Menu

ਨਵਾਂਸ਼ਹਿਰ/ਕੈਨੇਡਾ — ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਭਾਰਤ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਹੀ ਰਸਤੇ ਨਾਲ ਹੀ ਕੈਨੇਡਾ ‘ਚ ਪੜ੍ਹਾਈ ਕਰਨ ਲਈ ਆਉਣ। ਇਸ ਦੇ ਨਾਲ ਉਨ੍ਹਾਂ ਨੂੰ ਕੈਨੇਡਾ ‘ਚ ਪੂਰਾ ਸਨਮਾਨ ਵੀ ਮਿਲਦਾ ਹੈ ਅਤੇ ਸਮੇਂ-ਸਮੇਂ ‘ਤੇ ਉਸ ਦੀ ਤਰੱਕੀ ਦੇ ਵੀ...

Read More

ਲੰਡਨ— ਬ੍ਰਿਟੇਨ ਆਧਾਰਿਤ ਥਿੰਕ ਟੈਂਕ ਨੇ ਦੇਸ਼ ‘ਚ ਭਾਰਤੀਆਂ ਨੂੰ ਆਕਰਸ਼ਿਤ ਕਰਨ ਲਈ ਨਵਾਂ ਅਤੇ ਵਧੇਰੇ ਸਸਤਾ ਵੀਜ਼ਾ ਦੇ ਸਮਰਥਨ ‘ਚ ਆਪਣਾ ਰਿਸਰਚ ਜਾਰੀ ਕੀਤਾ ਹੈ। ਰਾਇਲ ਕਾਮਨਵੈੱਲਥ ਸੁਸਾਇਟੀ (ਆਰ. ਸੀ. ਐਸ.) ਨੇ ਇਸ ਨੂੰ ਜਾਰੀ ਕੀਤਾ ਹੈ ਅਤੇ ਕਿਹਾ ਕਿ ਸਾਲ 2016 ‘ਚ ਗੁਆਂਢੀ ਫਰਾਂਸ ‘ਚ 1,85,000 ਭਾਰਤੀ...

Read More

ਓਟਾਵਾ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਦੌਰਾ ਵਿਵਾਦਾਂ ‘ਚ ਘਿਰਿਆ ਹੋਇਆ ਹੈ। ਇਸ ਦੌਰੇ ਦੌਰਾਨ ਟਰੂਡੋ ਦੀ ਪਤਨੀ ਸੋਫੀ ਗ੍ਰੈਗੌਇਰ ਦੀ ਇਕ ਤਸਵੀਰ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਨਾਲ ਸਾਹਮਣੇ ਆਈ ਸੀ, ਜਿਸ ਮਗਰੋਂ ਮਾਮਲਾ ਸੁਰਖੀਆਂ ‘ਚ ਆ ਗਿਆ ਸੀ। ਇਹ ਤਸਵੀਰ ਮੁੰਬਈ ‘ਚ ਇਕ ਪਾਰਟੀ ਦੌਰਾਨ ਖਿੱਚੀ...

Read More

ਨਿਊਯਾਰਕ (ਬਿਊਰੋ)— ਯੂਨਾਈਟਿਡ ਏਅਰਲਾਈਨਜ਼ ਦੀ ਨਿਊਯਾਰਕ ਤੋਂ ਦਿੱਲੀ ਜਾ ਰਹੀ ਫਲਾਈਟ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ਵੱਲ ਡਾਈਵਰਟ ਕਰ ਕੇ ਐਮਰਜੈਂਸੀ ਲੈਡਿੰਗ ਕਰਵਾਈ ਗਈ। ਜਾਣਕਾਰੀ ਮੁਤਾਬਕ ਫਲਾਈਟ ਵਿਚ ਸਫਰ ਦੌਰਾਨ ਯਾਤਰੀਆਂ ਨੂੰ ਮੈਡੀਕਲ ਸੰਬੰਧੀ ਪਰੇਸ਼ਾਨੀ ਮਹਿਸੂਸ ਹੋਈ, ਜਿਸ ਮਗਰੋਂ ਫਲਾਈਟ ਨੂੰ ਡਾਈਵਰਟ ਕਰ ਕੇ ਉਸ ਦੀ ਐਮਰਜੈਂਸੀ ਲੈਡਿੰਗ...

Read More

ਇਟਲੀ — ਮਿਲਾਨ ਫੈਸ਼ਨ ਵੀਕ ‘ਚ ਮਾਡਲਜ਼ ਨੂੰ ਸਿੱਖਾਂ ਦੀ ਪੱਗੜੀ (ਪੱਗ) ਪਵਾਉਣਾ ਅੰਤਰ-ਰਾਸ਼ਟਰੀ ਫੈਸ਼ਨ ਬ੍ਰਾਂਡ ਗੂਚੀ ਨੂੰ ਮਹਿੰਗਾ ਪੈ ਗਿਆ। ਪ੍ਰੋਗਰਾਮ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸਿੱਖ ਭਾਈਚਾਰੇ ਦਾ ਗੂਚੀ ਬ੍ਰਾਂਡ ਵਿਰੋਧ ਗੁੱਸਾ ਫੁੱਟਿਆ ਹੈ। ਸਿੱਖਾਂ ਦਾ ਕਹਿਣਾ ਹੈ ਕਿ ਪੱਗ ਸਿੱਖ ਧਰਮ ਦਾ ਅਹਿਮ ਹਿੱਸਾ ਹੈ...

