Menu

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰਫਿਊਜ਼ੀਆਂ ਦੇ ਪ੍ਰਤੀ ਆਪਣੇ ਸਖਤ ਰੁਖ ਨੂੰ ਲੈ ਕੇ ਜਾਣੇ ਜਾਂਦੇ ਹਨ ਤਾਂ ਉਥੇ ਹੀ ਹੁਣ ਟਰੰਪ ਨੇ ਅਮਰੀਕਾ ‘ਚ ਪਿਛਲੇ 18 ਮਹੀਨੇ ਤੋਂ ਰਹਿ ਰਹੇ 6,900 ਸੀਰੀਆਈ ਨਾਗਰਿਕਾਂ ਲਈ ਕਾਫੀ ਦਰਿਆਦਿਲੀ ਦਿਖਾਈ ਹੈ। ਉਨ੍ਹਾਂ ਨੇ ਇਨ੍ਹਾਂ ਨਾਗਰਿਕਾਂ ਦੀ ਅਸਥਾਈ ਸੁਰੱਖਿਆ ਦੀ ਮਿਆਦ ਵਧਾਉਣ ਦਾ ਐਲਾਨ ਕੀਤਾ ਹੈ। ਸੀਰੀਆ ...

Read More

ਲੰਡਨ(ਭਾਸ਼ਾ)— ਬ੍ਰਿਟੇਨ ਦੇ ਸੰਸਦ ਮੈਂਬਰਾਂ ਨੇ ਆਪਣੇ ਸੰਸਦ ਭਵਨ ‘ਵੈਸਟਮਿਨਸਟਰ ਪੈਲੇਸ’ ਦੀ ਮੁਰੰਮਤ ਕਰਨ ਲਈ ਅਸਥਾਈ ਰੂਪ ਤੋਂ ਉਥੋਂ ਹੱਟਣ ਦੇ ਪੱਖ ਵਿਚ ਵੋਟਿੰਗ ਕੀਤੀ ਹੈ। ਸੰਸਦ ਮੈਂਬਰਾਂ ਨੇ 185 ਦੇ ਮੁਕਾਬਲੇ 234 ਵੋਟਾਂ ਨਾਲ ਪੈਲੇਸ ਦੀ ‘ਪੂਰਨ ਅਤੇ ਸਮੇਂ ਨਾਲ’ ਮੁਰੰਮਤ ਕਰਵਾਏ ਜਾਣ ਦੇ ਪੱਖ ਵਿਚ ਵੋਟ ਕੀਤੀ। ਇਸ ਦੇ ਨਾਲ ਹੀ ਅਰਬਾਂ ਪੌਂਡ ...

Read More

ਲੰਡਨ — ਆਪਣੇ ਸਕੂਲ ‘ਚ 8 ਸਾਲ ਤੋਂ ਘਟ ਉਮਰ ਦੀਆਂ ਵਿਦਿਆਰਥਣਾਂ ਦੇ ਹਿਜ਼ਾਬ ਪਾਉਣ ‘ਤੇ ਪਾਬੰਦੀ ਲਾਉਣ ਵਾਲੀ ਭਾਰਤੀ ਮੂਲ ਦੀ ਪ੍ਰਿੰਸੀਪਲ ਨੀਨਾ ਲਾਲ ਨੂੰ ਬ੍ਰਿਟੇਨ ਦੇ ਸਕੂਲਾਂ ‘ਤੇ ਨਜ਼ਰ ਰੱਖਣ ਵਾਲੀ ਇਕ ਸੰਸਥਾ ਤੋਂ ਸਮਰਥਨ ਮਿਲਿਆ ਹੈ। ਇਸ ਸੰਸਥਾ ਨੇ ਕਿਹਾ ਕਿ ਉਹ ਆਪਣੇ ਵਿਦਿਆਰਥੀ-ਵਿਦਿਆਰਥਣਾਂ ਦੇ ਹਿੱਤ ‘ਚ ਸਖਤ ਫੈਸਲੇ ਕਰਨ ਵਾਲੇ ਅਧਿਆਪਕਾਂ ...

