World

ਬ੍ਰਿਟੇਨ ‘ਚ ਭਾਰਤੀ ਫੌਜੀਆਂ ਦੇ ਸਨਮਾਨ ‘ਚ ਪਗੜੀ ਧਾਰੀ ਫੌਜੀ ਦੀ ਸਥਾਪਿਤ ਕੀਤੀ ਗਈ ਮੂਰਤੀ

ਲੰਡਨ — ਇੰਗਲੈਂਡ ‘ਚ ਵੈਸਟ ਮਿਡਲੈਂਡਸ ਖੇਤਰ ਦੇ ਸਮੇਥਵਿਕ ਸ਼ਹਿਰ ‘ਚ ਪਹਿਲੇ ਵਿਸ਼ਵ ਯੁੱਧ ਦੌਰਾਨ ਜੰਗ ਲੜਣ ਵਾਲੇ ਭਾਰਤੀ ਫੌਜੀਆਂ ਦੇ ਸਨਮਾਨ ‘ਚ ਐਤਵਾਰ ਨੂੰ ਇਕ ਨਵੀਂ ਮੂਰਤੀ ਦਾ ਉਦਘਾਟਨ ਕੀਤਾ ਗਿਆ। ਗੁਰੂ ਨਾਨਕ ਗੁਰਦੁਆਰਾ ਸਮੇਥਵਿਕ ਨੇ ‘ਲਾਇੰਸ ਆਫ ਦਿ ਗ੍ਰੇਟ ਵਾਰ’ ਨਾਂ ਦਾ ਸਮਾਰਕ ਬਣਾਇਆ ਹੈ, ਜਿਸ ‘ਚ ਇਕ ਦਸਤਾਰਧਾਰੀ ਸਿੱਖ ਫੌਜੀ ਨਜ਼ਰ ਆ […]

World

ਜਦੋਂ ਨਸ਼ੇ ‘ਚ ਟੱਲੀ ਹੋ ਕੇ ਪਾਇਲਟ ਨੇ ਕੀਤੀ ਜਹਾਜ਼ ਉਡਾਉਣ ਦੀ ਕੋਸ਼ਿਸ਼ ਤੇ ਫਿਰ…

ਲੰਡਨ — ਲੰਡਨ ਦੇ ਹਵਾਈ ਅੱਡੇ ‘ਤੇ ਇਕ ਪਾਇਲਟ ਦੀ ਗਲਤੀ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਇੱਥੇ ਨਸ਼ੇ ਵਿਚ ਟੱਲੀ ਹੋ ਕੇ ਜਾਪਾਨ ਏਅਰਲਾਈਨਜ਼ ਦਾ ਪਾਇਲਟ ਜਹਾਜ਼ ਉਡਾਉਣ ਜਾ ਰਿਹਾ ਸੀ। ਪਰ ਚੰਗੀ ਕਿਸਮਤ ਨਾਲ ਉਸ ਨੂੰ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਗਿਆ। ਫਲਾਈਟ ਨੇ ਲੰਡਨ ਤੋਂ ਟੋਕੀਓ ਜਾਣਾ ਸੀ। ਇਸ ਜਹਾਜ਼ […]

