Menu

ਬੀਜਿੰਗ (ਏਜੰਸੀ)— ਚੀਨ ਦੇ ਪ੍ਰਸ਼ਾਸਨ ਨੇ ਕਮਿਊਨਿਸਟ ਪਾਰਟੀ ਦੇ ਸਾਰੇ ਮੈਂਬਰਾਂ ਲਈ ਕ੍ਰਿਸਮਸ ਮਨਾਉਣ ‘ਤੇ ਰੋਕ ਲਾ ਦਿੱਤੀ ਹੈ। ਕ੍ਰਿਸਮਸ ਨੂੰ ਪੱਛਮੀ ਸੱਭਿਅਤਾ ਦਾ ਤਿਉਹਾਰ ਦੱਸਦੇ ਹੋਏ ਨੇਤਾਵਾਂ ਨੂੰ ਚੀਨੀ ਸੱਭਿਅਤਾ ਨੂੰ ਮੰਨਣ ਨੂੰ ਕਿਹਾ ਗਿਆ ਹੈ। ਹੁਨਾਨ ਸੂਬੇ ਦੇ ਹੇਂਗਯਾਂਗ ਸ਼ਹਿਰ ਵਿਚ ਕਮਿਸ਼ਨ ਫਾਰ ਡਿਸੀਪਲੀਨ ਇੰਸਪੈਕਸ਼ਨ ਦੇ ਨੋਟਿਸ...

Read More

ਨਵੀਂ ਦਿੱਲੀ—ਵਰਚੁਅਲ ਮੁਦਰਾ ਬਿਟਕੁਆਇਨ ‘ਤੇ ਭਾਰਤੀ ਉਤਾਰ ਚੜਾਅ ਦਾ ਅਸਰ ਅਭਿਨੇਤਾ ਅਮਿਤਾਭ ਬੱਚਨ ‘ਤੇ ਵੀ ਪਿਆ ਹੈ ਜਿਨ੍ਹਾਂ ਨੂੰ ਇਸ ‘ਚ ਨਿਵੇਸ਼ ਨਾਲ ਅਚਾਨਕ ਹੋਇਆ ਸਾਰਾ ਫਾਇਦਾ ਕੁਝ ਹੀ ਦਿਨਾਂ ‘ਚ ਖਤਮ ਹੋ ਗਿਆ। ਅਮਿਤਾਭ ਨੇ ਬਿਟਕੁਆਇਨ ਦੀਆਂ ਕੀਮਤਾਂ ‘ਚ ਆਈ ਤੇਜ਼ੀ ਨਾਲ 100 ਮਿਲੀਅਨ ਡਾਲਰ (640.3 ਕਰੋੜ ਰੁਪਏ)...

Read More

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਪ੍ਰਤੀਨਿਧੀ ਸਭਾ ਵਿਚ ਰੀਪਬਲਿਕਨ ਸੈਨੇਟਰ ਦੇ ਟੈਕਸ ਸੁਧਾਰ ਬਿੱਲ ‘ਤੇ ਬੁੱਧਵਾਰ ਨੂੰ ਦੁਬਾਰਾ ਵੋਟਿੰਗ ਹੋਵੇਗੀ। ਇਸ ਮਗਰੋਂ ਇਹ ਬਿੱਲ ਕਾਂਗਰਸ ਦੇ ਦੋਹਾਂ ਸਦਨਾਂ ਵਿਚ ਪਾਸ ਹੋ ਸਕਦਾ ਹੈ। ਅਮਰੀਕੀ ਪ੍ਰਤੀਨਿਧੀ ਸਭਾ ਵੱਲੋਂ ਰੀਪਬਲਿਕਨ ਟੈਕਸ ਬਿੱਲ ਦੇ ਅਖੀਰੀ ਡਰਾਫਟ ਨੂੰ ਮਨਜ਼ੂਰੀ ਦੇਣ ਦੇ ਥੋੜ੍ਹ੍ਵੀ ਦੇਰ ਬਾਅਦ...

Read More

ਪੰਚਕੂਲਾ — ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ‘ਤੇ ਚਲ ਰਹੇ 2 ਹੱਤਿਆ ਦੇ ਮਾਮਲਿਆਂ ਦੀ ਸੀ.ਬੀ.ਆਈ. ਕੋਰਟ ‘ਚ ਸੁਣਵਾਈ ਹੋਈ। ਹੁਣ ਰਣਜੀਤ ਕਤਲ ਦੀ 22 ਦਸੰਬਰ ਨੂੰ ਅਤੇ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ ਦੀ ਅਗਲੀ ਸੁਣਵਾਈ 6 ਜਨਵਰੀ ਨੂੰ ਹੋਵੇਗੀ। ਛਤਰਪਤੀ ਹੱਤਿਆ ਮਾਮਲੇ ਦੇ ਦੋ ਦੋਸ਼ੀਆਂ ਨਿਰਮਲ ਅਤੇ ਕੁਲਦੀਪ...

Read More

ਰਿਆਦ (ਬਿਊਰੋ)— ਭ੍ਰਿਸ਼ਟਾਚਾਰ ਵਿਰੁੱਧ ਸਾਊਦੀ ਦੇ ਦਰਜਨਾਂ ਰਾਜਕੁਮਾਰਾਂ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਇਕ ਵਾਰੀ ਫਿਰ ਚਰਚਾ ਵਿਚ ਹਨ। ਇਕ ਅੰਗਰੇਜੀ ਅਖਬਾਰ ਮੁਤਾਬਕ ਪ੍ਰਿੰਸ ਨੇ ਪੈਰਿਸ ਦੇ ਸਭ ਤੋਂ ਮਹਿੰਗੇ ਪੈਲੇਸ Louis XIV ਨੂੰ ਖਰੀਦਿਆ ਹੈ। ਇਸ ਪੈਲਸ ਦੀ ਕੀਮਤ 225 ਮਿਲੀਅਨ ਪਾਊਂਡ...

