Punjab News

After a 20-day battle, doctor posted at Covid isolation wing of Patiala’s Rajindra Hospital succumbs to virus

Patiala, May 18 After battling Covid for around 20 days, a senior resident of Government Rajindra Hospital succumbed to the virus at a private hospital in Patiala on Tuesday morning. He was admitted to the Intensive Care Unit on April 30.  Rajan Singh, 37, had been performing his Covid duties at the isolation wing of […]

Punjab News

ਸਿੱਖ ਇਤਿਹਾਸ ਦਾ ਖ਼ੂਨੀ ਪੰਨਾ : ਛੋਟਾ ਘੱਲੂਘਾਰਾ

-ਡਾ.ਚਰਨਜੀਤ ਸਿੰਘ ਗੁਮਟਾਲਾ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਘੱਲੂਘਾਰਾ ਦਾ ਮਤਲਬ ਹੈ ਤਬਾਹੀ, ਗ਼ਾਰਤੀ, ਸਰਵਨਾਸ਼। ਉਨ੍ਹਾਂ ਅਨੁਸਾਰ 2 ਜੇਠ ਸੰਮਤ 1803 ਵਿਚ ਦੀਵਾਨ ਲਖਪਤ ਰਾਇ ਨਾਲ ਜੋ ਖਾਲਸੇ ਦੀ ਲੜਾਈ ਕਾਹਨੂੰਵਾਣ ਦੇ ਛੰਭ ਪਾਸ ਹੋਈ ਉਹ ਛੋਟਾ ਘੱਲੂਘਾਰਾ ਅਤੇ 28 ਮਾਘ ਸੰਮਤ1818 (5 ਫਰਵਰੀ 1762) ਨੂੰ ਅਹਿਮਦ ਸ਼ਾਹ ਦੁਰਾਨੀ ਨਾਲ ਰਾਇਪੁਰ […]

Punjab News

ਇਹ ਬਿਹਾਰ ਜਾਂ ਯੂਪੀ ਨਹੀਂ: ਜਲੰਧਰ ਸ਼ਹਿਰ ’ਚ 11 ਸਾਲਾ ਧੀ ਦੀ ਲਾਸ਼ ਮੋਢੇ ’ਤੇ ਚੁੱਕੀ ਜਾਂਦੇ ਪਿਤਾ ਦੀ ਵੀਡੀਓ ਨਾਲ ਪੰਜਾਬ ਸ਼ਰਮਸਾਰ

ਜਲੰਧਰ, 15 ਮਈ   ਇਥੋਂ ਦੇ ਰਾਮ ਨਗਰ ਇਲਾਕੇ ਦੇ ਦਲੀਪ ਦੀ ਵਾਇਰਲ ਹੋਈ ਵੀਡੀਓ ਨੇ ਪੰਜਾਬ ਸਰਕਾਰ ਦੇ ਸੱਚ ਨੂੰ ਸਾਹਮਣੇ ਲੈਆਂਦਾ ਹੈ। ਉਹ ਆਪਣੇ ਆਪਣੇ ਮੋਢੇ ’ਤੇ 11 ਸਾਲ ਦੀ ਧੀ ਸੋਨੂੰ ਦੀ ਲਾਸ਼ ਚੁੱਕੀ ਸਸਕਾਰ ਲਈ ਲਿਜਾ ਰਿਹਾ ਹੈ। ਇਸ ਵੀਡੀਓ ਵਿੱਚ ਦਲੀਪ ਰਾਮ ਨਗਰ ਦੇ ਰੇਲਵੇ ਫਾਟਕ ਨੇੜਿਓਂ ਗਾਜ਼ੀਗੁੱਲਾ ਮੁਹੱਲੇ ਵੱਲ […]

Punjab News

ਪਤਨੀ-ਬੇਟੇ ਤੇ ਹਨੀਪ੍ਰੀਤ ਨੂੰ ਮਿਲਣ ਦੀ ਜ਼ਿੱਦ ਕਰਦਾ ਰਿਹਾ ਰਾਮ ਰਹੀਮ, ਪੁਲਸ ਨੇ ਪੂਰੀ ਨਹੀਂ ਕੀਤੀ ਇੱਛਾ

