World

ਭਾਰਤ ਤੇ ਫਰਾਂਸ ਮਜ਼ਬੂਤ ਵਿਕਾਸ ਹਿੱਸੇਦਾਰੀ ‘ਤੇ ਕਰ ਰਿਹੈ ਕੰਮ : ਸੁਸ਼ਮਾ ਸਵਰਾਜ

ਪੈਰਿਸ /ਨਵੀਂ ਦਿੱਲੀ — ਭਾਰਤ ਤੇ ਫਰਾਂਸ ਵਿਗਿਆਨ ਅਤੇ ਤਕਨਾਲੋਜੀ, ਸਿਹਤਮੰਦ ਊਰਜਾ ਅਤੇ ਬੁਨਿਆਦੀ ਢਾਂਚੇ ਸਮੇਤ ਵੱਖ-ਵੱਖ ਖੇਤਰਾਂ ਵਿਚ ਇਕ ਮਜ਼ਬੂਤ ਵਿਕਾਸ ਹਿੱਸੇਦਾਰੀ ਲਈ ਕੰਮ ਕਰ ਰਹੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਫਰਾਂਸ ਦੀ ਪ੍ਰਮੁੱਖ ਲੀਡਰਸ਼ਿਪ ਦੇ ਨਾਲ ਗੱਲਬਾਤ ਦੇ ਬਾਅਦ ਇਹ ਗੱਲ ਕਹੀ। ਫਰਾਂਸ ਦੀ ਯਾਤਰਾ ‘ਤੇ ਇੱਥੇ ਪਹੁੰਚੀ ਸੁਸ਼ਮਾ ਨੇ ਬੈਠਕ ਵਿਚ […]

World

ਲੰਡਨ ਅੱਤਵਾਦੀ ਹਮਲੇ ਬੋਲੀ ਥੇਰੇਸਾ- ਦੇਸ਼ ਦੀ ਵੰਡ ਨਹੀਂ ਕਰ ਸਕਦੇ ਅੱਤਵਾਦੀ

ਲੰਡਨ— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਉੱਤਰ ਲੰਡਨ ਸਥਿਤ ਮਸਜਿਦ ‘ਤੇ ਹੋਏ ਅੱਤਵਾਦੀ ਹਮਲੇ ਦੇ ਇਕ ਸਾਲ ਪੂਰਾ ਹੋਣ ਦੇ ਮੌਕੇ ‘ਤੇ ਕਿਹਾ ਕਿ ਖਤਰਨਾਕ ਅੱਤਵਾਦੀ ਦੇਸ਼ ਦੀ ਵੰਡ ਨਹੀਂ ਕਰ ਸਕਦੇ। ਪਿਛਲੇ ਸਾਲ 19 ਜੂਨ ਨੂੰ ਉੱਤਰੀ ਲੰਡਨ ‘ਚ ਫਿਨਸਬਰੀ ਪਾਰਕ ਸਥਿਤ ਮਸਜਿਦ ‘ਚ ਇਕ ਵਿਅਕਤੀ ਨੇ ਨਮਾਜ਼ੀਆਂ ‘ਤੇ ਵੈਨ ਚੜ੍ਹਾ ਦਿੱਤੀ […]

World

Second suicide bombing in two days in Afghanistan kills 14 people celebrating Taliban-govt truce

A suicide bomber struck in Afghanistan’s eastern city of Jalalabad on Sunday, killing at least 14 people in the second attack in as many days targeting Taliban fighters, security forces and civilians celebrating a holiday ceasefire. Attahullah Khogyani, spokesman for the governor of Nangarhar province, said another 45 people were wounded in the attack, which […]