Read More

ਨਵੀਂ ਦਿੱਲੀ— ਸੀਨੀਅਰ ਆਈ. ਏ. ਐੱਸ. ਅਧਿਕਾਰੀ ਸਮਿਤਾ ਨਾਗਰਾਜ ਨੇ ਸੰਘ ਲੋਕ ਸੇਵਾ ਕਮਿਸ਼ਨ (ਯੂ. ਪੀ. ਐੱਸ. ਸੀ.) ‘ਚ ਮੈਂਬਰ ਅਹੁਦਾ ਸੰਭਾਲ ਲਿਆ ਹੈ। ਅਮਲੇ ਅਤੇ ਸਿਖਲਾਈ ਵਿਭਾਗ ਵਲੋਂ ਜਾਰੀ ਇਕ ਹੁਕਮ ‘ਚ 59 ਸਾਲਾ ਸਮਿਤਾ ਨੂੰ ਬੀਤੀ ਇਕ ਦਸੰਬਰ ਨੂੰ ਯੂ. ਪੀ. ਐੱਸ. ਸੀ. ਦੀ ਮੈਂਬਰ ਨਿਯੁਕਤ ਕਰ...

Read More

ਲੰਡਨ/ਨਵੀਂ ਦਿੱਲੀ— ਜਿੱਥੇ ਅਮਰੀਕਾ ਨੇ ਵੀਜ਼ਾ ਨਿਯਮ ਸਖਤ ਕਰਨ ਬਾਰੇ ਪ੍ਰਸਤਾਵ ਤਿਆਰ ਕੀਤਾ ਹੈ, ਉੱਥੇ ਹੀ ਬ੍ਰਿਟੇਨ ਨੇ ਭਾਰਤੀ ਨਾਗਰਿਕਾਂ ਲਈ ਆਪਣੇ ਦਰਵਾਜ਼ੇ ਖੋਲ੍ਹੇ ਹਨ। ਇਸੇ ਤਹਿਤ ਬ੍ਰਿਟੇਨ ਜਾਣ ਵਾਲੇ ਭਾਰਤੀ ਨਾਗਰਿਕਾਂ ਦੇ ਵੀਜ਼ਾ ‘ਚ ਪਿਛਲੇ ਸਾਲ ਦੇ ਮੁਕਾਬਲੇ 9 ਫੀਸਦੀ ਦਾ ਵਾਧਾ ਹੋਇਆ ਹੈ ਜਦ ਕਿ ਵਿਦਿਆਰਥੀਆਂ ਦੇ...

Read More

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ 10 ਕਰੋੜ ਰੁਪਏ ਦੇ ਦੂਜੇ ਮਾਣਹਾਨੀ ਮਾਮਲੇ ‘ਚ ਮੁੱਖ ਮੰਤਰੀ ਦੇ ਲਿਖਤੀ ਬਿਆਨ ਦੇ ਜਵਾਬ ‘ਚ ਦਾਇਰ ਅਰੁਣ ਜੇਤਲੀ ਦੇ ਉੱਤਰ ਨੂੰ ਰੱਦ ਕਰਨ ਸੰਬੰਧ ਮੁੱਖ ਮੰਤਰੀ ਦੀ ਪਟੀਸ਼ਨ ਨੂੰ ਮੰਗਲਵਾਰ ਨੂੰ ਖਾਰਜ ਕਰ ਦਿੱਤਾ। ਜਸਟਿਸ ਮਨਮੋਹਨ ਨੇ ਕਿਹਾ...

Read More

ਪੈਰਿਸ (ਏਜੰਸੀ)— ਫਰਾਂਸ ਦੇ ਰਾਸ਼ਟਰਪਤੀ ਇਮੈਨਿਊਅਲ ਮੈਕਰੌਨ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਕੋਸ਼ਿਸ਼ ਕਰਨ ਨੂੰ ਕਿਹਾ ਹੈ। ਇਕ ਰਿਪੋਰਟ ਮੁਤਾਬਕ ਮੈਕਰੌਨ ਨੇ ਕਿਹਾ ਕਿ ਫਰਾਂਸ ਇਸ ਗੱਲ ਨੂੰ ਲੈ ਕੇ ਭਰੋਸੇਮੰਦ ਹੈ ਕਿ ਇਸ ਸਮੱਸਿਆ ਦਾ ਇਕ ਹੀ ਹੱਲ ਹੈ,...

Read More

ਪੰਚਕੂਲਾ,(ਉਮੰਗ ਸ਼ਿਓਰਨ)— ਸਾਧਵੀ ਯੌਨ ਸੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਵਲੋਂ ਪੰਚਕੂਲਾ ਸੀ. ਬੀ. ਆਈ. ਅਦਾਲਤ ‘ਚ ਅੱਜ 15-15 ਲੱਖ ਰੁਪਏ ਦੇ ਡਰਾਫਟ ਜਮ੍ਹਾ ਕਰਵਾਏ ਗਏ ਹਨ। ਸੀ. ਬੀ. ਆਈ. ਅਦਾਲਤ ‘ਚ ਰਾਮ ਰਹੀਮ ਦੇ ਵਕੀਲ ਨੇ ਡਰਾਫਟ ਜਮ੍ਹਾ ਕਰਵਾਏ। ਡੇਰਾ ਮੁਖੀ ਨੂੰ...

Read More