ਇਹ ਦੇਸ਼ ਖੋਲ੍ਹ ਰਿਹੈ ਭਾਰਤੀ ਸਟੂਡੈਂਟਸ ਲਈ ਦਰਵਾਜ਼ੇ, ਵੀਜ਼ਾ ਮਿਲਣਾ ਆਸਾਨ

ਲੰਡਨ/ਨਵੀਂ ਦਿੱਲੀ— ਜਿੱਥੇ ਅਮਰੀਕਾ ਨੇ ਵੀਜ਼ਾ ਨਿਯਮ ਸਖਤ ਕਰਨ ਬਾਰੇ ਪ੍ਰਸਤਾਵ ਤਿਆਰ ਕੀਤਾ ਹੈ, ਉੱਥੇ ਹੀ ਬ੍ਰਿਟੇਨ ਨੇ ਭਾਰਤੀ ਨਾਗਰਿਕਾਂ ਲਈ ਆਪਣੇ ਦਰਵਾਜ਼ੇ ਖੋਲ੍ਹੇ ਹਨ। ਇਸੇ ਤਹਿਤ ਬ੍ਰਿਟੇਨ ਜਾਣ ਵਾਲੇ ਭਾਰਤੀ ਨਾਗਰਿਕਾਂ More »

ਅਦਾਲਤ ਨੇ ਜੇਤਲੀ ਦੇ ਉੱਤਰ ਨੂੰ ਅਸਵੀਕਾਰ ਕਰਨ ਸੰਬੰਧੀ ਕੇਜਰੀਵਾਲ ਦੀ ਪਟੀਸ਼ਨ ਕੀਤੀ ਖਾਰਜ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ 10 ਕਰੋੜ ਰੁਪਏ ਦੇ ਦੂਜੇ ਮਾਣਹਾਨੀ ਮਾਮਲੇ ‘ਚ ਮੁੱਖ ਮੰਤਰੀ ਦੇ ਲਿਖਤੀ ਬਿਆਨ ਦੇ ਜਵਾਬ ‘ਚ ਦਾਇਰ ਅਰੁਣ ਜੇਤਲੀ ਦੇ ਉੱਤਰ ਨੂੰ More »

ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ— ਸ਼ਾਂਤੀ ਲਈ ਕੋਸ਼ਿਸ਼ਾਂ ਕਰੇ ਇਜ਼ਰਾਇਲ

ਪੈਰਿਸ (ਏਜੰਸੀ)— ਫਰਾਂਸ ਦੇ ਰਾਸ਼ਟਰਪਤੀ ਇਮੈਨਿਊਅਲ ਮੈਕਰੌਨ ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਕੋਸ਼ਿਸ਼ ਕਰਨ ਨੂੰ ਕਿਹਾ ਹੈ। ਇਕ ਰਿਪੋਰਟ ਮੁਤਾਬਕ ਮੈਕਰੌਨ ਨੇ ਕਿਹਾ More »

ਸਾਧਵੀ ਯੌਨ ਸੋਸ਼ਣ ਮਾਮਲਾ : ਰਾਮ ਰਹੀਮ ਨੇ CBI ਅਦਾਲਤ ‘ਚ ਜਮਾ ਕਰਵਾਈ ਜੁਰਮਾਨਾ ਰਾਸ਼ੀ

ਪੰਚਕੂਲਾ,(ਉਮੰਗ ਸ਼ਿਓਰਨ)— ਸਾਧਵੀ ਯੌਨ ਸੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਵਲੋਂ ਪੰਚਕੂਲਾ ਸੀ. ਬੀ. ਆਈ. ਅਦਾਲਤ ‘ਚ ਅੱਜ 15-15 ਲੱਖ ਰੁਪਏ ਦੇ ਡਰਾਫਟ ਜਮ੍ਹਾ ਕਰਵਾਏ ਗਏ More »

