India News

ਇਰਾਕ ‘ਚ 39 ਭਾਰਤੀਆਂ ਦੀ ਹੱਤਿਆ ਦੀ ਜਾਂਚ ਦੇ ਮਾਮਲੇ ‘ਚ ਫੈਸਲਾ ਰਾਖਵਾਂ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਅੱਜ ਉਸ ਜਨਹਿੱਤ ਪਟੀਸ਼ਨ ‘ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ, ਜਿਸ ਵਿਚ ਮੰਗ ਕੀਤੀ ਗਈ ਹੈ ਕਿ 2014 ਵਿਚ ਇਰਾਕ ਦੇ ਮੋਸੁਲ ਤੋਂ ਅਗਵਾ ਕੀਤੇ ਜਾਣ ਤੋਂ ਬਾਅਦ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਵਲੋਂ ਮਾਰੇ ਗਏ 39 ਭਾਰਤੀਆਂ ਨੂੰ ਬਚਾਉਣ ਵਿਚ ਕੇਂਦਰ ਵਲੋਂ ਹੋਈਆਂ ਕਥਿਤ ਗਲਤੀਆਂ ਦੀ ਵਿਸਥਾਰਿਤ […]

World

ਟਰੂਡੋ ਨੇ ਅਮਰੀਕਾ ਨੂੰ ਦਿੱਤੀ ਧਮਕੀ, ਕੀਤੇ ਇਕ ਤੋਂ ਬਾਅਦ ਇਕ ਟਵੀਟ

ਓਟਾਵਾ— ਅਮਰੀਕਾ ਵਲੋਂ ਕੈਨੇਡਾ, ਯੂਰਪੀ ਸੰਘ ਤੇ ਮੈਕਸੀਕੋ ਤੋਂ ਦਰਾਮਦ ਹੋਏ ਸਟੀਲ ਤੇ ਐਲੂਮੀਨੀਅਮ ‘ਤੇ ਟੈਕਸ ਲਾਉਣ ਦਾ ਐਲਾਨ ਕੀਤਾ ਗਿਆ ਹੈ, ਜਿਸ ਤੋਂ ਬਾਅਦ ਅਮਰੀਕਾ ਤੇ ਕੈਨੇਡਾ ਦੇ ਵਿਚਾਲੇ ਟ੍ਰੇਡ ਵਾਰ ਛਿੜ ਗਈ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਸਿੱਧੇ ਸ਼ਬਦਾਂ ‘ਚ ਧਮਕੀ ਦਿੰਦਿਆਂ ਇਕ ਤੋਂ ਬਾਅਦ ਇਕ ਟਵੀਟ ਕੀਤੇ। ਉਨ੍ਹਾਂ ਕਿਹਾ ਕਿ ਅਮਰੀਕਾ ਦੇ […]

World

ਵਿਆਹ ‘ਚ ਮਿਲੇ ਕਰੀਬ 63 ਕਰੋੜ ਰੁਪਏ ਦੇ ਤੋਹਫੇ ਵਾਪਸ ਕਰਨਗੇ ਪ੍ਰਿੰਸ ਹੈਰੀ ਤੇ ਮੇਗਨ

ਲੰਡਨ— ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਅਮਰੀਕੀ ਅਦਾਕਾਰਾ ਮੇਗਨ ਮਾਰਕਲ 19 ਮਈ ਨੂੰ ਇਕ ਦੂਜੇ ਦੇ ਹੋ ਗਏ। ਉਨ੍ਹਾਂ ਨੇ ਵਿਆਹ ‘ਚ ਸ਼ਾਮਲ ਹੋਏ ਮਹਿਮਾਨਾਂ ਤੋਂ ਤੋਹਫੇ ਨਹੀਂ ਲਿਆਉਣ ਦੀ ਅਪੀਲ ਕੀਤੀ ਸੀ। ਇਸ ਦੇ ਬਾਵਜੂਦ ਕੇਨਸਿੰਗਟਨ ਪੈਲੇਸ ‘ਚ ਕਈ ਮਸ਼ਹੂਰ ਹਸਤੀਆਂ ਤੇ ਕੰਪਨੀਆਂ ਵੱਲੋ ਭੇਜੇ ਗਏ ਮਹਿੰਗੇ ਤੋਹਫਿਆਂ ਦਾ ਢੇਰ ਲੱਗ ਗਿਆ ਹੈ। ਬ੍ਰਿਟਿਸ਼ […]

