India News

Indians detained in Oregon to get legal access: US judge

New Delhi-In what could provide much-needed relief to 123 immigrants, including 52 Indians detained in a federal prison in Portland, Oregon, a US Judge has ordered access to legal aid be provided to them. Citing The Portland Mercury, news agency PTI today said that an Oregon federal judge has granted the detained immigrants being held […]

World

ਭਾਰਤੀ ਮੂਲ ਦੇ ਬ੍ਰਿਟਿਸ਼ ਵਿਅਕਤੀ ਨੂੰ ਇਸਲਾਮ ਵਿਰੋਧੀ ਟਿੱਪਣੀ ਕਰਨ ‘ਤੇ ਹੋਈ ਜੇਲ

ਲੰਡਨ— ਭਾਰਤੀ ਮੂਲ ਦੇ ਇਕ ਬ੍ਰਿਟਿਸ਼ ਨਾਗਰਿਕ ਨੂੰ ਮੈਨਚੈਸਟਰ ਦੇ ਏਰਿਆਨਾ ਗ੍ਰੈਂਡ ਕੰਸਰਟ ‘ਚ ਹੋਏ ਅੱਤਵਾਦੀ ਹਮਲਿਆਂ ਦੇ ਮਾਮਲੇ ‘ਚ ਸੋਸ਼ਣ ਮੀਡੀਆ ‘ਤੇ ਪਿਛਲੇ ਸਾਲ ਇਸਲਾਮ ਵਿਰੋਧੀ ਟਿੱਪਣੀ ਕਰਨ ਦੇ ਕਾਰਨ 20 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਬਰਮਿੰਘਮ ਕ੍ਰਾਊਨ ਕੋਰਟ ‘ਚ ਬੀਤੇ ਦਿਨ ਰੋਡੇਨਨੇ ਚੰਦ ਨੂੰ ਆਨਲਾਈਨ ਨਸਲੀ ਨਫਰਤ ਫੈਲਾਉਣ ਦਾ ਦੋਸ਼ੀ […]

World

ਫਲਸਤੀਨੀ ਰਫਿਊਜ਼ੀਆਂ ਦੀ ਮਦਦ ਲਈ ਭਾਰਤ ਨੇ ਦਿੱਤੇ 50 ਲੱਖ ਡਾਲਰ

ਸੰਯੁਕਤ ਰਾਸ਼ਟਰ — ਫਲਸਤੀਨੀ ਰਫਿਊਜ਼ੀਆਂ ਦੀ ਮਦਦ ਲਈ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨਾਈਟੇਡ ਨੇਸ਼ਨਜ਼ ਰਿਲੀਫ ਐਂਡ ਵਰਕ ਏਜੰਸੀ ਫਾਰ ਫਲਸਤੀਨੀ (ਯੂ. ਐੱਨ. ਆਰ. ਡਬਲਯੂ.) ਨੂੰ 50 ਲੱਖ ਡਾਲਰ (ਕਰੀਬ 34 ਕਰੋੜ ਰੁਪਏ) ਦਿੱਤੇ ਹਨ। ਅਮਰੀਕਾ ਦੇ ਆਪਣੇ ਯੋਗਦਾਨ ਨੂੰ ਘਟ ਕਰਨ ਨਾਲ ਰਾਸ਼ੀ ਦੀ ਕਮੀ ਨਾਲ ਨਜਿੱਠ ਰਹੇ ਯੂ. ਐੱਨ. ਆਰ. ਡਬਲਯੂ. ਨੂੰ […]

