Menu

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਹਾਰਲੇ ਡੇਵਿਡਸਨ ਮੋਟਰਸਾਈਕਲ ‘ਤੇ ਹਾਈ ਇੰਪੋਰਟ ਡਿਊਟੀ (ਟੈਕਸ) ਨੂੰ ਲੈ ਕੇ ਭਾਰਤ ‘ਤੇ ਨਿਸ਼ਾਨਾ ਸਾਧਿਆ ਅਤੇ ਇਸ ਨੂੰ ਅਣਉਚਿਤ ਕਰਾਰ ਦਿੱਤਾ। ਟਰੰਪ ਦੀ ਇਹ ਪ੍ਰਕਿਰਿਆ ਉਸ ਸਮੇਂ ਆਈ ਹੈ ਜਦੋਂ ਭਾਰਤ ਨੇ ਹਾਰਲੇ ਡੇਵਿਡਸਨ ਜਿਹੇ ਮਹਿੰਗੇ ਬ੍ਰਾਂਡ ਦੇ ਇੰਪੋਰਟ ਮੋਟਰਸਾਈਕਲਾਂ ‘ਤੇ ਬਰਾਮਦ ਸ਼ੁਲਕ ਨੂੰ ਘਟਾ ਕੇ ...

Read More

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਸੀ. ਬੀ. ਆਈ. ਨੂੰ ਹੁਕਮ ਦਿੱਤੇ ਹਨ ਕਿ 1984 ਦੇ ਸਿੱਖ ਵਿਰੋਧੀ ਦੰਗਾ ਮਾਮਲਿਆਂ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੌਂਪੀ ਗਈ 2 ਕੰਪਕੈਟ ਡਿਸਕ ਦੀ ਜਾਂਚ ਕੀਤੀ ਜਾਵੇ, ਜਿਸ ‘ਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਉਸ ਦੀ ਕਥਿਤ ਭੂਮਿਕਾ ਲਈ ਕਲੀਨ ਚਿੱਟ ਦਿੱਤੀ ਗਈ ਹੈ। 1984 ...

Read More

ਪੈਰਿਸ— ਪੈਰਿਸ ਵਿਚ ਅਗਲੇ ਮਹੀਨੇ ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ (ਐਫ. ਏ. ਟੀ. ਐਫ) ਦੀ ਅਹਿਮ ਬੈਠਕ ਵਿਚ ਭਾਰਤ ਦੇ ਨਿਸ਼ਾਨੇ ‘ਤੇ ਪਾਕਿਸਤਾਨ ਰਹਿਣ ਵਾਲਾ ਹੈ। ਭਾਰਤ ਅੱਤਵਾਦ ਵਿਰੁੱਧ ਪਾਕਿਸਤਾਨ ਦੀ ਕਮਜ਼ੋਰ ਕਾਰਵਾਈ ਅਤੇ ਲੱਚਰ ਰਵੱਈਏ ਦਾ ਮੁੱਦਾ ਚੁੱਕ ਸਕਦਾ ਹੈ। ਇਸ ਬੈਠਕ ਵਿਚ ਪਾਕਿਸਤਾਨ ਵੱਲੋਂ ਅੱਤਵਾਦੀ ਸੰਗਠਨਾਂ ਨੂੰ ਮਦਦ ਪਹੁੰਚਾਉਣ ਅਤੇ ਅੱਤਵਾਦ ਵਿਰੁੱਧ ਸਖਤ ਕਦਮ ...

Read More

ਗੁਰਦਾਸਪੁਰ : ਬਲਾਤਕਾਰ ਦੇ ਕੇਸ ਵਿਚ ਪਟਿਆਲਾ ਜੇਲ ‘ਚ ਬੰਦ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਬੁੱਧਵਾਰ ਨੂੰ ਗੁਰਦਾਸਪੁਰ ਵਿਚ ਐਡੀਸ਼ਨਲ ਸੈਸ਼ਲ ਜੱਜ ਦੀ ਅਦਾਲਤ ਵਿਚ ਪੇਸ਼ ਹੋਏ। ਦੱਸ ਦਈਏ ਕਿ ਸੁੱਚਾ ਸਿੰਘ ਲੰਗਾਹ ਨੂੰ ਬੀਤੀ 8 ਫਰਵਰੀ ਨੂੰ ਮਾਨਯੋਗ ਐਡੀਸ਼ਨਲ ਸੈਸ਼ਲ ਜੱਜ ਦੀ ਅਦਾਲਤ ਵਿਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ ਸਨ, ਜਿਸ ‘ਤੇ ਅਦਾਲਤ ...

