Category Archives: India

ਅਦਾਲਤ ਨੇ ਜੇਤਲੀ ਦੇ ਉੱਤਰ ਨੂੰ ਅਸਵੀਕਾਰ ਕਰਨ ਸੰਬੰਧੀ ਕੇਜਰੀਵਾਲ ਦੀ ਪਟੀਸ਼ਨ ਕੀਤੀ ਖਾਰਜ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ 10 ਕਰੋੜ ਰੁਪਏ ਦੇ ਦੂਜੇ ਮਾਣਹਾਨੀ ਮਾਮਲੇ ‘ਚ ਮੁੱਖ ਮੰਤਰੀ ਦੇ ਲਿਖਤੀ ਬਿਆਨ ਦੇ ਜਵਾਬ ‘ਚ ਦਾਇਰ ਅਰੁਣ ਜੇਤਲੀ ਦੇ ਉੱਤਰ ਨੂੰ ਰੱਦ ਕਰਨ ਸੰਬੰਧ ਮੁੱਖ ਮੰਤਰੀ ਦੀ ਪਟੀਸ਼ਨ ਨੂੰ

ਸਾਧਵੀ ਯੌਨ ਸੋਸ਼ਣ ਮਾਮਲਾ : ਰਾਮ ਰਹੀਮ ਨੇ CBI ਅਦਾਲਤ ‘ਚ ਜਮਾ ਕਰਵਾਈ ਜੁਰਮਾਨਾ ਰਾਸ਼ੀ

ਪੰਚਕੂਲਾ,(ਉਮੰਗ ਸ਼ਿਓਰਨ)— ਸਾਧਵੀ ਯੌਨ ਸੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਵਲੋਂ ਪੰਚਕੂਲਾ ਸੀ. ਬੀ. ਆਈ. ਅਦਾਲਤ ‘ਚ ਅੱਜ 15-15 ਲੱਖ ਰੁਪਏ ਦੇ ਡਰਾਫਟ ਜਮ੍ਹਾ ਕਰਵਾਏ ਗਏ ਹਨ। ਸੀ. ਬੀ. ਆਈ. ਅਦਾਲਤ ‘ਚ ਰਾਮ ਰਹੀਮ

ਗੁਜਰਾਤ ਚੋਣਾਂ ਕਾਰਨ ਤੇਲ ਕੰਪਨੀਆਂ ਨੇ ਨਹੀਂ ਵਧਾਈਆਂ ਰਸੋਈ ਗੈਸ ਦੀਆਂ ਕੀਮਤਾਂ

ਨਵੀਂ ਦਿੱਲੀ—ਬੀਤੇ 17 ਮਹੀਨੇ ਵਿੱਚ ਰਸੋਈ ਗੈਸ ਸਿਲੇਂਡਰ ਦੀ ਕੀਮਤ 19 ਕਿਸਤਾਂ ਵਿੱਚ 76.5 ਰੁਪਏ ਵਧਾਉਣ ਤੋਂ ਬਾਅਦ ਜਨਤਕ ਖੇਤਰ ਦੀ ਤੇਲ ਕੰਪਨੀਆਂ ਨੇ ਗੁਜਰਾਤ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਇਸ ਮਹੀਨੇ ਇਸ ਦੀ ਕੀਮਤ ਵਿੱਚ ਮਾਸਿਕ ਵਾਧਾ ਨਹੀਂ ਕੀਤਾ। ਜਨਤਕ

ਗੁਜਰਾਤ ਚੋਣਾਂ, ਅਹਿਮਦ ਪਟੇਲ ਨੂੰ ਮੁੱਖ ਮੰਤਰੀ ਬਣਾਉਣ ਦੇ ਲੱਗੇ ਪੋਸਟਰ

ਸੂਰਤ— ਗੁਜਰਾਤ ਵਿਚ ਸਿਖਰ ‘ਤੇ ਪਹੁੰਚ ਚੁੱਕੀ ਚੋਣਾਂ ਦੀ ਗਹਿਮਾ-ਗਹਿਮੀ ਦਰਮਿਆਨ ਅੱਜ ਇਥੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਤੇ ਰਾਜ ਸਭਾ ਮੈਂਬਰ ਅਹਿਮਦ ਪਟੇਲ ਨੂੰ ਮੁੱਖ ਮੰਤਰੀ ਬਣਾਉਣ ਲਈ ਮੁਸਲਮਾਨਾਂ ਦੀ ਏਕਤਾ ਅਤੇ ਕਾਂਗਰਸ ਨੂੰ ਵੋਟਾਂ ਪਾਉਣ

ਏਅਰਪੋਰਟ ‘ਤੇ ਮਿਸ ਵਰਲਡ ਮਾਨੁਸ਼ੀ ਛਿੱਲਰ ਨਾਲ ਹੋਈ ਬੇਹੱਦ ਸ਼ਰਮਨਾਕ ਹਰਕਤ, ਤਸਵੀਰਾਂ ਵਾਇਰਲ

ਨਵੀਂ ਦਿੱਲੀ(ਬਿਊਰੋ)— ਹਰਿਆਣਾ ਦੀ ਮਾਨੁਸ਼ੀ ਛਿੱਲਰ ਮਿਸ ਵਰਲਡ 2017 ਦਾ ਖਿਤਾਬ ਜਿੱਤ ਕੇ ਭਾਰਤ ਵਾਪਸ ਆਈ ਹੈ ਪਰ ਮੁੰਬਈ ਏਅਰਪੋਰਟ ‘ਤੇ ਕੁਝ ਅਜਿਹਾ ਹੋਇਆ, ਜਿਸ ਨੂੰ ਦੇਖ ਕੇ ਤੁਹਾਡਾ ਵੀ ਸਿਰ ਸ਼ਰਮ ਨਾਲ ਝੁੱਕ ਜਾਵੇਗਾ। ਮਾਨੁਸ਼ੀ ਨੇ ਜਦੋਂ ਖਿਤਾਬ ਜਿੱਤਿਆ

