Garage and 2 MOT Stations
Large yard business established for the last 40 years
Large Catchment area
Potential for extending business
Sale due to other business commitments
£75,000 Rent and term of lease negotiable
Contact Mr Singh
0777 3166 125
ਜ਼ਮੀਨ ਵਿਕਾਊ ਹੈ
ਪਿੰਡ ਸੋਢੀਆਂ ਵਿਚ ਸਾਹਲੋਂ ਦੇ ਲਾਗੇ ਕਰਿਆਮ ਵਾਲੀ ਸੜਕ ਦੇ ਉਤੇ 30 ਏਕੜ ਇਕੋ ਟੱਕ ਜ਼ਮੀਨ ਵਿਕਾਊ ਹੈ, ਜਿਸ ਵਿਚ 3 ਮੋਟਰਾਂ ਵੀ ਲੱਗੀਆਂ ਹੋਈਆਂ ਹਨ।
ਕੀਮਤ 28 ਲੱਖ ਰੁਪਏ ਪ੍ਰਤੀ ਏਕੜ
ਪੈਸੇ ਦਾ ਭੁਗਤਾਨ ਇੰਡੀਆ, ਇੰਗਲੈਂਡ ਜਾਂ ਕੈਨੇਡਾ ਵਿਚ ਹੋ ਸਕਦਾ ਹੈ।
ਸੰਪਰਕ :
ਸਰਵਣ ਸਿੰਘ ਸੋਢੀ 0091 9878416541
ਰੇਵਾ ਸਿੰਘ ਸੋਢੀ 0091 9780976677
ਪਰਵਿੰਦਰ ਸਿੰਘ ਇੰਗਲੈਂਡ 07791490047
Matrimonial
--Lovely Jat Sikh girl 24 years old 5' 6" tall. Working in a bank, a degree holder Seeking Jat Sikh boy 24 to 27 years old, Must be educated with a good job. MUST be British born. Contact Mr. Singh 07790827873.
--- 27 Yrs, 5.11 Boy Seeking a Partner who is British Born or Permanent resident of UK. Caste no Bar. Contact :07795006189
---Smart, slim and highly qualified Hindu gentleman, 50, British citizen, working as international policy adviser in a major UK government department in London, divorced, 5'-8" tall, vegetarian, non-smoker and non-drinker, and living independently, invites matrimonial alliance with a cultured and professional Sikh or Hindu lady strictly between 28-38 years of age. She must be over 5'-4" tall, slim in build and without issues. (Replies from India are most welcome, providing requirements are met.) Please call for initial discussion on 07947 919599 evenings only. Strict confidentiality assured and expected. Serious enquiries only.
---Jat Sikh Chahal family seeking a Partner for their daughter age 29 yrs 5-6, BCA Punjab University, Diploma in Aviation and Diploma in Hotel Management and Hospitality. Boy should be from the same family bachground and must be permanantly setled in UK. Clean shaven or Turban wearer is no bar.
Contact: 0091 9888 5532 67
---ਸਿੱਖ ਪਰਿਵਾਰ ਦੇ ਲੜਕੇ ਉਮਰ 32 ਸਾਲ ਕੱਦ 5 ਫੁੱਟ 8 ਇੰਚ ਨਾਨ ਸਮੋਕਰ, ਨਾਨ ਡਰਿੰਕਰ ਲਈ ਜੀਵਨ ਸਾਥਣ ਦੀ ਲੋੜ ਹੈ। ਪਰ ਲੜਕੀ ਇਸ ਦੇਸ਼ ਵਿਚ ਪੱਕੇ ਤੌਰ 'ਤੇ ਰਹਿਣ ਵਾਲੀ ਹੋਵੇ। ਜਾਤੀ ਬੰਧਨ ਕੋਈ ਨਹੀਂ।
ਸੰਪਰਕ : 01902 338972, 07950108746
-----ਖ਼ੂਬਸੂਰਤ ਗੁਰਸਿੱਖ ਇੰਜੀਨੀਅਰ ਲੜਕਾ ਉਮਰ 24 ਸਾਲ, ਕੱਦ 5 ਫੁੱਟ 8 ਇੰਚ ਉਚ ਵਿਦਿਆ ਲਈ ਇੰਗਲੈਂਡ ਆਏ ਲੜਕੇ ਲਈ ਇੰਗਲੈਂਡ ਸੈਟਲ ਜਾਂ ਸਟੂਡੈਂਟ ਲੜਕੀ ਦੀ ਲੋੜ ਹੈ। ਲੜਕੀ ਲਈ ਵਧੀਆ ਰਿਹਾਇਸ਼ ਤੇ ਵਧੀਆ ਨੌਕਰੀ ਦਾ ਵੀ ਪ੍ਰਬੰਧ ਹੈ। ਲੜਕੇ ਨੇ 5 ਸਾਲ ਵਿਚ ਐਚ.ਐਸ.ਐਮ. ਸਟੱਡੀ ਬੇਸ 'ਤੇ ਪਰਮਾਨੈੱਟ ਹੋ ਜਾਣਾ ਹੈ। ਲੜਕੇ ਦੇ ਪਿਤਾ ਜੀ ਅੰਮ੍ਰਿਤਸਰ ਵੈੱਲ ਸੈਟਲ (ਬੈਂਕ ਮੈਨੇਜਰ) ਹਨ ਅਤੇ ਮਾਤਾ ਜੀ ਸਵਰਗਵਾਸ ਹੋ ਗਏ ਹਨ। ਜਾਤੀ ਬੰਧਨ ਦੀ ਕੋਈ ਸਮੱਸਿਆ ਨਹੀਂ ਹੈ।
ਸੰਪਰਕ : ਵੀ. ਸਿੰਘ 07877612323