World

ਬ੍ਰਿਟੇਨ ਨੇ ਯੂਰਪੀ ਯੂਨੀਅਨ ਦੇ ਸਾਥੀਆਂ ਨਾਲ ਨਵੇਂ ਹੌਟਲਾਈਨ ਕੀਤੇ ਸਥਾਪਿਤ

ਲੰਡਨ — ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਰੇਮੀ ਹੰਟ ਨੇ ਬੁੱਧਵਾਰ ਨੂੰ ਦੱਸਿਆ ਕਿ ਅਹੁਦਾ ਸੰਭਾਲਦੇ ਹੀ ਉਨ੍ਹਾਂ ਨੇ ਯੂਰਪੀ ਯੂਨੀਅਨ ਦੇ ਮਹੱਤਵਪੂਰਣ ਸਾਥੀਆਂ ਨਾਲ ਨਵੇਂ ਹੌਟਲਾਈਨ ਸਥਾਪਿਤ ਕੀਤੇ ਹਨ। ਜੁਲਾਈ ਵਿਚ ਵਿਦੇਸ਼ ਮੰਤਰੀ ਬਣੇ ਹੰਟ ਨੇ ਕਿਹਾ,”ਪੂਰੀ ਦੁਨੀਆ ਦੇ ਵਿਦੇਸ਼ ਮੰਤਰੀ ਟੈਕਸਟ ਅਤੇ ਵਟਸਐਪ ਜ਼ਰੀਏ ਬਹੁਤ ਗੱਲਬਾਤ ਕਰਦੇ ਹਨ। ਅੱਜਕਲ੍ਹ ਜ਼ਿਆਦਾਤਰ ਕੂਟਨੀਤੀ ਇਸੇ ਤਰੀਕੇ ਨਾਲ […]

World

ਭਾਰਤੀ ਫੌਜੀਆਂ ਦੇ ਸਨਮਾਨ ‘ਚ ‘ਖਾਦੀ ਦੀ ਪੋਪੀ’ ਪਾਵੇਗੀ ਥੈਰੇਸਾ ਮੇਅ

ਲੰਡਨ — ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬੁੱਧਵਾਰ ਨੂੰ ਆਖਿਆ ਕਿ ਪਹਿਲੇ ਵਿਸ਼ਵ ਯੁੱਧ ‘ਚ ਮਾਰੇ ਗਏ ਭਾਰਤੀ ਫੌਜੀਆਂ ਦੇ ਸਨਮਾਨ ‘ਚ ਉਹ ਸੰਸਦ ਦੇ ਹੋਰ ਮੈਂਬਰਾਂ ਵਾਂਗ ਹੀ ਖਾਦੀ ਦਾ ਪੋਪੀ ਪਾਵੇਗੀ। ‘ਪੋਪੀ ਅਪੀਲ’ ਯੁੱਧ ‘ਚ ਲੜੇ ਫੌਜੀਆਂ ਲਈ ਫੰਡ ਇਕੱਠਾ ਕਰਨ ਦਾ ਇਕ ਸਾਲਾਨਾ ਅਭਿਆਨ ਹੈ, ਜੋ 11 ਨਵੰਬਰ ਨੂੰ ਆਰਮੀਸਟਿਸ-ਡੇਅ […]

World

ਕੈਨੇਡਾ ਤੇ ਬਰਤਾਨੀਆ ਤੋਂ ਪਾਕਿਸਤਾਨ ਗਏ 73 ਸਿੱਖ ਯਾਤਰੀ ਸੜਕ ਜਾਮ ‘ਚ ਫਸੇ

ਇਸਲਾਮਾਬਾਦ/ਓਟਾਵਾ — ਬਰਤਾਨੀਆ ਤੇ ਕੈਨੇਡਾ ਦੇ 73 ਸਿੱਖ ਯਾਤਰੀ ਪਾਕਿਸਤਾਨ ਵਿਚ ਸਥਿਤ ਵੱਖ-ਵੱਖ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਲਈ ਪਹੁੰਚੇ ਸਨ। ਜਦੋਂ ਉਹ ਹਸਨ ਅਬਦਾਲ ਵਿਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਚ ਮੱਥਾ ਟੇਕਣ ਦੇ ਬਾਅਦ ਮੋਟਰ ਗੱਡੀ ਜ਼ਰੀਏ ਲਾਹੌਰ ਵਿਚ ਸਥਿਤ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ ਤਾਂ ਰਸਤੇ ਵਿਚ ਪੈਂਦੇ […]

World

Lion Air plane had airspeed problem on flight prior to crash

Jakarta, October 30 The Lion Air Boeing 737 MAX 8 plane that crashed with 189 people on board on Monday had technical problems on its previous flight, including “unreliable airspeed”, an official of Indonesia’s national transportation safety committee said on Tuesday. “There were technical issues, one of them was indeed unreliable airspeed,” committee deputy chief […]

World

British woman charged with murder of husband in Malaysia

Langkawi A British woman has been charged with murdering her husband, who was found stabbed to death at their home on the Malaysian resort island of Langkawi Lawyer Sangeet Kaur Deo says Samantha Jones, 51, was asked on Tuesday by a court official if she understood the charge, which carries the mandatory death sentence by […]

