Punjab News

ਡੇਂਗੂ ਦੀ ਰੋਕਥਾਮ ਲਈ 55 ਹਜ਼ਾਰ ਤੋਂ ਜ਼ਿਆਦਾ ਘਰਾਂ ਦਾ ਸਰਵੇ ਕਰ ਚੁੱਕੀਆਂ ਨੇ ਸਿਹਤ ਵਿਭਾਗ ਦੀਆਂ 14 ਟੀਮਾਂ

ਗੁਰਦਾਸਪੁਰ- ਗੁਰਦਾਸਪੁਰ ਜ਼ਿਲ੍ਹੇ ਅੰਦਰ ਲੋਕਾਂ ਨੂੰ ਡੇਂਗੂ ਦੀ ਮਾਰ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਨਿਰੰਤਰ ਸਰਵੇ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਜ਼ਿਲ੍ਹੇ ਅੰਦਰ ਅਪ੍ਰੈਲ ਮਹੀਨੇ ਤੋਂ ਹੁਣ ਤੱਕ 14 ਟੀਮਾਂ ਵੱਲੋਂ 55 ਹਜ਼ਾਰ ਤੋਂ ਜ਼ਿਆਦਾ ਘਰਾਂ ਵਿੱਚ ਸਰਵੇ ਕੀਤਾ ਜਾ ਚੁੱਕਾ ਹੈ। ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਮਾਂਡੀ ਨੇ ਦੱਸਿਆ ਕਿ […]

Punjab News

ਕੈਪਟਨ ਵੱਲੋਂ ਆਯੁਸ਼ਮਾਨ/ਸਰਬੱਤ ਸਿਹਤ ਬੀਮਾ ਸਕੀਮ ਤੋਂ ਵਾਂਝੇ 15 ਲੱਖ ਪਰਿਵਾਰਾਂ ਲਈ ਵੀ ਮੁਫ਼ਤ ਸਿਹਤ ਬੀਮੇ ਦਾ ਐਲਾਨ

ਚੰਡੀਗੜ੍ਹ –ਲੋਕਾਂ ਨੂੰ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਆਪਣੀ ਸਰਕਾਰ ਦੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉਨ੍ਹਾਂ 15 ਲੱਖ ਪਰਿਵਾਰਾਂ ਨੂੰ ਵੀ ਮੁਫਤ ਸਿਹਤ ਬੀਮੇ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ, ਜੋ ਇਸ ਤੋਂ ਪਹਿਲਾਂ ਆਯੁਸ਼ਮਾਨ ਭਾਰਤ/ਸਰਬੱਤ ਸਿਹਤ ਬੀਮਾ ਯੋਜਨਾ ਦੇ ਘੇਰੇ ’ਚ ਸ਼ਾਮਲ ਨਹੀਂ ਸਨ। ਮੁੱਖ […]

UK News

ਲੰਡਨ ਦੇ ਇਸ ਗਾਰਡਨ ਦਾ ਨਾਮ ‘ਗਿੰਨੀਜ਼ ਵਰਲਡ ਰਿਕਾਰਡ’ ‘ਚ ਦਰਜ਼

ਗਲਾਸਗੋ/ਲੰਡਨ: ਲੰਡਨ ਵਿੱਚ ਸਥਿਤ ਇੱਕ ਬੋਟੈਨੀਕਲ ਗਾਰਡਨ ਦਾ ਨਾਮ ਇਸ ਵਿੱਚ ਮੌਜੂਦ ਤਕਰੀਬਨ 17,000 ਪੌਦਿਆਂ ਲਈ ਗਿੰਨੀਜ਼ ਵਰਲਡ ਰਿਕਾਰਡਜ਼ (ਜੀ ਡਬਲਯੂ ਆਰ) ਵਿੱਚ ਦਰਜ਼ ਕੀਤਾ ਗਿਆ ਹੈ। ਵਰਲਡ ਹੈਰੀਟੇਜ ਸਾਈਟ ਕੇਊ ਗਾਰਡਨਜ਼ ਜੋ ਕਿ ਰਾਇਲ ਬੋਟੈਨੀਕਲ ਗਾਰਡਨ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਨੇ ਸਿੰਗਲ-ਸਾਈਟ ਬੋਟੈਨੀਕਲ ਗਾਰਡਨ ਵਿੱਚ ਜੀਵਤ ਪੌਦਿਆਂ ਦੇ ਸਭ ਤੋਂ ਵੱਡੇ […]

