Menu

ਨਵੀਂ ਦਿੱਲੀ— ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ‘ਚ ਪਲਾਸਟਿਕ ਦਾ ਪ੍ਰਚਲਨ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਸ ਕਾਰਨ ਹਰ ਦਿਨ 25940 ਟਨ ਪਲਾਸਟਿਕ ਕੂੜਾ ਪੈਦਾ ਹੋ ਰਿਹਾ ਹੈ। ਵਾਤਾਵਰਣ, ਜੰਗਲ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਮਹੇਸ਼ ਸ਼ਰਮਾ ਨੇ ਲੋਕ ਸਭਾ ‘ਚ ਇਕ ਲਿਖਤੀ ਪ੍ਰਸ਼ਨ ਦੇ ਜਵਾਬ ‘ਚ ਇਹ ਜਾਣਕਾਰੀ ਦਿੰਦੇ ਹੋਏ ਸ਼ੁੱਕਰਵਾਰ ...

Read More

ਲੰਡਨ — ਐਲੀਜ਼ਾਬੈਥ ਦੂਜੀ ਨੇ ਇੰਗਲੈਂਡ ਦੀ ਮਹਾਰਾਣੀ ਦੀ ਗੱਦੀ 6 ਫਰਵਰੀ 1952 ਨੂੰ ਸੰਭਾਲੀ ਸੀ। ਉਹ ਯੂ. ਕੇ., ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਰਾਣੀ ਹੈ। ਇਸ ਦੇ ਇਲਾਵਾ ਉਹ ਰਾਸ਼ਟਰਮੰਡਲ ਦੀ ਮੁਖੀ ਅਤੇ 12 ਦੇਸ਼ਾਂ ਦੀ ਰਾਣੀ ਹੈ। ਅੱਜ ਉਨ੍ਹਾਂ ਨੂੰ ਇਸ ਗੱਦੀ ‘ਤੇ ਬੈਠਿਆਂ ਪੂਰੇ 66 ਸਾਲ ਹੋ ਗਏ ਹਨ। ਮਹਾਰਾਣੀ ਐਲੀਜ਼ਾਬੈਥ ਦੂਜੀ ...

Read More

ਲੰਡਨ (ਏ.ਐਫ.ਪੀ.)- ਇਕ ਬ੍ਰਿਟਿਸ਼ ਅਦਾਲਤ ਅੱਜ ਇਸ ਗੱਲ ‘ਤੇ ਫੈਸਲਾ ਕਰੇਗੀ ਕਿ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਖਿਲਾਫ ਬ੍ਰਿਟੇਨ ਵਲੋਂ ਜਾਰੀ ਗ੍ਰਿਫਤਾਰੀ ਵਾਰੰਟ ਨੂੰ ਵਾਪਸ ਲਿਆ ਜਾਵੇ ਜਾਂ ਨਹੀਂ। ਜੇਕਰ ਅਦਾਲਤ ਵਾਰੰਟ ਵਾਪਸ ਲੈਣ ਦਾ ਫੈਸਲਾ ਕਰਦੀ ਹੈ ਤਾਂ ਅਸਾਂਜੇ ਲੰਡਨ ਸਥਿਤ ਇਕਵੇਡੋਰ ਸਫਾਰਤਖਾਨੇ ਤੋਂ ਬਾਹਰ ਆ ਸਕਦੇ ਹਨ। ਅਸਾਂਜੇ ਪਿਛਲੇ ਪੰਜ ਸਾਲ ਤੋਂ ਇਕਵੇਡੋਰ ...

