ਮੁੰਬਈ, 7 ਜੁਲਾਈ ਹਿੰਦੀ ਫਿਲ ਜਗਤ ਦੇ ਮਹਾਨ ਅਦਾਕਾਰ ਦਿਲੀਪ ਕੁਮਾਰ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦੇਹਾਂਤ ਹੋ ਗਿਆ। ਉਹ 98 ਸਾਲਾਂ ਦੇ ਸਨ। ਦਿਲੀਪ ਕੁਮਾਰ, ਜੋ ਹਿੰਦੀ ਫਿਲਮ ਇੰਡਸਟਰੀ ਵਿੱਚ ‘ਟ੍ਰੈਜੈਡੀ ਕਿੰਗ’ ਵਜੋਂ ਮਸ਼ਹੂਰ ਸਨ, ਮੰਗਲਵਾਰ ਤੋਂ ਹਿੰਦੂਜਾ ਹਸਪਤਾਲ ਦੀ ਨਾਨ-ਕੋਵਿਡ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਾ ਇਲਾਜ […]