ਜਲਦ ਪੈਣ ਵਾਲਾ ਹੈ ‘ਤਾਰਿਆਂ ਦਾ ਮੀਂਹ’, ਖੁੱਲ੍ਹੀਆਂ ਅੱਖਾਂ ਨਾਲ ਦੇਖ ਸਕੋਗੇ ਨਜ਼ਾਰਾ

ਵਾਸ਼ਿੰਗਟਨ— ਪੁਲਾੜ ਹਮੇਸ਼ਾ ਤੋਂ ਹੀ ਸਾਡੇ ਤੇ ਵਿਗਿਆਨੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਹੁਣ ਇਕ ਹੋਰ ਮੌਕਾ ਆ ਰਿਹਾ ਹੈ ਜਦੋਂ ਸਾਰੀ ਦੁਨੀਆ ਦੀਆਂ ਨਜ਼ਰਾਂ ਆਸਮਾਨ ਵੱਲ ਹੋਣਗੀਆਂ। ਅਸਲ ‘ਚ ਜਲਦੀ More »

 

ਕੈਨੇਡਾ ਦੀ ਸੁਪਰੀਮ ਕੋਰਟ ਨੂੰ ਮਿਲੇਗਾ ਨਵਾਂ ਜੱਜ, ਟਰੂਡੋ ਕਰਨਗੇ ਨਿਯੁਕਤੀ

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੀ ਸੁਪਰੀਮ ਕੋਰਟ ਦੇ ਨਵੇਂ ਜੱਜ ਦੀ ਨਿਯੁਕਤੀ ਲਈ ਤਿਆਰ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਜੱਜ ਦੀ ਨਿਯੁਕਤੀ ਸਥਾਨਕ ਸਮੇਂ ਅਨੁਸਾਰ ਬੁੱਧਵਾਰ ਦੀ ਸਵੇਰ ਨੂੰ ਕੀਤੀ ਜਾਵੇਗੀ। ਇੱਥੇ ਦੱਸ

ਅੰਨਾ ਹਜ਼ਾਰੇ ਦਿੱਲੀ ‘ਚ ਫਿਰ ਤੋਂ ਕਰਨਗੇ ਅੰਦੋਲਨ

ਪੁਣੇ— ਉੱਘੇ ਸਮਾਜਿਕ ਵਰਕਰ ਅੰਨਾ ਹਜ਼ਾਰੇ ਅਗਲੇ ਸਾਲ 23 ਮਾਰਚ ਤੋਂ ਨਵੀਂ ਦਿੱਲੀ ‘ਚ ਜਨ ਲੋਕਪਾਲ ਅਤੇ ਹੋਰ ਮੁੱਦਿਆਂ ਲਈ ਫਿਰ ਤੋਂ ਅੰਦੋਲਨ ਕਰਨਗੇ। ਹਜ਼ਾਰੇ ਨੇ ਅਹਿਮਨਗਰ ਜ਼ਿਲੇ ਦੇ ਰਾਲੇਗਾਂਵ ਸਿੱਧੀ ‘ਚ ਕੱਲ ਸ਼ਾਮ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ

ਦੁਬਾਰਾ ਚਿਲੀ ਦੇ ਰਾਸ਼ਟਰਪਤੀ ਬਣ ਸਕਦੇ ਹਨ ਸੇਬਿਸਟੀਅਨ ਪਿਨੇਰਾ

ਸੈਂਟੀਆਗੋ (ਭਾਸ਼ਾ)— ਚਿਲੀ ਦੇ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਪੜਾਅ ਵਿਚ ਕਾਫੀ ਵੋਟਾਂ ਹਾਸਲ ਕਰਨ ਮਗਰੋਂ ਅਰਬਪਤੀ ਕਾਰੋਬਾਰੀ ਸੇਬਿਸਟੀਅਨ ਪਿਨੇਰਾ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਦੇ ਦੂਜੇ ਪੜਾਅ ਵਿਚ ਦਾਖਲ ਹੋ ਗਏ ਹਨ। ਅਧਿਕਾਰੀਆਂ ਮੁਤਾਬਕ ਕੱਲ ਹੋਈਆਂ ਚੋਣਾਂ ਵਿਚ ਪਿਨੇਰਾ ਨੂੰ

