India News

ਜੇ. ਐਂਡ ਕੇ. ‘ਚ ਲਸ਼ਕਰ ਦੇ 450 ਨਵੇਂ ਲੜਾਕੇ ਘੁਸਪੈਠ ਲਈ ਤਿਆਰ

ਨਵੀਂ ਦਿੱਲੀ— ਕੇਂਦਰ ਨੇ ਜੰਮੂ-ਕਸ਼ਮੀਰ ਵਿਚ ਰਮਜ਼ਾਨ ਦੇ ਮਹੀਨੇ ‘ਚ ਬੇਸ਼ੱਕ ‘ਆਪ੍ਰੇਸ਼ਨ ਆਲ ਆਊਟ’ ਮੁਲਤਵੀ ਕੀਤਾ ਹੋਇਆ ਹੋਵੇ ਪਰ ਅਪ੍ਰੈਲ ਵਿਚ ਫੜੇ ਗਏ 20 ਸਾਲਾ ਲਸ਼ਕਰ-ਏ-ਤੋਇਬਾ ਦੇ ਪਾਕਿਸਤਾਨੀ ਅੱਤਵਾਦੀ ਜਬੀਉੱਲਾ ਉਰਫ ਹਮਜ਼ਾ ਦੇ ਮਨਸੂਬੇ ਦੇ ਕੁਝ ਹੋਰ ਹੀ ਹਨ। ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਚਿਤਾਵਨੀ ਦਿੰਦੇ ਹੋਏ ਜਬੀਉੱਲਾ ਨੇ ਦੱਸਿਆ ਕਿ ਉਸਨੇ ਦੌਰਾ-ਏ-ਆਮ […]

India News

ਡਾਕਟਰਾਂ ਨੇ ਤਿੰਨ ਹਫਤੇ ਦੀ ਬੱਚੀ ਦੀ ਕੀਤੀ ਓਪਨ ਹਾਰਟ ਸਰਜ਼ਰੀ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦੇ ਇਕ ਹਸਪਤਾਲ ਦੇ ਡਾਕਟਰਾਂ ਨੇ ਤਿੰਨ ਹਫਤੇ ਦੀ ਇਕ ਬੱਚੀ ਦੀ ਓਪਨ ਹਾਰਟ ਸਰਜ਼ਰੀ ਕਰਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਹ ਬੱਚੀ ਦੁਰਲਭ ਬੀਮਾਰੀ ਨਾਲ ਪੀੜਤ ਸੀ। 19 ਦਿਨਾਂ ਦੀ ਇਸ ਬੱਚੀ ਨੂੰ 10 ਅਪ੍ਰੈਲ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਦੋਂ ਉਸ ਦੀ ਹਾਲਤ ਨਾਜੁਕ ਸੀ। ਡਾਕਟਰਾਂ […]

India News

ਐੱਨ. ਜੀ. ਟੀ. ‘ਚ ਹੋਈ ਬਿਆਸ ਦਰਿਆ ਦੇ ਜ਼ਹਿਰੀਲੇ ਪਾਣੀ ‘ਤੇ ਸੁਣਵਾਈ, ਲਿਆ ਅਹਿਮ ਫੈਸਲਾ

ਚੰਡੀਗੜ੍ਹ/ਨਵੀਂ ਦਿੱਲੀ— ਬਿਆਸ ਦਰਿਆ ਦੇ ਜ਼ਹਿਰੀਲੇ ਪਾਣੀ ਦੇ ਮੁੱਦੇ ‘ਤੇ ਅੱਜ ਐੱਨ. ਜੀ. ਟੀ. ‘ਚ ਸੁਣਵਾਈ ਕੀਤੀ ਗਈ। ਇਸ ਦੌਰਾਨ ‘ਆਪ’ ਦੇ ਵਫਦ ਦੇ ਨਾਲ ਸੁਖਪਾਲ ਖਹਿਰਾ, ਐੱਚ. ਐੱਸ. ਫੂਲਕਾ ਸਮੇਤ ਕਈ ਸਰਕਾਰੀ ਵਕੀਲ ਮੌਜੂਦ ਸਨ। ਐੱਨ. ਜੀ. ਟੀ. ਵੱਲੋਂ ਇਸ ਮਾਮਲੇ ‘ਤੇ ਕਾਰਵਾਈ ਕਰਦੇ ਹੋਏ ਸਪੈਸ਼ਲ ਰਿਪੋਰਟ ਬਣਾਉਣ ਦੇ ਨਿਰਦੇਸ਼ ਦੇਣ ਦੇ ਨਾਲ ਚੱਢਾ […]

India News

ਚਾਰ ਸਾਲ ਪੂਰੇ ਕਰਨ ‘ਤੇ ਮੋਦੀ ਸਰਕਾਰ ਦਾ ਨਵਾਂ ਨਾਅਰਾ, ‘ਸਾਫ ਨੀਅਤ, ਸਹੀ ਵਿਕਾਸ’