ਰੋਹਤਕ– ਬਲੱਡ ਪ੍ਰੈਸ਼ਰ ਘੱਟ ਹੋਣ ਦੀ ਸ਼ਿਕਾਇਤ ’ਤੇ ਇਲਾਜ ਲਈ ਰੋਹਤਕ ਪੀ.ਜੀ.ਆਈ. ਲਿਆਏ ਗਏ ਡੇਰਾ ਮੁਖੀ ਰਾਮ ਰਹੀਮ ਨੂੰ 21 ਘੰਟਿਆਂ ਬਾਅਦ ਵੀਰਵਾਰ ਨੂੰ ਸਿਹਤ ’ਚ ਸੁਧਾਰ ਹੋਣ ’ਤੇ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ। ਇਲਾਜ ਦੌਰਾਨ ਰਾਮ ਰਹੀਮ ਨੇ ਸੁਰੱਖਿਆ ’ਚ ਤਾਇਨਾਤ ਅਧਿਕਾਰੀਆਂ ਨੂੰ ਕਈ ਵਾਰ ਹਨੀਪ੍ਰੀਤ, ਆਪਣੀ ਪਤਨੀ ਅਤੇ ਬੇਟੇ ਨੂੰ ਮਿਲਣ ਦੀ ਗੱਲ ਕਹੀ। […]

India News Punjab News

ਮੁੱਖ ਮੰਤਰੀ ਖੱਟੜ ਵੱਲੋਂ ਕਿਸਾਨਾਂ ਨੂੰ ਅੰਦੋਲਨ ਰੱਦ ਕਰਨ ਦੀ ਅਪੀਲ, ਕਿਹਾ- ਇਸ ਨਾਲ ਪਿੰਡਾਂ ‘ਚ ਫੈਲ ਰਿਹਾ ਕੋਰੋਨਾ

ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਵੀਰਵਾਰ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਅੰਦੋਲਨ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਧਰਨਾ ਸਥਾਨ ਤੋਂ ਕਿਸਾਨਾਂ ਦੀ ਆਵਾਜਾਈ ਦੇ ਕਾਰਨ ਪਿੰਡਾਂ ‘ਚ ਕੋਰੋਨਾ ਇਨਫੈਕਸ਼ਨ ਫੈਲ ਰਿਹਾ ਹੈ। ਖੱਟੜ ਨੇ ਕਿਹਾ ਕਿ ਕਿਸਾਨ ਬਾਅਦ ‘ਚ […]

Punjab News

ਕਪਤਾਨ ਨਾਲ ਸਿੱਧਾ ਹੋਇਆ ਸਿੱਧੂ: ਬੇਅਦਬੀ ਤੇ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਤਾਂ ਕਾਂਗਰਸ ਖ਼ਮਿਆਜ਼ਾ ਭੁਗਤੇਗੀ

ਪਟਿਆਲਾ, 14 ਮਈ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਨਾਲ ਸਬੰਧਤ ਦੋਸ਼ੀਆਂ ਦੀ ਅਜੇ ਤੱਕ ਵੀ ਗ੍ਰਿਫਤਾਰੀ ਨਾ ਹੋਣ ਦਾ ਮਾਮਲਾ ਮੁੜ ਉਠਾਇਆ ਹੈ। ਟਵੀਟ ਦੌਰਾਨ ਉਨ੍ਹਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ। ਇਹ ਵੀਡੀਓ ਭਾਵੇਂ ਕਿ ਤਿੰਨ ਸਾਲ ਪੁਰਾਣੀ ਹੈ ਪਰ ਇੱਕ ਤਰ੍ਹਾਂ ਨਾਲ ਉਨ੍ਹਾਂ ਨੇ ਤਿੰਨ ਸਾਲ […]