ਵੀਰਭੱਦਰ ਮਾਮਲਾ : ਐੱਲ. ਆਈ. ਸੀ. ਏਜੰਟ ਚੌਹਾਨ ਨੇ ਮੰਗੀ ਅੰਤਰਿਮ ਜ਼ਮਾਨਤ

ਨਵੀਂ ਦਿੱਲੀ— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਕਥਿਤ ਤੌਰ ‘ਤੇ ਸ਼ਮੂਲੀਅਤ ਵਾਲੇ, ਕਾਲੇ ਧਨ ਨੂੰ ਚਿੱਟਾ ਕਰਨ ਦੇ ਇਕ ਮਾਮਲੇ ‘ਚ ਮੁਲਜ਼ਮ ਐੱਲ. ਆਈ. ਸੀ. ਏਜੰਟ ਆਨੰਦ ਚੌਹਾਨ ਨੇ ਅੰਤਰਿਮ ਜ਼ਮਾਨਤ ਲਈ ਇਥੋਂ ਦੀ ਇਕ ਵਿਸ਼ੇਸ਼ ਅਦਾਲਤ

ਇਟਲੀ ਵਿਚ ਦੁਨੀਆ ਦ ਪਹਿਲੇ ਮਨੁੱਖੀ ਸਿਰ ਦਾ ਕੀਤਾ ਗਿਆ ਟਰਾਂਸਪਲਾਂਟ

ਬੀਜਿੰਗ- ਦੁਨੀਆ ਵਿਚ ਪਹਿਲੀ ਵਾਰ ਮਨੁੱਖੀ ਸਿਰ ਦਾ ਟਰਾਂਸਪਲਾਂਟ ਕੀਤਾ ਗਿਆ ਹੈ। ਇਸ ਸਰਜਰੀ ਨੂੰ ਇਟਲੀ ਦੇ ਨਿਊਰੋਸਰਜਨ ਸਰਜੀਓ ਕੈਨੇਵਰੋ ਅਤੇ ਉਨ੍ਹਾਂ ਦੀ ਟੀਮ ਵਲੋਂ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਨੇ ਚੀਨ ਵਿਚ ਇਕ ਬਾਡੀ ਦੀ ਸਰਜਰੀ ਕੀਤੀ, ਜੋ 18

ਹਰਿਆਣੇ ਦੀ ਮਾਨੂਸ਼ੀ ਨੇ ਜਿੱਤਿਆ ‘ਮਿਸ ਵਰਲਡ 2017’ ਦਾ ਖਿਤਾਬ

ਮੁੰਬਈ— ਮਾਨੂਸ਼ੀ ਛਿੱਲਰ ਨੇ ਮਿਸ ਵਰਲਡ 2017 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਚੀਨ ‘ਚ ਮਿਸ ਵਰਲਡ 2017 ਦਾ ਗ੍ਰੈਂਡ ਫਿਨਾਲੇ ਆਯੋਜਿਤ ਕੀਤਾ ਗਿਆ ਸੀ, ਜਿਸ ‘ਚ 118 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ। 20 ਸਾਲ ਦੀ ਮਾਨੂਸ਼ੀ ਹਰਿਆਣਾ ਦੇ ਰਹਿਣ

