਿਨਾ ਕਥਿਤ ਤੌਰ ‘ਤੇ ਐਕਵਾਇਰ ਕਰਨ ਨੂੰ ਲੈ ਕੇ ਸਿੰਧ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਮਾਮਲੇ ‘ਤੇ ਖੁਦ ਨੋਟਿਸ ਕਰਦੇ ਹੋਏ ਪ੍ਰਧਾਨ ਜੱਜ ਮੀਆਂ ਸ਼ਾਕਿਦ ਨਿਸਾਰ ਨੇ ਕੱਲ...

Read More

ਚੰਡੀਗੜ੍ਹ — ਪੁਲਸ ਹਨੀਪ੍ਰੀਤ ਨੂੰ ਫੜਣ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ। ਇਸ ਤੋਂ ਬਾਅਦ ਵੀ ਅਜੇ ਤੱਕ ਉਸਨੂੰ ਫੜਿਆ ਨਹੀਂ ਜਾ ਸਕਿਆ। ਹੁਣ ਪੁਲਸ ਦੀ ਜਾਂਚ ਕਰ ਰਹੀ ਟੀਮ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਐਸਆਈਟੀ ਦੀ ਟੀਮ ਜਾਣਕਾਰੀ ਲੀਕ...

Read More

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਅਤੇ ਉੱਤਰੀ ਕੋਰੀਆ ਦੇ ਵਿਚਕਾਰ ਜਾਰੀ ਸ਼ਬਦਾਂ ਦੀ ਜੰਗ ਵਿਚ ਵਾਈਟ ਹਾਊਸ ਨੇ ਪਿਅੋਂਗਯਾਂਗ ‘ਤੇ ਅਮਰੀਕਾ ਵੱਲੋਂ ਯੁੱਧ ਦਾ ਐਲਾਨ ਕਰਨ ਸੰਬੰਧੀ ਕੀਤੇ ਗਏ ਦਾਅਵਿਆਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਸ ਸੰਬੰਧ ਵਿਚ ਕਹੀ ਗਈ ਕੋਈ ਵੀ ਗੱਲ ‘ਬੇਤੁਕੀ’ ਹੈ। ਵਾਈਟ ਹਾਊਸ ਦੇ ਪ੍ਰੈੱਸ ਸਕੱਤਰ...

Read More

ਮੁੰਬਈ (ਬਿਊਰੋ)— ਭੋਜਪੁਰੀ ਫਿਲਮ ਅਦਾਕਾਰ ਮਨੋਜ ਪਾਂਡੇ ਦੀ ਗ੍ਰਿਫਤਾਰੀ ਦੇ ਦੋ ਦਿਨ ਬਾਅਦ ਆਪਣੀ ਪਤਨੀ ਨੂੰ ਪਤੀ ਦੀ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪਾਂਡੇ ‘ਤੇ ਵਿਆਹ ਦੇ ਬਹਾਨੇ 27 ਸਾਲ ਤੱਕ ਇੱਕ ਗਾਇਕਾ ਅਤੇ ਕੋ-ਅਦਾਕਾਰਾ ਦੇ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਪੁਲਸ ਸਟੇਸ਼ਨ ਦੇ...

Read More

ਲੰਡਨ(ਬਿਊਰੋ)— ਕੈਦੀਆਂ ਨੂੰ ਹਮੇਸ਼ਾ ਜੇਲ ਦੇ ਖਾਣੇ ਤੋਂ ਸ਼ਿਕਾਇਤ ਹੁੰਦੀ ਹੈ । ਜੇਲ ਦੇ ਖਾਣੇ ਦੀ ਗੁਣਵੱਤਾ ਉੱਤੇ ਹਮੇਸ਼ਾ ਸਵਾਲ ਵੀ ਚੁੱਕੇ ਜਾਂਦੇ ਹਨ ਪਰ ਸੋਚੋ ਜੇਕਰ ਜੇਲ ਵਿਚ ਕੈਦੀਆਂ ਨੂੰ ਮੈਕਡਾਨਲਡ ਅਤੇ ਕੇ. ਐਫ. ਸੀ. ਦੇ ਮੈਨਿਊ ਨਾਲ ਮਿਲਦਾ-ਜੁਲਦਾ ਖਾਣਾ ਦਿੱਤਾ ਜਾਵੇ । ਅਜਿਹਾ ਹੀ ਕੁੱਝ ਹੁੰਦਾ ਹੈ...