World

ਹਾਵਰਡ ਯੂਨੀਵਰਸਿਟੀ ਦੇ ਦਾਖਲਿਆਂ ‘ਚ ਨਸਲੀ ਭੇਦਭਾਵ ਦਾ ਦੋਸ਼, ਮੁਕੱਦਮਾ ਦਾਇਰ

ਵਾਸ਼ਿੰਗਟਨ — ਅਮਰੀਕਾ ਦੀ ਵੱਕਾਰੀ ਹਾਵਰਡ ਯੂਨੀਵਰਸਿਟੀ ਵਿਚ ਦਾਖਲਿਆਂ ਵਿਚ ਏਸ਼ੀਆਈ-ਅਮਰੀਕੀ ਵਿਦਿਆਰਥੀਆਂ ਦੇ ਨਾਲ ਨਸਲੀ ਭੇਦਭਾਵ ਕੀਤੇ ਜਾਣ ਦਾ ਮਾਮਲਾ ਦਾਇਰ ਕੀਤਾ ਗਿਆ ਹੈ। ਯੂਨੀਵਰਸਿਟੀ ਵਿਰੁੱਧ ਦਾਇਰ ਇਕ ਮੁਕੱਦਮੇ ਮੁਤਾਬਕ ਏਸ਼ੀਆਈ ਮੂਲ ਦੇ ਅਮਰੀਕੀ ਵਿਦਿਆਰਥੀਆਂ ਨੂੰ ‘ਸਕਾਰਾਤਮਕ ਸ਼ਖਸੀਅਤ’ ਜਿਹੇ ਪੈਮਾਨਿਆਂ ‘ਤੇ ਹੋਰ ਉਮੀਦਵਾਰਾਂ ਦੀ ਤੁਲਨਾ ਵਿਚ ਘੱਟ ਨੰਬਰ ਦਿੱਤੇ ਗਏ। ਇਕ ਅੰਗਰੇਜੀ ਅਖਬਾਰ ਦੀ ਰਿਪੋਰਟ […]

World

Former Pakistan PM Nawaz Sharif’s wife Kulsoom suffers cardiac arrest in UK

London/Islamabad Pakistan’s ousted prime minister Nazwaz Sharif’s ailing wife Kulsoom Nawaz’s health has further deteriorated following a cardiac arrest in the UK where she was undergoing treatment following throat cancer surgery. Kulsoom, 68, was shifted to the intensive care unit (ICU) of the London hospital late last night after her condition deteriorated further, Maryam Nawaz, […]

World

UK court orders Vijay Mallya to pay at least £2,00,000 towards legal costs by Indian banks

London-United Kingdom high court has ordered embattled liquor tycoon Vijay Mallya to pay a minimum of 2,00,000 pounds towards costs incurred by 13 Indian banks in their legal battle to recover alleged dues. Last month, Judge Andrew Henshaw had refused to overturn a worldwide order freezing Mallya’s assets and upheld an Indian court’s ruling that […]

World

ਯੂ.ਐਨ. ਬੁਲਾਰੇ ਦਾ ਵਿਵਾਦਤ ਬਿਆਨ, ਕਸ਼ਮੀਰ ‘ਤੇ ਜਾਂਚ ਦਾ ਫੈਸਲਾ ਹੋਵੇਗਾ ਮਨੁੱਖੀ ਅਧਿਕਾਰ ਕੌਂਸਲ ਦਾ

ਸੰਯੁਕਤ ਰਾਸ਼ਟਰ – ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟਾਰੇਸ ਦੇ ਬੁਲਾਰੇ ਨੇ ਕਿਹਾ ਕਿ ਮਨੁੱਖੀ ਅਧਿਕਾਰ ਮਾਮਲਿਆਂ ਦੇ ਮੁਖੀ ਨੇ ਕਸ਼ਮੀਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਮਨੁੱਖੀ ਅਧਿਕਾਰ ਉਲੰਘਣਾ ਦੇ ਦੋਸ਼ਾਂ ਦੀ ਉੱਚ ਪੱਧਰੀ ਸੁਤੰਤਰ ਤੇ ਕੌਮਾਂਤਰੀ ਜਾਂਚ ਦੀ ਜੋ ਮੰਗ ਕੀਤੀ ਹੈ, ਉਸ ਬਾਰੇ ਅੱਗੇ ਕੀ ਕਦਮ ਚੁੱਕਣਾ ਹੈ ਇਸ ਸਬੰਧੀ ਫੈਸਲਾ ਸੰਯੁਕਤ […]