India News

ਜੇਤਲੀ ਨੇ ਕੁਮਾਰ ਵਿਸ਼ਵਾਸ ਖਿਲਾਫ ਮਾਨਹਾਣੀ ਦਾ ਕੇਸ ਲਿਆ ਵਾਪਸ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਨੂੰ ਵੱਡੀ ਰਾਹਤ ਮਿਲੀ ਹੈ। ਕੁਮਾਰ ਵਿਸ਼ਵਾਸ ਨੂੰ ਇਹ ਰਾਹਤ ਬੀ.ਜੇ.ਪੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਖਿਲਾਫ ਮਾਨਹਾਣੀ ਦੇ ਕੇਸ ‘ਚ ਮਿਲੀ ਹੈ। ਅਰੁਣ ਜੇਤਲੀ ਨੇ ਕੁਮਾਰ ਵਿਸ਼ਵਾਸ ਖਿਲਾਫ ਮਾਨਹਾਣੀ ਦਾ ਕੇਸ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲੇ 3 ਮਈ […]

India News

ਸੁਸ਼ਮਾ ਦੀ ਪਾਕਿਸਤਾਨ ਨੂੰ ਦੋ ਟੁੱਕ- ਸਰੱਹਦ ‘ਤੇ ਉੱਠ ਰਹੇ ਹੋਣ ਜਨਾਜ਼ੇ ਤਾਂ ਗੱਲਬਾਤ ਚੰਗੀ ਨਹੀਂ ਲੱਗਦੀ

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਸੀਮਾ ‘ਤੇ ਜਨਾਜ਼ੇ ਉਠ ਰਹੇ ਹੋਣ ਤਾਂ ਗੱਲਬਾਤ ਚੰਗੀ ਨਹੀਂ ਲੱਗਦੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਨਾਲ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦੁਨੀਆਂ ਦੇ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਵਧੀਆ […]

World

ਪੰਜਾਬ ਦੀ ਧੀ ਨੇ ਵਿਦੇਸ਼ ‘ਚ ਗੱਡੇ ਝੰਡੇ, ਬਣੀ ਇੰਗਲੈਂਡ ਦੇ ਰੈਡਬਰਿਜ ਦੀ ਮੇਅਰ

ਟਾਂਡਾ ਉੜਮੁੜ -ਹਲਕਾ ਉੜਮੁੜ ਦੇ ਪਿੰਡ ਮੁਰਾਦਪੁਰ ਦੀ ਨੂੰਹ ਦਲਬੀਰ ਕੌਰ ਡੈਬੀ ਥਿਆੜਾ ਨੇ ਇੰਗਲੈਂਡ ਦੇ ਰੈਡਬਰਿਜ ਦੀ ਮੇਅਰ ਬਣ ਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਕੇ ਉਨ੍ਹਾਂ ਪੰਜਾਬੀਆਂ ‘ਚ ਆਪਣਾ ਨਾਮ ਸ਼ੁਮਾਰ ਕੀਤਾ ਹੈ, ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ ‘ਚ ਵੱਡੀਆਂ ਬੁਲੰਦੀਆਂ ਸਰ ਕੀਤੀਆਂ ਹਨ। ਬੀਤੇ ਦਿਨ ਜਦੋਂ ਪਿੰਡ ਦੀ ਨੂੰਹ ਨੇ ਜਦੋਂ ਮੇਅਰ […]

World

ਹਿੰਦੁਆਂ ਖਿਲਾਫ ਨਸਲੀ ਟਿੱਪਣੀ ਕਰਨ ਵਾਲੇ ਦੱਖਣੀ ਅਫਰੀਕੀ ਵਿਅਕਤੀ ‘ਤੇ ਜੁਰਮਾਨਾ

ਜੋਹਾਨਿਸਬਰਗ— ਦੱਖਣੀ ਅਫਰੀਕਾ ਦੇ ਇਕ ਗੋਰੇ ਵਿਅਕਤੀ ਨੂੰ ਹਿੰਦੁਆਂ ਖਿਲਾਫ ਫੇਸਬੁੱਕ ‘ਤੇ ਨਸਲੀ ਟਿੱਪਣੀ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਸ ਦੀ ਇਸ ਹਰਕਤ ਲਈ ਉਸ ‘ਤੇ ਜੁਰਮਾਨਾ ਲਾਇਆ ਗਿਆ ਤੇ 50 ਘੰਟੇ ਦੀ ਭਾਈਚਾਰਕ ਸੇਵਾ ਕਰਨ ਨੂੰ ਕਿਹਾ ਗਿਆ। ਦੱਖਣੀ ਅਫਰੀਕਾ ਦੀ ਹਿੰਦੂ ਧਰਮ ਸਭਾ ਨੇ ਵਿਅਕਤੀ ਨੂੰ ਮਿਲੀ ਸਜ਼ਾ ਨੂੰ ‘ਸੋਸ਼ਲ ਮੀਡੀਆ […]

