World

ਫੌਜੀ ਮਾਮਲਿਆਂ ਨਾਲ ਸੰਬਧਤ ਕੇਸਾਂ ਦਾ ਛੇਤੀ ਹੋਵੇਗਾ ਨਿਪਟਾਰਾ: ਹਰਜੀਤ ਸਿੰਘ ਸੱਜਣ

ਓਟਾਵਾ—ਕੈਨੇਡਾ ਸਰਕਾਰ ਆਪਣੇ ਵਾਅਦੇ ਨੂੰ ਪੂਰਾ ਕਰਨ ਦੇ ਨੇੜੇ ਪੁੱਜ ਗਈ ਹੈ ਜਿਸ ‘ਚ ਉਸ ਨੇ ਦੇਸ਼ ਦੀ ਫੌਜੀ ਅਦਾਲਤੀ ਪ੍ਰਣਾਲੀ ‘ਚ ਪੀੜਤਾਂ ਦੇ ਅਧਿਕਾਰ ਲਈ ਨਵੇਂ ਐਲਾਨ ਕੀਤੇ ਹਨ। ਨੈਸ਼ਨਲ ਡਿਫੈਂਸ ਐਕਟ ਅਤੇ ਹੋਰ ਕਾਨੂੰਨ ‘ਚ ਪ੍ਰਸਤਾਵਿਤ ਸੋਧਾਂ ਤਹਿਤ ਫੌਜੀ ਟ੍ਰਿਬਿਊਨਲ ਰਾਹੀਂ ਟਰਾਇਲ ਕੇਸਾਂ ‘ਚ ਵੀ ਸੁਧਾਰ ਹੋਵੇਗਾ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ […]

World

ਮਰਸਡੀਜ਼-ਬੈਂਜ਼ ਨੇ ਅੱਗ ਲੱਗਣ ਦੇ ਖਤਰੇ ਕਾਰਨ 43 ਹਜ਼ਾਰ ਕਾਰਾਂ ਮੰਗਵਾਈਆਂ ਵਾਪਸ

ਵਾਸ਼ਿੰਗਟਨ/ਓਟਾਵਾ— ਜਮਰਨ ਆਟੋਮੇਕਰ ਮਰਸਡੀਜ਼-ਬੈਂਜ਼ ਦੀ ਅਮਰੀਕੀ ਬ੍ਰਾਂਚ ਵਲੋਂ ਹਜ਼ਾਰਾਂ ਦੀ ਗਿਣਤੀ ‘ਚ ਸਮਾਰਟ ਕਾਰਾਂ ਵਾਪਸ ਮੰਗਵਾਈਆਂ ਜਾ ਰਹੀਆਂ ਹਨ। ਅਜਿਹਾ ਇੰਜਣ ਕੰਪਾਰਟਮੈਂਟ ‘ਚ ਇਨਸੂਲੇਸਨਨ ਮੈਟ ਕਾਰਨ ਹੋਣ ਵਾਲੇ ਖਤਰੇ ਨੂੰ ਧਿਆਨ ‘ਚ ਰੱਖਦਿਆਂ ਕੀਤਾ ਜਾ ਰਿਹਾ ਹੈ। ਅਮਰੀਕੀ ਮਾਰਕੀਟ ‘ਚ ਮਰਸਡੀਜ਼ ਦੇ ਕੈਬਰੀਓ ਤੇ ਕੂਪ ਮਾਡਲ ਦੀਆਂ ਕਰੀਬ 43,000 ਸਮਾਰਟ ਕਾਰਾਂ ਹਨ, ਜਿਨ੍ਹਾਂ ਨੂੰ ਵਾਪਸ […]

World

ਬ੍ਰਿਟਿਸ਼ ਕੋਲੰਬੀਆ ‘ਚ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਬਣੀ ਹੜ੍ਹ ਦੀ ਸਥਿਤੀ

ਬੀਸੀ— ਬ੍ਰਿਟਿਸ਼ ਕੋਲੰਬੀਆ ਦੇ ਕਈ ਇਲਾਕਿਆਂ ‘ਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ, ਜਿਸ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ। ਕਈ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ ਤੇ ਕਈ ਪਰਿਵਾਰ ਇਸ ਵਧਦੇ ਪਾਣੀ ਕਾਰਨ ਆਪਣੇ ਘਰਾਂ ‘ਚ ਫਸੇ ਹੋਏ ਹਨ। ਬ੍ਰਿਟਿਸ਼ ਕੋਲੰਬੀਆ ਦਾ ਗ੍ਰੈਂਡ ਫੋਰਕਸ ਇਲਾਕਾ ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। […]

World

ਜਸਪਾਲ ਅਟਵਾਲ ਫਿਰ ਸੁਰਖੀਆਂ ‘ਚ, ਲੱਗੇ ਧਮਕੀਆਂ ਦੇਣ ਦੇ ਦੋਸ਼

ਸਰੀ— ਭਾਰਤ ‘ਚ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਉਨ੍ਹਾਂ ਦੀ ਪਤਨੀ ਸੋਫੀ ਨਾਲ ਫੋਟੋਆਂ ਕਾਰਨ ਇਸ ਸਾਲ ਸੁਰਖੀਆਂ ‘ਚ ਆਏ ਜਸਪਾਲ ਅਟਵਾਲ ‘ਤੇ ਧਮਕੀਆ ਦੇਣ ਦਾ ਦੋਸ਼ ਲਾਇਆ ਗਿਆ। ਇਸ ਸਬੰਧ ‘ਚ ਉਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਕੋਰਟ ਦੇ ਰਿਕਾਰਡਾਂ ‘ਚ ਸਰੀ, ਬੀ.ਸੀ. ਦੇ ਰਹਿਣ ਵਾਲੇ ਜਸਪਾਲ ਅਟਵਾ ‘ਤੇ 23 ਅਪ੍ਰੈਲ ਦੀ […]

World

ਯਾਰਕ ਯੂਨੀਵਰਸਿਟੀ ਦੀ ਵਿਦਿਆਰਥਣ ਐਸ਼ਬ੍ਰਿਜਸ ਇਲਾਕੇ ‘ਚ ਲਾਪਤਾ

ਟੋਰਾਂਟੋ— ਪੁਲਸ ਐਸ਼ਬ੍ਰਿਜਸ ਬੇਅ ਇਲਾਕੇ ਦੀ ਯਾਰਕ ਯੂਨੀਵਰਸਿਟੀ ਤੋਂ ਡਾਕਟਰੀ ਦੀ ਪੜਾਈ ਕਰ ਰਹੀ ਇਕ ਲੜਕੀ ਦੀ ਭਾਲ ‘ਚ ਲੱਗੀ ਹੋਈ ਹੈ, ਜੋ ਕਿ ਵੀਰਵਾਰ ਤੋਂ ਲਾਪਤਾ ਹੈ। ਪੁਲਸ ਵਲੋਂ ਲੜਕੀ ਦਾ ਨਾਂ ਜ਼ਾਬੀਆ ਅਫਜ਼ਲ ਦੱਸਿਆ ਗਿਆ ਹੈ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਵੇਰੇ ਕਰੀਬ 9:40 ‘ਤੇ ਜ਼ਾਬੀਆ ਨੇ ਹਾਈਵੇਅ 400 ਤੇ […]