ਭ੍ਰਿਸ਼ਟਾਚਾਰ ਵਿਰੋਧੀ ਪੁਲਸ ਕਰ ਰਹੀ ਹੈ ਇੰਡੋਨੇਸ਼ੀਆ ਦੇ ਸੀਨੀਅਰ ਅਧਿਕਾਰੀ ਦੀ ਤਲਾਸ਼

ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਦੀ ਭ੍ਰਿਸ਼ਟਾਚਾਰ ਵਿਰੋਧੀ ਪੁਲਸ ਨੇ ਕਿਹਾ ਹੈ ਕਿ ਜੇ ਸੰਸਦ ਦੇ ਸਪੀਕਰ ਸੇਤਯਾ ਨੋਵਾਂਤੋ ਖੁਦ ਸਮਰਪਣ ਨਹੀਂ ਕਰਦੇ ਤਾਂ ਉਹ ਉਨ੍ਹਾਂ ਨੂੰ ਭਗੌੜਾ ਐਲਾਨ ਕਰ ਦੇਣਗੇ। ਉਨ੍ਹਾਂ ‘ਤੇ 17 ਕਰੋੜ ਡਾਲਰ ਦੇ ਸਰਕਾਰੀ ਫੰਡ ਦੀ ਚੋਰੀ ਵਿਚ

ਦਿੱਲੀ ਨੂੰ ਪਿੱਛੇ ਛੱਡ ਲਖਨਊ ਦੀ ਹਵਾ ਹੋਈ ਜ਼ਹਿਰੀਲੀ

ਲਖਨਊ— ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਸ਼ਹਿਰ ਜਦੋਂ ਤੱਕ ਸਭ ਤੋਂ ਵੱਡੇ ਪ੍ਰਦੂਸ਼ਣ ਸੰਕਟ ਨਾਲ ਜੂਝ ਰਹੇ ਸਨ, ਪਰ ਪ੍ਰਦੂਸ਼ਣ ਦੇ ਮਾਮਲੇ ‘ਚ ਲਖਨਊ ਨੇ ਦਿੱਲੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਦਰਅਸਲ ਮੰਗਲਵਾਰ ਦਿਨ ਲਖਨਊ ਦੇਸ਼ ਦੇ ਸਭ

ਇਸ ਟਰਸਟ ਨੇ 11 ਕਰੋੜ ‘ਚ ਖਰੀਦੀ ਦਾਊਦ ਦੀ ਪ੍ਰਾਪਰਟੀ

ਮੁੰਬਈ— ਅੰਡਰਬਲਡ ਡਾਨ ਦਾਊਦ ਇਬਰਾਹਿਮ ਦੀ ਮੁੰਬਈ ‘ਚ ਮੌਜੂਦ ਸੰਪਤੀ ਦੀ ਅੱਜ ਨੀਲਾਮੀ ਹੋ ਗਈ ਹੈ। ਦਾਊਦ ਦੀ ਸੰਪਤੀ ਨੂੰ ਸੈਫੀ ਬੁਰਹਾਨੀ ਅਪਲਿਫਟਮੈਂਟ ਟਰਸਟ (ਐੱਸ. ਬੀ. ਯੂ. ਟੀ.) ਨੇ ਕਰੀਬ 11 ਕਰੋੜ ਰੁਪਏ ‘ਚ ਖਰੀਦ ਲਿਆ ਹੈ, ਜਿਸ ‘ਚ ਰੌਨਕ

8 ਸਾਲਾ ਬੱਚੀ ਮਾਪਿਆਂ ਨੂੰ ਦੇ ਗਈ ਉਮਰਾਂ ਦਾ ਵਿਛੋੜਾ, ਕਾਰ ਰੇਸਿੰਗ ‘ਚ ਗਈ ਜਾਨ

ਪਰਥ (ਬਿਊਰੋ)— ਪੱਛਮੀ ਆਸਟ੍ਰੇਲੀਆ ਦੇ ਪਰਥ ‘ਚ ਇਕ 8 ਸਾਲਾ ਬੱਚੀ ਦੀ ਮੌਤ ਹੋ ਗਈ। ਦਰਅਸਲ ਬੱਚੀ ਨੇ ਡਰੈਗ ਰੇਗਿੰਸ ਕਾਰ ‘ਚ ਹਿੱਸਾ ਲਿਆ ਸੀ, ਜਿਸ ਦੌਰਾਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। 8 ਸਾਲਾ ਅਨੀਤਾ ਬੋਰਡ ਦੀ ਕਾਰ

ads