ਅੰਨਾ ਹਜ਼ਾਰੇ ਦਿੱਲੀ ‘ਚ ਫਿਰ ਤੋਂ ਕਰਨਗੇ ਅੰਦੋਲਨ

ਪੁਣੇ— ਉੱਘੇ ਸਮਾਜਿਕ ਵਰਕਰ ਅੰਨਾ ਹਜ਼ਾਰੇ ਅਗਲੇ ਸਾਲ 23 ਮਾਰਚ ਤੋਂ ਨਵੀਂ ਦਿੱਲੀ ‘ਚ ਜਨ ਲੋਕਪਾਲ ਅਤੇ ਹੋਰ ਮੁੱਦਿਆਂ ਲਈ ਫਿਰ ਤੋਂ ਅੰਦੋਲਨ ਕਰਨਗੇ। ਹਜ਼ਾਰੇ ਨੇ ਅਹਿਮਨਗਰ ਜ਼ਿਲੇ ਦੇ ਰਾਲੇਗਾਂਵ ਸਿੱਧੀ ‘ਚ ਕੱਲ ਸ਼ਾਮ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ

ਵੀਰਭੱਦਰ ਮਾਮਲਾ : ਐੱਲ. ਆਈ. ਸੀ. ਏਜੰਟ ਚੌਹਾਨ ਨੇ ਮੰਗੀ ਅੰਤਰਿਮ ਜ਼ਮਾਨਤ

ਨਵੀਂ ਦਿੱਲੀ— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਕਥਿਤ ਤੌਰ ‘ਤੇ ਸ਼ਮੂਲੀਅਤ ਵਾਲੇ, ਕਾਲੇ ਧਨ ਨੂੰ ਚਿੱਟਾ ਕਰਨ ਦੇ ਇਕ ਮਾਮਲੇ ‘ਚ ਮੁਲਜ਼ਮ ਐੱਲ. ਆਈ. ਸੀ. ਏਜੰਟ ਆਨੰਦ ਚੌਹਾਨ ਨੇ ਅੰਤਰਿਮ ਜ਼ਮਾਨਤ ਲਈ ਇਥੋਂ ਦੀ ਇਕ ਵਿਸ਼ੇਸ਼ ਅਦਾਲਤ

ਹਰਿਆਣੇ ਦੀ ਮਾਨੂਸ਼ੀ ਨੇ ਜਿੱਤਿਆ ‘ਮਿਸ ਵਰਲਡ 2017’ ਦਾ ਖਿਤਾਬ

ਮੁੰਬਈ— ਮਾਨੂਸ਼ੀ ਛਿੱਲਰ ਨੇ ਮਿਸ ਵਰਲਡ 2017 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਚੀਨ ‘ਚ ਮਿਸ ਵਰਲਡ 2017 ਦਾ ਗ੍ਰੈਂਡ ਫਿਨਾਲੇ ਆਯੋਜਿਤ ਕੀਤਾ ਗਿਆ ਸੀ, ਜਿਸ ‘ਚ 118 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। 20 ਸਾਲ ਦੀ ਮਾਨੂਸ਼ੀ ਹਰਿਆਣਾ ਦੇ ਰਹਿਣ

ਦਿੱਲੀ ਨੂੰ ਪਿੱਛੇ ਛੱਡ ਲਖਨਊ ਦੀ ਹਵਾ ਹੋਈ ਜ਼ਹਿਰੀਲੀ

ਲਖਨਊ— ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰ ਜਦੋਂ ਤੱਕ ਸਭ ਤੋਂ ਵੱਡੇ ਪ੍ਰਦੂਸ਼ਣ ਸੰਕਟ ਨਾਲ ਜੂਝ ਰਹੇ ਸਨ, ਪਰ ਪ੍ਰਦੂਸ਼ਣ ਦੇ ਮਾਮਲੇ ‘ਚ ਲਖਨਊ ਨੇ ਦਿੱਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਦਰਅਸਲ ਮੰਗਲਵਾਰ ਦਿਨ ਲਖਨਊ ਦੇਸ਼ ਦੇ ਸਭ

ਇਸ ਟਰਸਟ ਨੇ 11 ਕਰੋੜ ‘ਚ ਖਰੀਦੀ ਦਾਊਦ ਦੀ ਪ੍ਰਾਪਰਟੀ

ਮੁੰਬਈ— ਅੰਡਰਬਲਡ ਡਾਨ ਦਾਊਦ ਇਬਰਾਹਿਮ ਦੀ ਮੁੰਬਈ ‘ਚ ਮੌਜੂਦ ਸੰਪਤੀ ਦੀ ਅੱਜ ਨੀਲਾਮੀ ਹੋ ਗਈ ਹੈ। ਦਾਊਦ ਦੀ ਸੰਪਤੀ ਨੂੰ ਸੈਫੀ ਬੁਰਹਾਨੀ ਅਪਲਿਫਟਮੈਂਟ ਟਰਸਟ (ਐੱਸ. ਬੀ. ਯੂ. ਟੀ.) ਨੇ ਕਰੀਬ 11 ਕਰੋੜ ਰੁਪਏ ‘ਚ ਖਰੀਦ ਲਿਆ ਹੈ, ਜਿਸ ‘ਚ ਰੌਨਕ