


ਲਖਨਊ, 5 ਫਰਵਰੀ— ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦੇ ਭੀਖ ਮੰਗਣ ਵਾਲੇ ਬਿਆਨ ਤੋਂ ਬਾਅਦ ਆਇਆ ਬਵੰਡਰ ਅਜੇ ਰੁਕਿਆ ਵੀ ਨਹੀਂ ਸੀ ਕਿ ਰਾਹੁਲ ਗਾਂਧੀ ਨੇ ਇਕ ਹੋਰ ਵਿਵਾਦਿਤ ਬਿਆਨ ਦੇ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਦੇ ਸਿਦਾਰਥ ਨਗਰ 'ਚ ਰਾਹੁਲ ਨੇ ਕਿਹਾ ਕਿ ਮਹਾਰਾਸ਼ਟਰ 'ਚ ਸ਼ਿਵ ਸੈਨਾ ਯੂ.
ਨਵੀਂ ਦਿੱਲੀ, 5 ਫਰਵਰੀ :ਕਈ ਚੋਟੀ ਦੇ ਨੇਤਾਵਾਂ ਦੇ ਮਾਰੇ ਜਾਣ ਤੋਂ ਬਾਅਦ ਵੱਡੇ ਮੌਕੇ ਦੀ ਭਾਲ ਕਰ ਰਹੇ ਮਾਓਵਾਦੀਆਂ ਦੇ ਅੰਡਰਵਰਲਡ ਮਾਫੀਆ ਡਾਨ ਦਾਊਦ ਇਬ੍ਰਾਹਿਮ ਨਾਲ ਹੱਥ ਮਿਲਾਉਣ ਦੇ ਖਦਸ਼ੇ ਨੇ ਸੁਰੱਖਿਆ ਏਜੰਸੀਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ।ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਦੱਸਿਆ ਕਿ ਦਾਊਦ
Read more...