World

ਬ੍ਰਿਟੇਨ ਦੇ ਸਵਾਮੀਨਾਰਾਇਣ ਸਕੂਲ ਨੇ ਜੁਲਾਈ 2019 ‘ਚ ਬੰਦ ਹੋਣ ਦਾ ਕੀਤਾ ਐਲਾਨ

ਲੰਡਨ— ਬ੍ਰਿਟੇਨ ‘ਚ ਮਸ਼ਹੂਰ ਹਿੰਦੂ ਮਤ ਵਾਲੇ ਨਿੱਜੀ ਸਕੂਲਾਂ ‘ਚੋਂ ਇਕ ਸਵਾਮੀਨਾਰਾਇਣ ਸਕੂਲ ਨੇ ਮੰਗਲਵਾਰ ਨੂੰ ਵਧਦੀਆਂ ਰੈਗੂਲੇਟਰੀ ਲੋੜਾਂ, ਵਿਦਿਆਰਥੀਆਂ ਦੀ ਘੱਟਦੀ ਗਿਣਤੀ, ਅਧਿਆਪਕਾਂ ਦੀ ਭਰਤੀ ‘ਚ ਮੁਸ਼ਕਲਾਂ ਦੇ ਕਾਰਨ ਅਗਲੇ ਸਾਲ ਜੁਲਾਈ ਤੋਂ ਬੰਦ ਹੋਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨੇ ਕਈਆਂ ਨੂੰ ਹੈਰਾਨ ਤੇ ਨਿਰਾਸ਼ ਕਰ ਦਿੱਤਾ ਹੈ। ਬ੍ਰੇਂਟ ਸਥਿਤ ਇਸ ਸਕੂਲ […]

India News

3 weeks after win, case of illegal mining against MLA cancelled

Three weeks after he won the Shahkot Assembly byelection on May 31, an FIR for illegal mining lodged against Congress leader Hardev Singh Laddi Sherowalia at Mehatpur police station has been cancelled by the Jalandhar (Rural) police. Laddi was booked on May 4 under Section 21 of the Mines and Minerals (Development and Regulation) Act […]

World

Indian-origin senator visits detention site, alleges ‘crime against humanity’ by Trump Admn

Washington-Amid a major immigration row in the US, Indian-origin senator Kamala Harris, who visited a federal detention centre in California and met with mothers separated from their children, has alleged that the Trump Administration has committed “crime against humanity”. Harris also demanded immediate reunification of separated families, raising concern over their detention in a “typical […]

India News

ਨਵੇਂ ਕਾਨੂੰਨ ਦੇ ਤਹਿਤ ਮਾਲਿਆ ਨੂੰ ਭਗੌੜਾ ਅਪਰਾਧੀ ਐਲਾਨਣ ਲਈ ਕੋਰਟ ਪਹੁੰਚਿਆ ਈ. ਡੀ.

ਨਵੀਂ ਦਿੱਲੀ— ਭਗੌੜੇ ਆਰਥਿਕ ਅਪਰਾਧੀਆਂ ‘ਤੇ ਨਕੇਲ ਕੱਸਣ ਲਈ ਹਾਲ ਹੀ ਵਿਚ ਬਣੇ ਨਵੇਂ ਕਾਨੂੰਨ ਦੇ ਤਹਿਤ ਸਰਕਾਰ ਨੇ ਪਹਿਲਾ ਕਦਮ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਵਿਰੁੱਧ ਚੁੱਕਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਮਾਲਿਆ ਨੂੰ ਇਸ ਕਾਨੂੰਨ ਦੇ ਤਹਿਤ ਭਗੌੜਾ ਅਪਰਾਧੀ ਐਲਾਨਣ ਅਤੇ ਉਸ ਦੀ 12,500 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਲਈ ਮੁੰਬਈ […]

India News

ਵਾਟਸਐਪ ‘ਤੇ ਅਸ਼ਲੀਲ ਚੈਟਿੰਗ ਵੀ ਕਰਦਾ ਸੀ ਦਾਤੀ, ਕ੍ਰਾਈਮ ਬ੍ਰਾਂਚ ਨੇ ਕੀਤੀ 9 ਘੰਟਿਆਂ ਤੱਕ ਪੁੱਛਗਿੱਛ