Read More

ਲੰਡਨ — ਇਕ 19 ਸਾਲਾ ਭਾਰਤੀ ਵਿਦਿਆਰਥੀ ਨੂੰ ਬਰਮਿੰਘਮ ਸਿਟੀ ਯੂਨੀਵਰਸਿਟੀ ਇੰਟਰਨੈਸ਼ਨਲ ਕਾਲਜ ਵਿਚ 1000ਵੇਂ ਵਿਦਿਆਰਥੀ ਦੇ ਤੌਰ ‘ਤੇ ਦਾਖਲਾ ਲੈਣ ‘ਤੇ ਇਕ ਹਜ਼ਾਰ ਪੌਂਡ ਦਾ ਪੁਰਸਕਾਰ ਦਿੱਤਾ ਗਿਆ ਹੈ। ਮੁੰਬਈ ਦੇ ਰਹਿਣ ਵਾਲੇ ਰਚਿਤ ਪਟੇਲ ਨੇ ਵਿਦਿਆਰਥੀਆਂ ਅਤੇ ਅਧਿਆਪਕਾ ਨਾਲ ਆਪਣੀ ਇਸ ਪ੍ਰਾਪਤੀ ਦਾ ਜਸ਼ਨ ਮਨਾਇਆ। ਰਚਿਤ ਕਾਲਜ ਦੇ ਆਰਟ ਐਂਡ ਡਿਜ਼ਾਇਨ ਫਾਊਂਡੇਸ਼ਨ ਪ੍ਰੋਗਰਾਮ ...

Read More

ਟੋਰਾਂਟੋ— ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਨਵੰਬਰ, 2017 ਨੂੰ 22 ਸਾਲਾ ਮੁਟਿਆਰ ਟੈੱਸ ਰਿਚੇ ਦਾ ਕਤਲ ਕੀਤਾ ਗਿਆ ਸੀ, ਜਿਸ ਦੇ ਕਤਲ ਦੀ ਗੁੱਥੀ ਸੁਲਝਾਉਂਦੀ ਪੁਲਸ ਨੇ ਇਕ ਸ਼ੱਕੀ ਨੂੰ ਹਿਰਾਸਤ ‘ਚ ਲਿਆ ਹੈ। 21 ਸਾਲਾ ਕੈਲਨ ਸ਼ਲੈਟਰ ‘ਤੇ ਇਸ ਮਾਮਲੇ ‘ਚ ਦੂਜੇ ਦਰਜੇ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਪੁਲਸ ਨੇ ਦੱਸਿਆ ਕਿ ...

Read More

ਨਵੀਂ ਦਿੱਲੀ – ਮੁਰਗਿਆਂ ਨੂੰ ਜੋ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਉਹ ਮਨੁੱਖੀ ਸਰੀਰ ‘ਤੇ ਬਹੁਤ ਖਤਰਨਾਕ ਅਸਰ ਪਾਉਂਦੀਆਂ ਹਨ। ਇਕ ਗੈਰ-ਸਰਕਾਰੀ ਸੰਗਠਨ ਦੀ ਖੋਜ ‘ਚ ਪਾਇਆ ਗਿਆ ਹੈ ਕਿ ਚੂਜ਼ਿਆਂ ਦੇ ਇਲਾਜ ‘ਚ ਸੈਂਕੜੇ ਟਨ ਕੋਲਿਸਟਿਨ ਨਾਂ ਦੇ ਐਂਟੀਬਾਇਓਟਿਕ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਮਨੁੱਖ ਲਈ ਬੇਹੱਦ ਖਤਰਨਾਕ ਹੈ। ਆਪਣੀ ਵੈੱਬਸਾਈਟ ‘ਚ ...