Read More

ਫਰੀਦਕੋਟ – ਵਿਆਹਾਂ ‘ਤੇ ਕਰੋੜਾਂ ਰੁਪਏ ਖਰਚ ਕਰਕੇ ਦਿਖਾਵਾ ਕਰਨ ਦੀ ਬਜਾਏ ਸਾਦੇ ਢੰਗ ਨਾਲ ਕੀਤੇ ਵਿਆਹ ਲੋਕਾਂ ਨੂੰ ਬਹੁਤ ਚੰਗਾ ਸੰਦੇਸ਼ ਦੇ ਜਾਂਦੇ ਹਨ। ਅਜਿਹਾ ਹੀ ਇਕ ਸੰਦੇਸ਼ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਨੇ ਆਪਣਾ ਵਿਆਹ ਗੁਰਦੁਆਰਾ ਸਾਹਿਬ ‘ਚ ਸਾਦੇ ਢੰਗ ਨਾਲ ਕਰਕੇ ਦਿੱਤਾ ਹੈ, ਜਿਥੇ ਬਰਾਤੀਆਂ ਨੂੰ ਲੰਗਰ ...

Read More

ਵਾਸ਼ਿੰਗਟਨ— ਪਾਕਿਸਤਾਨ ਸਮਰਥਿਤ ਅੱਤਵਾਦੀ ਸੰਗਠਨ ਭਾਰਤ ਦੇ ਅੰਦਰ ਹਮਲੇ ਜਾਰੀ ਰੱਖ ਸਕਦੇ ਹਨ। ਜੰਮੂ ਕਸ਼ਮੀਰ ‘ਚ ਅੱਤਵਾਦੀ ਹਮਲੇ ਵਧਣ ਦੇ ਵਿਚਕਾਰ ਅਮਰੀਕੀ ਖੂਫੀਆ ਵਿਭਾਗ ਦੇ ਮੁਖੀ ਨੇ ਇਨ੍ਹਾਂ ਹਮਲਿਆਂ ਪ੍ਰਤੀ ਚਿਤਾਵਨੀ ਦਿੱਤੀ ਹੈ। ਨੈਸ਼ਨਲ ਇੰਟੈਲੀਜੈਂਸ ਦੇ ਨਿਰਦੇਸ਼ਕ ਡੇਨ ਕੋਟਸ ਦੀ ਇਹ ਟਿੱਪਣੀ ਸ਼ਨੀਵਾਰ ਨੂੰ ਜੰਮੂ ਕਸ਼ਮੀਰ ਦੇ ਸੁੰਜਵਾਂ ਫੌਜੀ ਕੈਂਪ ‘ਤੇ ਹੋਏ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ...

Read More

ਜੰਮੂ— ਪਾਕਿਸਤਾਨ ‘ਚ 300 ਤੋਂ ਜ਼ਿਆਦਾ ਅੱਤਵਾਦੀ ਭਾਰਤ ‘ਚ ਘੁਸਪੈਠ ਕਰਨ ਲਈ ਕੰਟਰੋਲ ਰੇਖਾ (ਐੱਲ. ਓ. ਸੀ.) ‘ਤੇ ਇੰਤਜ਼ਾਰ ਕਰ ਰਹੇ ਹਨ, ਇਸ ਦੀ ਜਾਣਕਾਰੀ ਭਾਰਤੀ ਫੌਜ ਵਲੋਂ ਦਿੱਤੀ ਗਈ ਹੈ। ਫੌਜ ਨੇ ਕਿਹਾ ਕਿ ਪਾਕਿਸਤਾਨੀ ਫੌਜ ਜੰਮੂ-ਕਸ਼ਮੀਰ ‘ਚ ਅੱਤਵਾਦੀ ਹਮਲਿਆਂ ਦੀ ਯੋਜਨਾ ‘ਚ ਪ੍ਰਮੁੱਖ ਭੂਮਿਕਾ ਨਿਭਾ ਰਹੀ ਹੈ। ਲੈਫਟੀਨੈਂਟ ਜਨਰਲ ਦੇਵਰਾਜ ਅਨਬੂ ਨੇ ਫੌਜ ...