World

ਬ੍ਰਿਟੇਨ ‘ਚ ਪਹਿਲੀ ‘ਸ਼ਰੀਆ ਏਅਰਲਾਈਨਜ਼’ ਲਾਂਚ, ਹਿਜ਼ਾਬ ‘ਚ ਹੋਣਗੀਆਂ ਏਅਰ ਹੋਸਟੇਸ

ਲੰਡਨ — ਬ੍ਰਿਟੇਨ ਜਲਦੀ ਹੀ ਇਕ ਅਜਿਹੀ ਏਅਰਲਾਈਨਜ਼ ਦਾ ਸੰਚਾਲਨ ਸ਼ੁਰੂ ਕਰਨ ਜਾ ਰਿਹਾ ਹੈ, ਜੋ ਕਿ ਪੂਰੀ ਤਰ੍ਹਾਂ ਨਾਲ ਇਸਲਾਮਿਕ ਕਾਨੂੰਨ ਮਤਲਬ ਸ਼ਰੀਅਤ ਮੁਤਾਬਕ ਹੋਵੇਗੀ। ਇਸ ਏਅਰਲਾਈਨਜ਼ ਵਿਚ ਸ਼ਰਾਬ ਅਤੇ ਪੋਰਕ (ਸੂਰ ਦਾ ਮਾਂਸ) ਨਹੀਂ ਮਿਲੇਗਾ ਅਤੇ ਏਅਰ ਹੋਸਟੇਸ ਵੀ ਹਿਜ਼ਾਬ ਵਿਚ ਨਜ਼ਰ ਆਵੇਗੀ। ਇਸ ਏਅਰਲਾਈਨਜ਼ ਦਾ ਨਾਮ ਫਿਰਨਾਜ਼ ਏਅਰਵੇਜ਼ ਹੋਵੇਗਾ। ਇਸ ਨੂੰ ਸ਼ੁਰੂ […]

World

ਬ੍ਰਿਟੇਨ ਦੇ ਕਾਨੂੰਨ ਮੰਤਰੀ ਨੇ ਦਿੱਤਾ ਅਸਤੀਫਾ

ਲੰਡਨ (ਏਜੰਸੀ)- ਬ੍ਰਿਟੇਨ ਦੇ ਕਾਨੂੰਨ ਮੰਤਰੀ ਫਿਲਿਪ ਲੀ ਨੇ ਬ੍ਰੈਗਜ਼ਿਟ ਸਮਝੌਤੇ ਵਿਚ ਸੰਸਦ ਦੀ ਭੂਮਿਕਾ ਨੂੰ ਸੀਮਤ ਕਰਨ ਦੇ ਸਰਕਾਰ ਦੇ ਇਰਾਦੇ ਨੂੰ ਲੈ ਕੇ ਆਪਣਾ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਸਰਕਾਰ ਦੇ ਇਰਾਦੇ ਨੂੰ ਲੈ ਕੇ ਮੈਂ ਆਪਣਾ ਅਸਤੀਫਾ ਦੇ ਦਿੱਤਾ ਹੈ। ਸਰਕਾਰ ਦੀ ਬ੍ਰੈਗਜ਼ਿਟ ਨੀਤੀ ਨਾਗਰਿਕਾਂ ਦੇ ਹਿੱਤ ਵਿਚ […]

World

ਅਮਰੀਕਾ ‘ਤੇ ਭਾਰੀ ਪਿਆ ਤਾਨਾਸ਼ਾਹ ਕਿਮ ਜੋਂਗ

ਸਿੰਗਾਪੁਰ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟ੍ਰੰਪ ਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਇਤਿਹਾਸਕ ਵਾਰਤਾ ਪੂਰੀ ਹੋਣ ਤੋਂ ਬਾਅਦ ਸਾਹਮਣੇ ਆਇਆ ਕਿ ਸਿੰਗਾਪੁਰ ‘ਚ ਅਮਰੀਕਾ ‘ਤੇ ਤਾਨਾਸ਼ਾਹ ਭਾਰੀ ਪਿਆ ਹੈ। ਦਰਅਸਲ ਅੱਜ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ‘ਚ ਜਿੱਥੇ ਪੂਰੇ ਕੋਰੀਆ ਨੂੰ ਪ੍ਰਮਾਣੂ ਮੁਕਤ ਕਰਨ ਹੀ ਗੱਲ ਕਹੀ ਗਈ ਉੱਥੇ ਹੀ ਇਹ ਵੀ […]