World

ਭਗੌੜਿਆਂ ਦੇ ਮੁੱਦੇ ‘ਤੇ ਭਾਰਤ, ਬ੍ਰਿਟੇਨ ਵਿਚਾਲੇ ਵਧ ਰਿਹੈ ਸਹਿਯੋਗ: ਭਾਰਤੀ ਰਾਜਦੂਤ

ਲੰਡਨ— ਬ੍ਰਿਟੇਨ ‘ਚ ਭਾਰਤ ਦੇ ਮੌਜੂਦਾ ਹਾਈ ਕਮਿਸ਼ਨਰ ਵਾਈ.ਕੇ. ਸਿਨ੍ਹਾ ਦਾ ਮੰਨਣਾ ਹੈ ਕਿ ਉਹ ਆਪਣਾ ਕਾਰਜਕਾਲ ਅਜਿਹੇ ਵੇਲੇ ‘ਚ ਸਮਾਪਤ ਕਰ ਰਹੇ ਹਨ ਜਦੋਂ ਭਾਰਤੀ ਕਾਨੂੰਨ ਪ੍ਰਣਾਲੀ ਤੋਂ ਭੱਜ ਕੇ ਬ੍ਰਿਟੇਨ ‘ਚ ਸ਼ਰਣ ਮੰਗਣ ਵਾਲੇ ਭਗੌੜਿਆਂ ਵਰਗੇ ਵਿਵਾਦਿਤ ਮੁੱਦਿਆਂ ‘ਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਪਹਿਲਾਂ ਨਾਲੋਂ ਜ਼ਿਆਦਾ ਸਹਿਯੋਗ ਵਧਾ ਰਹੀਆਂ ਹਨ। ਇਸ ਮਹੀਨੇ 37 […]

World

ਕੈਨੇਡਾ ‘ਚ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਮੁੜਨਾ ਪੈ ਸਕਦੈ ਵਤਨ

ਸਰੀ— ਕੈਨੇਡਾ ‘ਚ 17 ਅਕਤੂਬਰ ਦਾ ਦਿਨ ਬਹੁਤ ਖਾਸ ਸੀ ਕਿਉਂਕਿ ਇਸ ਦਿਨ ਦੇਸ਼ ਭਰ ‘ਚ ਭੰਗ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ। ਇੱਥੇ ਰਹਿ ਰਹੇ ਵਿਦੇਸ਼ੀਆਂ ‘ਚ ਵੀ ਇਸ ਗੱਲ ਪ੍ਰਤੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਇਹ ਵੀ ਸਮਝਣ ਦੀ ਜ਼ਰੂਰਤ ਹੈ ਕਿ ਜੇਕਰ ਉਹ ਕਾਨੂੰਨ ਦੀ ਉਲੰਘਣਾ ਕਰਨਗੇ ਤਾਂ ਉਨ੍ਹਾਂ […]

World

ਸ਼ਾਹੀ ਜੋੜਾ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਪਹੁੰਚੇ ਨਿਊਜ਼ੀਲੈਂਡ

ਵੈਲਿੰਗਟਨ — ਬ੍ਰਿਟਿਸ਼ ਸ਼ਾਹੀ ਜੋੜਾ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਆਪਣੀ 16 ਦਿਨੀਂ ਦੱਖਣੀ ਪ੍ਰਸ਼ਾਂਤ ਯਾਤਰਾ ਦੀ ਲੜੀ ਵਿਚ ਹੁਣ ਨਿਊਜ਼ੀਲੈਂਡ ਪਹੁੰਚ ਗਿਆ ਹੈ। ਇੱਥੇ ਐਤਵਾਰ ਨੂੰ ਰਵਾਇਤੀ ਮਾਓਰੀ ਰੀਤੀ-ਰਿਵਾਜ ਮੁਤਾਬਕ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸ਼ਾਹੀ ਜੋੜਾ ਨਿਊਜ਼ੀਲੈਂਡ ਵਿਚ ਚਾਰ ਦਿਨ ਰਹੇਗਾ ਅਤੇ ਇਸ ਦੌਰਾਨ ਉਹ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨਾਲ ਮੁਲਾਕਾਤ ਕਰਨ ਦੇ […]