Read More

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਰਿਸ ਜਲਵਾਯੂ ਸਮਝੌਤੇ ਤੋਂ ਬਾਹਰ ਆਉਣ ਲਈ ਇਕ ਵਾਰ ਫਿਰ ਭਾਰਤ-ਚੀਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟਰੰਪ ਨੇ ਕਿਹਾ, ‘ਸਮਝੌਤਾ ਠੀਕ ਨਹੀਂ ਸੀ। ਇਸ ‘ਚ ਅਮਰੀਕਾ ਨੂੰ ਉੁਨ੍ਹਾਂ ਦੇਸ਼ਾਂ ਲਈ ਕੀਮਤ ਚੁਕਾਉਣੀ ਪੈਂਦੀ ਹੈ, ਜਿਨ੍ਹਾਂ ਨੂੰ ਇਸ ਸਮਝੌਤੇ ਤੋਂ ਸਭ ਤੋਂ ਜ਼ਿਆਦਾ ਫਾਇਦਾ...

Read More

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਹਾਰਲੇ ਡੇਵਿਡਸਨ ਮੋਟਰਸਾਈਕਲ ‘ਤੇ ਹਾਈ ਇੰਪੋਰਟ ਡਿਊਟੀ (ਟੈਕਸ) ਨੂੰ ਲੈ ਕੇ ਭਾਰਤ ‘ਤੇ ਨਿਸ਼ਾਨਾ ਸਾਧਿਆ ਅਤੇ ਇਸ ਨੂੰ ਅਣਉਚਿਤ ਕਰਾਰ ਦਿੱਤਾ। ਟਰੰਪ ਦੀ ਇਹ ਪ੍ਰਕਿਰਿਆ ਉਸ ਸਮੇਂ ਆਈ ਹੈ ਜਦੋਂ ਭਾਰਤ ਨੇ ਹਾਰਲੇ ਡੇਵਿਡਸਨ ਜਿਹੇ ਮਹਿੰਗੇ ਬ੍ਰਾਂਡ ਦੇ ਇੰਪੋਰਟ ਮੋਟਰਸਾਈਕਲਾਂ...

Read More

ਪੈਰਿਸ— ਪੈਰਿਸ ਵਿਚ ਅਗਲੇ ਮਹੀਨੇ ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ (ਐਫ. ਏ. ਟੀ. ਐਫ) ਦੀ ਅਹਿਮ ਬੈਠਕ ਵਿਚ ਭਾਰਤ ਦੇ ਨਿਸ਼ਾਨੇ ‘ਤੇ ਪਾਕਿਸਤਾਨ ਰਹਿਣ ਵਾਲਾ ਹੈ। ਭਾਰਤ ਅੱਤਵਾਦ ਵਿਰੁੱਧ ਪਾਕਿਸਤਾਨ ਦੀ ਕਮਜ਼ੋਰ ਕਾਰਵਾਈ ਅਤੇ ਲੱਚਰ ਰਵੱਈਏ ਦਾ ਮੁੱਦਾ ਚੁੱਕ ਸਕਦਾ ਹੈ। ਇਸ ਬੈਠਕ ਵਿਚ ਪਾਕਿਸਤਾਨ ਵੱਲੋਂ ਅੱਤਵਾਦੀ ਸੰਗਠਨਾਂ ਨੂੰ ਮਦਦ...

Read More

ਵਾਸ਼ਿੰਗਟਨ— ਪਾਕਿਸਤਾਨ ਸਮਰਥਿਤ ਅੱਤਵਾਦੀ ਸੰਗਠਨ ਭਾਰਤ ਦੇ ਅੰਦਰ ਹਮਲੇ ਜਾਰੀ ਰੱਖ ਸਕਦੇ ਹਨ। ਜੰਮੂ ਕਸ਼ਮੀਰ ‘ਚ ਅੱਤਵਾਦੀ ਹਮਲੇ ਵਧਣ ਦੇ ਵਿਚਕਾਰ ਅਮਰੀਕੀ ਖੂਫੀਆ ਵਿਭਾਗ ਦੇ ਮੁਖੀ ਨੇ ਇਨ੍ਹਾਂ ਹਮਲਿਆਂ ਪ੍ਰਤੀ ਚਿਤਾਵਨੀ ਦਿੱਤੀ ਹੈ। ਨੈਸ਼ਨਲ ਇੰਟੈਲੀਜੈਂਸ ਦੇ ਨਿਰਦੇਸ਼ਕ ਡੇਨ ਕੋਟਸ ਦੀ ਇਹ ਟਿੱਪਣੀ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੇ ਸੁੰਜਵਾਂ ਫੌਜੀ...

Read More

ਜੰਮੂ— ਪਾਕਿਸਤਾਨ ‘ਚ 300 ਤੋਂ ਜ਼ਿਆਦਾ ਅੱਤਵਾਦੀ ਭਾਰਤ ‘ਚ ਘੁਸਪੈਠ ਕਰਨ ਲਈ ਕੰਟਰੋਲ ਰੇਖਾ (ਐੱਲ. ਓ. ਸੀ.) ‘ਤੇ ਇੰਤਜ਼ਾਰ ਕਰ ਰਹੇ ਹਨ, ਇਸ ਦੀ ਜਾਣਕਾਰੀ ਭਾਰਤੀ ਫੌਜ ਵਲੋਂ ਦਿੱਤੀ ਗਈ ਹੈ। ਫੌਜ ਨੇ ਕਿਹਾ ਕਿ ਪਾਕਿਸਤਾਨੀ ਫੌਜ ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲਿਆਂ ਦੀ ਯੋਜਨਾ ‘ਚ ਪ੍ਰਮੁੱਖ ਭੂਮਿਕਾ ਨਿਭਾ ਰਹੀ ਹੈ।...

Read More