ਨਵੀਂ ਦਿੱਲੀ— ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 26 ਮਈ ਨੂੰ ਆਪਣੇ ਚਾਰ ਸਾਲ ਪੂਰੇ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਆਪਣੇ ਸ਼ਾਸਨ ਦੇ 5ਵੇਂ ਅਤੇ ਆਖ਼ਰੀ ਸਾਲ ‘ਚ ਪ੍ਰਵੇਸ਼ ਕਰ ਜਾਵੇਗੀ। ਚਾਰ ਸਾਲ ਪੂਰੇ ਹੋਣ ਦੇ ਮੌਕੇ ‘ਤੇ ਸਰਕਾਰ ਆਪਣੀਆਂ ਪ੍ਰਾਪਤੀਆਂ ਦਾ ਵੇਰਵਾ ਤਿਆਰ ਕਰ ਰਹੀ ਹੈ। ਇਸ ਨੂੰ ਲੈ ਕੇ ਸਰਕਾਰ […]

World

ਸੋਹਣੀ-ਸੁਨੱਖੀ ਪਾਕਿ ਮਹਿਲਾ ਪੁਲਸ ਮੁਲਾਜ਼ਮ ਖੂਬਸੂਰਤ ਮਾਡਲਾਂ ਨੂੰ ਪਾ ਰਹੀ ਹੈ ਮਾਤ

ਕਰਾਚੀ (ਏਜੰਸੀ)-ਪਾਕਿਸਤਾਨ ਦੀ ਮਹਿਲਾ ਪੁਲਸ ਮੁਲਾਜ਼ਮ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ ਕਿਉਂਕਿ ਪੁਲਸ ਮੁਲਾਜ਼ਮ ਦੀ ਖੂਬਸੂਰਤੀ ਅੱਗੇ ਸੋਹਣੀਆਂ-ਸੋਹਣੀਆਂ ਮਾਡਲਾਂ ਵੀ ਫਿੱਕੀਆਂ ਪੈ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਇਸ ਮਹਿਲਾ ਪੁਲਸ ਮੁਲਾਜ਼ਮ ਦੀ ਖੂਬ ਚਰਚਾ ਹੋ ਰਹੀ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਪਹਿਲੀ ਮਹਿਲਾ ਅਸਿਸਟੈਂਟ ਸੁਪਰੀਟੈਂਡੇਂਟ ਆਫ ਪੁਲਸ […]

World

ਸਾਬਕਾ ਜਾਸੂਸ ਦੀ ਬੇਟੀ ਨੇ ਸ਼ਾਇਦ ਦਬਾਅ ‘ਚ ਦਿੱਤਾ ਬਿਆਨ : ਰੂਸ

ਮਾਸਕੋ — ਰੂਸ ਨੇ ਵੀਰਵਾਰ ਨੂੰ ਕਿਹਾ ਕਿ ਸਾਬਕਾ ਜਾਸੂਸ ਸਰਗੇਈ ਸਰਕਰੀਪਲ ਦੀ ਬੇਟੀ ਯੂਲੀਆ ਸਕਰੀਪਲ ਨੇ ਸ਼ਾਇਦ ਦਬਾਅ ਵਿਚ ਆਪਣਾ ਬਿਆਨ ਦਿੱਤਾ ਹੈ। ਆਪਣੇ ਬਿਆਨ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਰੂਸ ਪਰਤਣ ਲਈ ਤਿਆਰ ਨਹੀਂ ਹੈ। ਸਾਬਕਾ ਜਾਸੂਸ ਅਤੇ ਉਨ੍ਹਾਂ ਦੀ ਬੇਟੀ ਨੂੰ ਮਾਰਚ ਵਿਚ ਬ੍ਰਿਟੇਨ ਵਿਚ ਜ਼ਹਿਰ ਦਿੱਤਾ ਗਿਆ ਸੀ। ਯੂਲੀਆ […]

World

ਆਸਟ੍ਰੇਲੀਆ ‘ਚ 4000 ਸਾਲ ਪੁਰਾਣੇ ਸ਼ਮਸ਼ਾਨ ਘਾਟ ਦਾ ਪਤਾ ਚੱਲਿਆ

ਸਿਡਨੀ — ਪੁਰਾਤੱਤਵ ਵਿਗਿਆਨੀਆਂ ਨੇ 4000 ਸਾਲ ਪੁਰਾਣੇ ਸ਼ਮਸ਼ਾਨ ਘਾਟ ਦਾ ਪਤਾ ਲਗਾਇਆ ਹੈ। ਮੌਤ ਤੋਂ ਬਾਅਦ ਇੱਥੇ ਮਨੁੱਖ ਦੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਜਾਂਦਾ ਸੀ। ਅਧਿਐਨ ਵਿਚ ਪਾਇਆ ਗਿਆ ਕਿ ਇਹ ਸ਼ਮਸ਼ਾਨ ਘਾਟ ਮੱਧ ਯੁੱਗ ਦੇ ਸਮੇਂ ਦੇ ਹਨ ਅਤੇ ਇਹ 12ਵੀਂ ਜਾਂ 13ਵੀਂ ਸਦੀ ਦੀਆਂ ਅਣਜਾਣ ਗਤੀਵਿਧੀਆਂ ਵੱਲ ਇਸ਼ਾਰਾ ਕਰਦੇ ਹਨ। ਆਸਟ੍ਰੇਲੀਆ […]