UK News

ਯੂ. ਕੇ. : ਸ਼ਾਹੀ ਪਰਿਵਾਰ ਦੀ ਨੂੰਹ ਕੇਟ ਨੇ ਕੀਤਾ ਰਾਇਲ ਏਅਰ ਫੋਰਸ ਬੇਸ ਦਾ ਦੌਰਾ

ਗਲਾਸਗੋ/ਲੰਡਨ –ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਮਿਡਲਟਨ (ਡਚੇਸ ਆਫ ਕੈਂਬ੍ਰਿਜ) ਨੇ ਬੁੱਧਵਾਰ ਰਾਇਲ ਏਅਰ ਫੋਰਸ (ਆਰ. ਏ. ਐੱਫ.) ਬੇਸ ਦਾ ਦੌਰਾ ਕੀਤਾ, ਜਿਸ ਦੇ ਫੌਜੀ ਕਰਮਚਾਰੀਆਂ ਨੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ’ਚੋਂ ਲੋਕਾਂ ਨੂੰ ਕੱਢਣ ਲਈ ਸਹਾਇਤਾ ਕੀਤੀ ਸੀ। ਕੇਟ ਤਕਰੀਬਨ 2.15 ਵਜੇ ਮਹਾਰਾਣੀ ਦੇ ਸਿਕੋਰਸਕੀ […]

UK News

ਯੂਕੇ ਪੁਲਸ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਜਾਰੀ ਨੋਟਿਸ ਪੱਤਰ ਨੂੰ ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ‘ਫਰਜ਼ੀ’

ਇੰਟਰਨੈਸ਼ਨਲ ਡੈਸਕ : ਬੀਤੇ ਦਿਨ ਖ਼ਬਰ ਸਾਹਮਣੇ ਆਈ ਸੀ ਕਿ ਯੂਕੇ ਪੁਲਸ ਵਿਭਾਗ ਵੱਲੋਂ ਇਕ ਗੁਰਦੁਆਰੇ ਨੂੰ ਪੱਤਰ ਲਿਖਿਆ ਗਿਆ ਸੀ ਜਿਸ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਪੱਤਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਚੁੱਕਾ ਹੈ। ਭਾਵੇਂਕਿ ਇਸ ਪੱਤਰ […]

India News

ਭਾਰਤ ਹਿੰਦ ਮਹਾਸਾਗਰ ਖੇਤਰ ’ਚ ਇਕ ਵੱਡਾ ਸੁਰੱਖਿਆ ਪ੍ਰਦਾਤਾ : ਤਰਨਜੀਤ ਸਿੰਘ ਸੰਧੂ

ਨਵੀਂ ਦਿੱਲੀ– ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਹਿੰਦ ਮਹਾਸਾਗਰ ਖੇਤਰ ’ਚ ਖੁਦ ਨੂੰ ਵੱਡੇ ਸੁਰੱਖਿਆ ਪ੍ਰਦਾਤਾ ਦੇ ਰੂਪ ’ਚ ਦੇਖਦਾ ਹੈ, ਜਿਥੇ ਉਹ ਆਪਣੇ ਦੋਸਤਾਂ ਤੇ ਭਾਈਵਾਲਾਂ ਲਈ ਆਰਥਿਕ ਖੇਤਰ ’ਚ ਤੇ ਸਮੁੰਦਰੀ ਸੁਰੱਖਿਆ ’ਚ ਸੁਧਾਰ ਕਰਨ ’ਚ ਮਦਦ ਕਰਦਾ ਹੈ। ਸੰਧੂ ਨੇ ਇਹ ਬਿਆਨ ਅਮਰੀਕਾ ’ਚ ਹੋਣ […]