Read More

ਚੰਡੀਗੜ੍ਹ : ਪੰਜਾਬ ਦੇ ਮੌੜ ਮੰਡੀ ‘ਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ‘ਚ ਹੋਏ ਕਾਰ ਬੰਬ ਧਮਾਕੇ ‘ਚ ਸਿਰਸਾ ਡੇਰਾ ਮੁਖੀ ਰਾਮ ਰਹੀਮ ਦਾ ਨਾਂ ਸਾਹਮਣੇ ਆਇਆ ਹੈ। ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਹਰਮਿੰਦਰ ਸਿੰਘ ਜੱਸੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਗੋਰਾ ਨੇ ਕਿਹਾ ਕਿ ਇਸ ਧਮਾਕੇ ਪਿੱਛੇ ਡੇਰੇ ਦਾ ਹੱਥ ਸੀ। ਉਨ੍ਹਾਂ ...

Read More

ਨਵੀਂ ਦਿੱਲੀ : ਫੋਰਟਿਸ ਹੈਲਥਕੇਅਰ ਦੇ ਪ੍ਰਮੋਟਰ ਮਾਲਵਿੰਦਰ ਮੋਹਨ ਸਿੰਘ ਅਤੇ ਸ਼ਵਿੰਦਰ ਮੋਹਨ ਸਿੰਘ ਨੇ ਕੰਪਨੀ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਲ ‘ਚ ਜਾਪਾਨੀ ਕੰਪਨੀ ‘ਦਾਇਚੀ ਸੈਂਕਿਓ’ ਨੂੰ 3500 ਕਰੋੜ ਰੁਪਏ ਮੁਆਵਜ਼ਾ ਦੇਣ ਦੇ ਅੰਤਰਰਾਸ਼ਟਰੀ ਟ੍ਰਿਬੀਊਨਲ ਦੇ ਫੈਸਲੇ ‘ਤੇ ਦਿੱਲੀ ਹਾਈਕੋਰਟ ਦੀ ਮੋਹਰ ਲੱਗਣ ਤੋਂ ਬਾਅਦ ਦੋਹਾਂ ਨੇ ਅਸਤੀਫਾ ਦੇ ਦਿੱਤਾ ...

Read More

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਤਿੰਨ ਦੇਸ਼ਾਂ ਦੀ ਯਾਤਰਾ ‘ਤੇ ਰਵਾਨਾ ਹੋ ਗਏ ਹਨ। ਆਪਣੀ 4 ਦਿਨਾਂ ਯਾਤਰਾ ਦੌਰਾਨ ਮੋਦੀ ਯੂ. ਏ. ਈ. ਓਮਾਨ ਅਤੇ ਫਿਲਸਤੀਨ ਦਾ ਦੌਰਾ ਕਰਨਗੇ। ਮੋਦੀ ਦਾ ਫਿਲਸਤੀਨ ਜਾਣਾ ਇਕ ਵੱਡਾ ਪ੍ਰੋਗਰਾਮ ਹੈ। ਕਿਸੇ ਵੀ ਭਾਰਤੀ ਪੀ. ਐੱਮ. ਦਾ ਇਹ ਪਹਿਲਾ ਫਿਲਸਤੀਨ ਦੌਰਾ ਹੈ। ਹਾਲ ਹੀ ‘ਚ ਇਜ਼ਰਾਇਲ ...

Read More