Read More

ਇਸਲਾਮਾਬਾਦ — ਪਾਕਿਸਤਾਨ ਦੀ ਇਕ ਮਹਿਲਾ ਗੀਤਕਾਰ ਨੂੰ ਬੰਦੂਕਧਾਰੀਆਂ ਨੇ ਗੋਲੀਆਂ ਨਾਲ ਭੁੰਨ ਦਿੱਤਾ। 25 ਸਾਲਾ ਗੀਤਕਾਰ ਸੰਬੂਲ ਖਾਨ ਨੇ ਇਕ ਪ੍ਰਾਈਵੇਟ ਪਾਰਟੀ ਵਿਚ ਗਾਣਾ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਮਗਰੋਂ ਤਿੰਨ ਬੰਦੂਕਧਾਰੀਆਂ ਨੇ ਉਸ ਨੂੰ ਗੋਲੀਆਂ ਨਾਲ ਭੁੰਨ ਕੇ ਮਾਰ ਦਿੱਤਾ। ਪੁਲਸ ਮੁਤਾਬਕ ਬੰਦੂਕਧਾਰੀ ਹਮਲਾਵਰਾਂ ਨੇ ਉੱਤਰੀ-ਪੱਛਮੀ ਸ਼ਹਿਰ ਮਰਦਾਨ ਵਿਚ ਸੰਬੂਲ ਖਾਨ ...

Read More

ਓਟਾਵਾ/ ਅੰਮ੍ਰਿਤਸਰ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਫਰਵਰੀ ਨੂੰ ਭਾਰਤ ਦੌਰੇ ‘ਤੇ ਆ ਰਹੇ ਹਨ, ਇਸ ਦੌਰਾਨ ਉਨ੍ਹਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਵੀ ਪੁੱਜਣ ਦੀ ਸੰਭਾਵਨਾ ਹੈ। ਟਰੂਡੋ ਨਾਲ 6 ਮੰਤਰੀਆਂ ਦਾ ਵਫਦ ਵੀ ਆਵੇਗਾ। ਸਮਝਿਆ ਜਾਂਦਾ ਹੈ ਕਿ ਕੈਨੇਡੀਅਨ ਵਿਦੇਸ਼ ਮੰਤਰਾਲੇ ਵਲੋਂ ਕੈਨੇਡਾ ‘ਚ ਵਸਦੇ 20 ਲੱਖ ਦੇ ...

Read More

ਨਿਊ ਸਾਊਥ ਵੇਲਜ਼— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਸਥਿਤ ਬੀਚ ‘ਚ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਐਮਰਜੈਂਸੀ ਸੇਵਾ ਅਧਿਕਾਰੀਆਂ ਨੂੰ ਫੋਨ ‘ਤੇ ਇਸ ਘਟਨਾ ਦੀ ਸੂਚਨਾ ਦਿੱਤੀ ਗਈ। ਇਹ ਘਟਨਾ ਉੱਤਰੀ ਨਿਊ ਸਾਊਥ ਵੇਲਜ਼ ਦੇ ਪਰੈਟੀ ਬੀਚ ‘ਤੇ ਵਾਪਰੀ ਜੋ ਕਿ ਉੱਤਰੀ ਬੈਟਮਸ ਬੇਅ ‘ਚ ਸਥਿਤ ਹੈ। ਪੁਲਸ ਦੇ ਬਿਆਨ ਮੁਤਾਬਕ ...

Read More

ਰਿਚਮੰਡ— ਕੈਨੇਡਾ ਦੇ ਸੂਬੇ ਕਿਊਬਿਕ ਦੇ ਕੋਰਟ ਹਾਊਸ ‘ਚ 18 ਸਾਲਾ ਨੌਜਵਾਨ ਨੂੰ ਪੁਲਸ ਨਾਲ ਝਗੜਾ ਕਰਨਾ ਮਹਿੰਗਾ ਪਿਆ ਅਤੇ ਹੁਣ ਉਹ ਕੋਮਾ ‘ਚ ਹੈ। ਇਕ ਦੋਸ਼ੀ ਹੋਣ ਦੇ ਨਾਤੇ ਉਹ ਪੁਲਸ ਨਾਲ ਝਗੜਾ ਕਰਨ ਦੀ ਸਜ਼ਾ ਭੁਗਤ ਰਿਹਾ ਹੈ ਪਰ ਉਸ ਦੀ ਮਾਂ ਇਸ ਦੁੱਖ ‘ਚ ਤੜਫ ਰਹੀ ਹੈ। ਉਸ ਨੇ ਕਿਹਾ ਕਿ ਉਹ ...

Read More