ਨਵੀਂ ਦਿੱਲੀ – ਕ੍ਰਾਈਮ ਬ੍ਰਾਂਚ ਨੇ ਲਗਭਗ 9 ਘੰਟੇ ਦੀ ਪੁੱਛਗਿੱਛ ਵਿਚ ਦਾਤੀ ਮਦਨ ਤੋਂ ਬੇਸ਼ੱਕ ਪੂਰੀ ਤਿਆਰੀ ਨਾਲ ਸਵਾਲ ਕੀਤੇ ਹੋਣ ਪਰ ਉਸਨੇ ਵੀ ਡਟ ਕੇ ਸਾਹਮਣਾ ਕੀਤਾ। ਹਾਲਾਂਕਿ ਪੁਲਸ ਟੀਮ ਬਾਬੇ ਦੀ ਕਾਲ ਡਿਟੇਲ ਤੋਂ ਇਲਾਵਾ ਵਾਟਸਐਪ ਚੈਟ ਖੰਗਾਲ ਰਹੀ ਹੈ। ਸ਼ੱਕ ਹੈ ਕਿ ਬਾਬਾ ਕਿਸੇ ਨਾਲ ਗੱਲ ਕਰਨ ਲਈ ਵਾਟਸਐਪ ਕਾਲਿੰਗ ਦੀ […]

World

ਇੰਗਲੈਂਡ ਦੇ ਮੈਡਮ ਤੁਸ਼ਾਦ ਮਿਊਜ਼ੀਅਮ ‘ਚ ਲੱਗੇਗੀ ਰਾਮਦੇਵ ਦੀ ਮੋਮ ਦੀ ਮੂਰਤੀ

ਲੰਡਨ— ਇੰਗਲੈਂਡ ਦੇ ਇਤਿਹਾਸਿਕ ਮੈਡਮ ਤੁਸ਼ਾਦ ਮਿਊਜ਼ੀਅਮ ‘ਚ ਯੋਗ ਗੁਰੂ ਸਵਾਮੀ ਰਾਮਦੇਵ ਦੀ ਵੀ ਮੋਮ ਦੀ ਮੂਰਤੀ ਲੱਗਣ ਜਾ ਰਹੀ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦੇ ਵਿਸ਼ੇਸ਼ ਆਯੋਜਨ ‘ਚ ਹਿੱਸਾ ਲੈਣ ਪਹੁੰਚੇ ਸਵਾਮੀ ਰਾਮਦੇਵ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਕੋਲ ਇਸ ਦਾ ਪ੍ਰਸਤਾਵ ਪੈਂਡਿੰਗ ਸੀ ਪਰ ਦੋ […]

World

ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਲੜਾਈ ਮਗਰੋਂ ਰਣਕੀਰਤ ਸਿੰਘ ਦੇ ਵਾਰੰਟ ਹੋਏ ਜਾਰੀ

ਬਰੈਂਪਟਨ— ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਵਿਦਿਆਰਥੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਤਿੰਨ ਪੰਜਾਬੀਆਂ ਦੇ ਗੰਭੀਰ ਰੂਪ ‘ਚ ਜ਼ਖ਼ਮੀ ਹੋਣ ਦੀ ਖਬਰ ਹੈ। ਇਸ ਮਾਮਲੇ ਵਿੱਚ ਕੁੱਝ ਪੰਜਾਬੀ ਹੁੱਲੜਬਾਜ਼ਾਂ ਦਾ ਨਾਂ ਬੋਲਦਾ ਹੈ ਅਤੇ ਪੁਲਸ ਨੇ ਰਣਕੀਰਤ ਸਿੰਘ (20 ਸਾਲ) ਦੇ ਵਾਰੰਟ ਜਾਰੀ ਕੀਤੇ ਹਨ। ਹਾਲਟਨ ਰਿਜਨਲ ਪੁਲਸ ਮੁਤਾਬਕ ਵਾਰਦਾਤ ਵਿੱਚ ਜ਼ਖ਼ਮੀ ਹੋਏ ਤਿੰਨ ਜਣਿਆਂ […]