Entertainment

ਮਸ਼ਹੂਰ ਅਦਾਕਾਰਾ ਗੀਤਾ ਕਪੂਰ ਦਾ ਹੋਇਆ ਦਿਹਾਂਤ, ਆਖਰੀ ਸਮੇਂ ‘ਚ ਕਰ ਰਹੀ ਸੀ ਬੱਚਿਆਂ ਦੀ ਉਡੀਕ

ਮੁੰਬਈ — ਬਾਲੀਵੁੱਡ ਫਿਲਮ ‘ਪਾਕੀਜ਼ਾ’ ਫੇਮ ਅਦਾਕਾਰਾ ਗੀਤਾ ਕਪੂਰ ਦਾ ਸ਼ਨੀਵਾਰ ਸਵੇਰੇ 9 ਵਜੇ ਮੁੰਬਈ ਦੇ ਇਕ ਬਿਰਧ ਆਸ਼ਰਮ ‘ਚ ਦਿਹਾਂਤ ਹੋ ਗਿਆ। ਕਮਾਲ ਅਮਰੋਹੀ ਦੀ ਫਿਲਮ ‘ਪਾਕੀਜ਼ਾ’ ‘ਚ ਗੀਤਾ ਨੇ ਰਾਜ ਕੁਮਾਰ ਦੀ ਦੂਜੀ ਪਤਨੀ ਦਾ ਕਿਰਦਾਰ ਨਿਭਾਇਆ ਸੀ। ਨਿਰਮਾਤਾ ਅਸ਼ੋਕ ਪੰਡਿਤ ਨੇ ਗੀਤਾ ਦੇ ਦਿਹਾਂਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਅਸ਼ੋਕ ਨੇ […]

World

ਪਾਕਿਸਤਾਨ : ਟਰਾਂਸਜੈਂਡਰਾਂ ਦੇ ਹੱਕ ਲਈ ਖੜ੍ਹਾ ਹੋਇਆ ਸਿੱਖ ਵਿਅਕਤੀ

ਇਸਲਾਮਾਬਾਦ— ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਵਾ ‘ਚ ਰਹਿਣ ਵਾਲੇ ਇਕ ਸਿੱਖ ਵਿਅਕਤੀ ਨੇ ਟਰਾਂਸਜੈਂਡਰ ਭਾਈਚਾਰੇ ਦੇ ਅਧਿਕਾਰਾਂ ਦੇ ਹੱਕ ਲਈ ਆਵਾਜ਼ ਉਠਾਈ ਹੈ। ‘ਨੈਸ਼ਨਲ ਕੌਂਸਲ ਫਾਰ ਮਿਨੀਆਰਟੀ ਰਾਈਟਸ’ ਦੇ ਮੁਖੀ ਰਾਦੇਸ਼ ਸਿੰਘ ਟੋਨੀ ਇਸ ਭਾਈਚਾਰੇ ਨੂੰ ਬਣਦਾ ਸਨਮਾਨ ਦੇਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਹ ਉਨ੍ਹਾਂ ਨੂੰ ਘੁੰਮਾਉਣ ਲਈ ਲੈ ਕੇ ਜਾਂਦੇ ਹਨ, ਉਨ੍ਹਾਂ ਲਈ […]

World

12 ਬੱਚਿਆਂ ਦੀ ਮਾਂ ਨੇ 89 ਸਾਲ ਦੀ ਉਮਰ ‘ਚ ਕੀਤੀ ਗ੍ਰੈਜੂਏਸ਼ਨ

ਵਾਸ਼ਿੰਗਟਨ— ਉੱਤਰੀ ਕੈਰੋਲੀਨਾ ਦੇ ਪੇਂਡੂ ਖੇਤਰ ‘ਚ ਪੈਦਾ ਹੋਈ ਐਲਾ ਵਾਸ਼ਿੰਗਟਨ ਨੇ 89 ਸਾਲ ਦੀ ਉਮਰ ‘ਚ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਕੁੱਝ ਸਾਲ ਪਹਿਲਾਂ 12 ਬੱਚਿਆਂ ਦੀ ਮਾਂ ਐਲਾ ਨੇ ਵਰਜੀਨੀਆ ‘ਚ ਲਿਬਰਟੀ ਯੂਨੀਵਰਸਿਟੀ ‘ਚ ਦਾਖਲਾ ਲੈਣ ਦਾ ਫੈਸਲਾ ਲਿਆ। ਲਿਬਰਟੀ ਯੂਨੀਵਰਸਿਟੀ ਨੇ ਕਿਹਾ ਕਿ ਆਖਰ ਐਲਾ ਨੇ ਆਪਣਾ ਗ੍ਰੈਜੂਏਸ਼ਨ ਦਾ ਸੁਪਨਾ ਪੂਰਾ […]