World

ਅੱਤਵਾਦ ਕਿਸੇ ਇਕ ਦੇਸ਼ ਜਾਂ ਖੇਤਰ ਤੱਕ ਸੀਮਤ ਨਹੀਂ : ਪਾਕਿ ਪੀ.ਐੱਮ.

ਕਰਾਚੀ— ਅਮਰੀਕਾ ਦੇ ਟੈਕਸਾਸ ਵਿਚ ਇਕ ਹਾਈ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਮਾਰੀ ਗਈ ਪਾਕਿਸਤਾਨੀ ਨਾਗਰਿਕ ਸਾਬਿਕਾ ਸ਼ੇਖ ਦੇ ਪਰਿਵਾਰ ਨਾਲ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਮੁਲਾਕਾਤ ਕੀਤੀ ਅਤੇ ਹਮਦਰਦੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪਿਤਾ ਅਤੇ ਹੋਰ ਰਿਸ਼ਤੇਦਾਰਾਂ ਨੂੰ ਦਿਲਾਸਾ ਦਿੱਤਾ। ਸਾਬਿਕਾ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਟੈਕਸਾਸ ਗਈ ਸੀ। ਉਸ […]

World

ਇਸ ਟਾਪੂ ‘ਤੇ 12 ਸਾਲ ਬਾਅਦ ਹੋਇਆ ਬੱਚੇ ਦਾ ਜਨਮ, ਲੋਕਾਂ ਨੇ ਮਨਾਇਆ ਜਸ਼ਨ

ਬ੍ਰਾਸੀਲੀਆ — ਬ੍ਰਾਜ਼ੀਲ ਦੇ ਇਕ ਦੂਰ-ਦੁਰਾਡੇ ਟਾਪੂ ਵਿਚ 12 ਸਾਲ ਬਾਅਦ ਕਿਸੇ ਬੱਚੇ ਦਾ ਜਨਮ ਹੋਇਆ ਹੈ। ਇਸ ਟਾਪੂ ‘ਤੇ ਬੱਚਿਆਂ ਨੂੰ ਜਨਮ ਦੇਣ ‘ਤੇ ਪਾਬੰਦੀ ਲੱਗੀ ਹੋਈ ਹੈ। ਪਰ ਫਿਰ ਵੀ ਨਵੇਂ ਮਹਿਮਾਨ ਦੇ ਆਉਣ ‘ਤੇ ਜਸ਼ਨ ਮਨਾਇਆ ਜਾ ਰਿਹਾ ਹੈ। ਬ੍ਰਾਜ਼ੀਲ ਦੇ ਨਤਾਲ ਸ਼ਹਿਰ ਤੋਂ 370 ਕਿਲੋਮੀਟਰ ਦੂਰ ਫਰਨਾਂਡੋ ਡੀ ਨੋਰੋਨਹਾ ਟਾਪੂ ‘ਤੇ […]

World

US ‘ਚ 2 ਕਰੋੜ 90 ਲੱਖ ਤੋਂ ਵਧ ਲੋਕ ਟੀ.ਵੀ ਜ਼ਰੀਏ ਸ਼ਾਹੀ ਵਿਆਹ ਦੇ ਗਵਾਹ ਬਣੇ

ਵਾਸ਼ਿੰਗਟਨ— ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਗਰ ਮਾਰਕਲ ਦੇ ਸ਼ਾਹੀ ਵਿਆਹ ਨੂੰ ਅਮਰੀਕਾ ਵਿਚ 2 ਕਰੋੜ 90 ਲੱਖ ਤੋਂ ਵਧ ਲੋਕਾਂ ਨੇ ਟੀਵੀ ‘ਤੇ ਦੇਖਿਆ। ‘ਨਿਲਸਨ’ ਵੱਲੋਂ ਅੱਜ ਜਾਰੀ ਕੀਤੀ ਗਈ ਰੇਟਿੰਗ ਵਿਚ ਇਹ ਜਾਣਕਾਰੀ ਦਿੱਤੀ ਗਈ ਕਿ ਸ਼ਨੀਵਾਰ ਨੂੰ ਸਮਾਪਤ ਹੋਏ ਇਸ ਸ਼ਾਹੀ ਵਿਆਹ ਦੇ ਸਮਾਰੋਹ ਨੂੰ ਲੱਗਭਗ 2 ਕਰੋੜ 92 ਲੱਖ […]