Punjab News

ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦੀ ਕਰੋਨਾ ਕਾਰਨ ਮੌਤ

ਨਵੀਂ ਦਿੱਲੀ, 14 ਮਈ   ਰਾਜੌਰੀ ਗਾਰਡਨ ਤੋਂ ‘ਆਪ’ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦੀ ਸ਼ੁੱਕਰਵਾਰ ਸਵੇਰੇ ਕੋਵਿਡ ਕਾਰਨ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਇਥੇ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਨੌਂ ਦਿਨਾਂ ਤੋਂ ਭਰਤੀ ਸਨ। ਉਨ੍ਹਾਂ ਨੇ ਪੰਜਾਬ ਵਿਚ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਦਿੱਲੀ ਵਿਧਾਨ ਸਭਾ […]

India News Punjab News

ਜੇਲ੍ਹ ’ਚ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਡਾਕਟਰਾਂ ਨੇ ਕੀਤੀ ਜਾਂਚ, ਹਾਲਤ ਸਥਿਰ

ਰੋਹਤਕ — ਰੋਹਤਕ ਸਥਿਤ ਪੀ. ਜੀ. ਆਈ. ਐੱਮ. ਐੱਸ. ਹਸਪਤਾਲ ਦੇ ਡਾਕਟਰਾਂ ਦੀ ਇਕ ਟੀਮ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਿਹਤ ਜਾਂਚ ਕੀਤੀ ਅਤੇ ਉਸ ਦੀ ਹਾਲਤ ਨੂੰ ਸਥਿਰ ਦੱਸਿਆ। ਦੱਸ ਦੇਈਏ ਕਿ ਰਾਮ ਰਹੀਮ ਨੂੰ ਬੀਮਾਰ ਪੈਣ ਮਗਰੋਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਪੀ. ਜੀ. ਆਈ. ਐੱਮ. ਐੱਸ. ਦੀ […]

Punjab News

ਪੰਜਾਬ ਦੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦਾ ਦੇਹਾਂਤ

ਚੰਡੀਗੜ੍ਹ, 12 ਮਈ   ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੀ ਬੁੱਧਵਾਰ ਨੂੰ ਮੁਹਾਲੀ ਦੇ ਨਿੱਜੀ ਹਸਪਤਾਲ ਵਿੱਚ ਕੈਂਸਰ ਨਾਲ ਮੌਤ ਹੋ ਗਈ। ਉਹ 63 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਬੇਟੇ ਹਨ। ਉਨ੍ਹਾਂ ਦਾ ਵੱਡਾ ਬੇਟਾ ਕੁਲਬੀਰ ਸਿੰਘ ਜ਼ੀਰਾ ਰਾਜ ਦੇ ਜ਼ੀਰਾ ਵਿਧਾਨ ਸਭਾ ਹਲਕੇ […]

Punjab News

ਪੰਜਾਬ ਸਣੇ ਦੇਸ਼ ਦੇ 16 ਰਾਜਾਂ ’ਚ ਵੱਧ ਰਹੇ ਨੇ ਕਰੋਨਾ ਦੇ ਮਾਮਲੇ: ਕੇਂਦਰ

ਨਵੀਂ ਦਿੱਲੀ, 11 ਮਈ-ਕੇਂਦਰ ਦੇ ਸਿਹਤ ਮੰਤਰਾਲੇ ਨੇ ਅੱਜ ਜਾਰੀ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪੰਜਾਬ, ਕਰਨਾਟਕ, ਕੇਰਲ, ਤਾਮਿਲ ਨਾਡੂ ਤੇ ਪੱਛਮੀ ਬੰਗਾਲ ਉਨ੍ਹਾਂ 16 ਰਾਜਾਂ ਵਿੱਚ ਹਨ ਜਿਥੇ ਕਰੋਨਾ ਦੇ ਮਾਮਲੇ ਵੱਧ ਰਹੇ ਹਨ। ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ, ਯੂਪੀ, ਦਿੱਲੀ, ਛੱਤੀਗੜ੍ਹ ਸਣੇ 18 ਰਾਜ ਅਜਿਹੇ ਹਨ ਜਿਥੇ ਕਰੋਨਾ ਮਾਮਿਲਆਂ ’ਚ ਕਮੀ ਆ […]