Read More

ਨਵੀਂ ਦਿੱਲੀ – ਰਾਮ ਰਹੀਮ ਅਤੇ ਉਸ ਦੀ ਮੂੰਹ ਬੋਲੀ ਧੀ ਦੇ ਸੰਬੰਧਾਂ ਨੂੰ ਲੈ ਕੇ ਹਨੀਪ੍ਰੀਤ ਦਾ ਪਹਿਲਾ ਪਤੀ ਵਿਸ਼ਵਾਸ ਗੁਪਤਾ ਪਿਛਲੇ ਦਿਨੀਂ ਸਾਹਮਣੇ ਆਇਆ ਅਤੇ ਦੋਹਾਂ ਦੇ ਰਿਸ਼ਤਿਆਂ ਸਬੰਧੀ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ। ਇਸ ਦੌਰਾਨ ਇਕ ਹੋਰ ਚਸ਼ਮਦੀਦ ਸਾਹਮਣੇ ਆਇਆ ਹੈ, ਜਿਸ ਨੇ ਹਨੀਪ੍ਰੀਤ...

Read More

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਵਿਚ ਭਾਰਤੀ ਮੂਲ ਦੇ 32 ਸਾਲਾ ਇਕ ਬੌਡੀ ਬਿਲਡਰ ਦੀ ਥਾਈ ਕਿਕ-ਬਾਕਸਿੰਗ ਮੈਚ ਵਿਚ ਸੱਟ ਲੱਗ ਜਾਣ ਮਗਰੋਂ ਮੌਤ ਹੋ ਗਈ। ਇਹ ਉਸ ਦਾ ਪਹਿਲਾ ਮੈਚ ਸੀ, ਜੋ ਬਦਕਿਸਮਤੀ ਨਾਲ ਅਖੀਰੀ ਵੀ ਸਾਬਤ ਹੋਇਆ। ਪ੍ਰਦੀਪ ਸੁਬਰਾਮਨੀਅਮ ਕੱਲ ਸ਼ਾਮ ਏਸ਼ੀਅਨ ਫਾਈਟਿੰਗ ਚੈਂਪੀਅਨਸ਼ਿਪ ਦੇ ਤਹਿਤ ਮਰੀਨਾ ਬੇ ਸੈਂਡਸ...

Read More

ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਮਹਾਸਭਾ ਦੇ 72ਵੇਂ ਸੈਸ਼ਨ ਨੂੰ ਸੰਬੋਧਤ ਕਰਦੇ ਹੋਏ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਿਸ਼ਾਨੇ ‘ਤੇ ਪਾਕਿਸਤਾਨ ਤੋਂ ਇਲਾਵਾ ਚੀਨ ਅਤੇ ਅਮਰੀਕਾ ਵੀ ਰਹੇ। ਸੁਸ਼ਮਾ ਨੇ ਆਪਣੀ ਗੱਲ ਦੀ ਸ਼ੁਰੂਆਤ ਤਾਂ ਪ੍ਰਧਾਨ ਮੰਤਰੀ ਮੋਦੀ ਵਲੋਂ ਚੁੱਕੇ ਜਾ ਰਹੇ ਵਿਕਾਸ ਕਾਰਜਾਂ ਨੂੰ ਦੱਸਣ ਨਾਲ ਕੀਤੀ ਪਰ...

Read More

ਅੰਕਾਰਾ (ਬਿਊਰੋ)— ਤੁਰਕੀ ਦੀ ਇਕ ਬਿਊਟੀ ਕਵੀਨ ਆਇਤਿਰ ਅਸੇਨ ਦਾ ਇਕ ਟਵੀਟ ਉਨ੍ਹਾਂ ਦੇ ਤਾਜ ‘ਤੇ ਭਾਰੀ ਪੈ ਗਿਆ। ਸਾਲ 2017 ਵਿਚ ਮਿਸ ਤੁਰਕੀ ਦਾ ਇਕ ਪੁਰਾਣਾ ਟਵੀਟ ਸੋਸ਼ਲ ਮੀਡੀਆ ਵਿਚ ਆਉਣ ਮਗਰੋਂ ਉਨ੍ਹਾਂ ਤੋਂ ਮਿਸ ਤੁਰਕੀ ਦਾ ਤਾਜ ਵਾਪਸ ਲੈ ਲਿਆ ਗਿਆ। 18 ਸਾਲਾ ਆਇਤਿਰ ਅਸੇਨ ਨੇ ਤੁਰਕੀ...

Read More

ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਟੀ. ਵੀ. ਸ਼ੋਅ ‘ਸਾਥ ਨਿਭਾਨਾ ਸਾਥੀਆ’ ਨਾਲ ਸਾਰਿਆ ਦੇ ਦਿਲ ਜਿੱਤਣ ਵਾਲੀ ਅਦਾਕਾਰਾ ਦੇਵੋਲੀਨਾ ਭੱਟਾਚਾਰਿਆ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਤਰ ਲਿਖਿਆ ਹੈ। ਇਸ ਪੱਤਰ ‘ਚ ਮੋਦੀ ਨੇ ਦੇਵੋਲੀਨਾ ਨੂੰ ਬੇਨਤੀ ਕੀਤੀ ਹੈ ਕਿ ਉਹ ਸਰਕਾਰ ਦੇ ਸਵੱਛ ਭਾਰਤ ਮੁਹਿੰਮ ਨਾਲ ਜੁੜ ਕਰ...

Read More