India News

PM ਮੋਦੀ ਨੇ ‘ਮਨ ਕੀ ਬਾਤ’ ਲਈ ਲੋਕਾਂ ਤੋਂ ਮੰਗੇ ਸੁਝਾਅ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਤੋਂ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਲਈ ਸੁਝਾਅ ਦੇਣ ਨੂੰ ਕਿਹਾ ਹੈ। ‘ਮਨ ਕੀ ਬਾਤ’ ਦਾ ਇਸ ਮਹੀਨੇ 26 ਸਤੰਬਰ ਨੂੰ ਪ੍ਰਸਾਰਣ ਕੀਤਾ ਜਾਵੇਗਾ। ਰੇਡੀਓ ਪ੍ਰੋਗਰਾਮ ਦਾ ਇਹ 81ਵਾਂ ਐਪੀਸੋਡ ਹੋਵੇਗਾ। ‘ਮਨ ਕੀ ਬਾਤ’ ਲਈ ਵਿਚਾਰ ‘ਨਮੋ ਐਪ’ ਅਤੇ ‘ਮਾਏਗਵ ਐਪ’ ’ਤੇ ਭੇਜੇ ਜਾ ਸਕਦੇ ਹਨ। […]

Punjab News

ਪੰਜਾਬ ‘ਚ ਕੋਰੋਨਾ ਦੇ ਨਵੇਂ ਰੂਪਾਂ ਦੀ ਪਛਾਣ ਲਈ ‘ਜੀਨੋਮ ਸੀਕੁਐਂਸਿੰਗ ਫੈਸਿਲਟੀ’ ਸ਼ੁਰੂ, 6 ਦਿਨਾਂ ‘ਚ ਮਿਲੇਗੀ ਰਿਪੋਰਟ

ਚੰਡੀਗੜ੍ਹ  – ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਦੀ ਪਛਾਣ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਾਈਰਲ ਰਿਸਰਚ ਡਾਗਨੌਸਟਿਕ ਲੈਬ (ਵੀ.ਆਰ.ਡੀ.ਐੱਲ.), ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਸਥਾਪਤ ਕੀਤੀ ਗਈ ਹੈ, ਜੋ ਆਪਣੀ ਕਿਸਮ ਦੀ ਅਜਿਹੀ ਪਹਿਲੀ ਕੋਵਿਡ-19 ਜੀਨੋਮ ਸੀਕੁਐਂਸਿੰਗ ਫੈਸਿਲਟੀ ਵਾਲੀ ਲੈਬ ਹੈ। ਲੈਬ ਵਿੱਚ ਹੁਣ ਤੱਕ ਲਗਭਗ 150 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ […]

Punjab News

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਮਜ਼ਬੂਤ ਕਰਨ ਲਈ ਕੀਤੇ ਕਈ ਉਪਰਾਲੇ : ਅਰੁਣਾ ਚੌਧਰੀ

ਚੰਡੀਗੜ੍ਹ –ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਅਰੁਣਾ ਚੌਧਰੀ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਉਪਰਾਲੇ ਕੀਤੇ ਗਏ ਹਨ ਤਾਂ ਜੋ ਜ਼ਮੀਨੀ ਪੱਧਰ ਤੱਕ ਲੋਕਾਂ ਨੂੰ ਸਮਾਜਿਕ ਸੁਰੱਖਿਆ ਅਧੀਨ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਇਆ […]

Punjab News World

US lawmakers remember Balbir Singh Sodhi, first victim of hate crime post-9/11 attacks

Washington, September 16 Top American lawmakers paid rich tributes as they remembered Balbir Singh Sodhi, a Sikh American, who was the first victim of hate crime following the 9/11 terror attacks in which nearly 3,000 people from over 90 countries were killed. Four days after 9/11, Balbir was killed outside the Arizona gas station he […]