Read More

ਲੰਡਨ – ਬ੍ਰਿਟਿਸ਼ ਸਰਕਾਰ ਨੇ ਦੋ ਸੰਸਾਰ ਜੰਗਾਂ ਦੌਰਾਨ ਬ੍ਰਿਟੇਨ ਅਤੇ ਇਸ ਦੇ ਸਹਿਯੋਗੀਆਂ ਲਈ ਲੜਣ ਵਾਲੇ ਸਿੱਖ ਫੌਜੀਆਂ ਦੇ ਬਲੀਦਾਨ ਅਤੇ ਯੋਗਦਾਨ ਨੂੰ ਸਨਮਾਨ ਦੇਣ ਲਈ ਇਕ ਰਾਸ਼ਟਰੀ ਸਮਾਰਕ ਬਣਵਾਉਣ ਲਈ ਆਪਣੀ ਹਮਾਇਤ ਅਤੇ ਫੰਡ ਮੁਹੱਈਆ ਕਰਵਾਉਣ ਉੱਤੇ ਸਮਹਿਤੀ ਜਤਾਈ ਹੈ। ਸੰਸਾਰ ਜੰਗਾਂ ਦੌਰਾਨ 83 ਹਜ਼ਾਰ ਤੋਂ ਜ਼ਿਆਦਾ ਸਿੱਖ ਫੌਜੀਆਂ ਨੇ ਆਪਣੀ ਜਾਨ ਦਿੱਤੀ ...

Read More

ਲੰਡਨ (ਭਾਸ਼ਾ)- ਬ੍ਰਿਟੇਨ ਵਿਚ ਅਨੁਚਿਤ ਅਤੇ ਅਣਮਨੁੱਖੀ ਵੀਜ਼ਾ ਨੀਤੀਆਂ ਖਿਲਾਫ ਪ੍ਰਧਾਨ ਮੰਤਰੀ ਦਫਤਰ ਡਾਊਨਿੰਗ ਸਟ੍ਰੀਟ ਦੇ ਬਾਹਰ ਭਾਰਤੀ ਪੇਸ਼ੇਵਰਾਂ ਨੇ ਪ੍ਰਦਰਸ਼ਨ ਕੀਤਾ। ਉਚ ਕੌਸ਼ਲ ਵਾਲੇ ਪ੍ਰਵਾਸੀਆਂ ਦੇ ਸਮੂਹ ਦਾ ਦਾਅਵਾ ਹੈ ਕਿ ਉਹ 600 ਤੋਂ ਜ਼ਿਆਦਾ ਡਾਕਟਰਾਂ, ਇੰਜੀਨੀਅਰਾਂ, ਆਈ.ਟੀ. ਪੇਸ਼ੇਵਰਾਂ, ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਨੁਮਾਇੰਦਗੀ ਕਰਦਾ ਹੈ। ਸਮੂਹ ਨੇ ਇਕ ਬਿਆਨ ਵਿਚ ਕਿਹਾ ...

Read More

ਨਵੀਂ ਦਿੱਲੀ— ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਦੇਸ਼ ਭਰ ‘ਚ 60 ਤੋਂ ਵਧ ਮੀਡੀਆ ਯੂਨਿਟਾਂ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ, ਜਿਸ ‘ਚ ਆਸ ਹੈ ਕਿ 2019 ਦੀਆਂ ਆਮ ਚੋਣਾਂ ਲਈ ਛੋਟੇ ਸ਼ਹਿਰਾਂ ਅਤੇ ਪੇਂਡੂ ਇਲਾਕਿਆਂ ‘ਚ ਮੋਦੀ ਸਰਕਾਰ ਦੀ ਪਹੁੰਚ ਨੂੰ ਮਜ਼ਬੂਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਰਾਜਧਾਨੀ ...

Read More

ਜਲੰਧਰ : ਉਤਰ ਭਾਰਤ ਵਿਚ ਬੁੱਧਵਾਰ ਦੁਪਹਿਰ 12.36 ‘ਤੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਲਗਭਗ 10-20 ਸੈਕੇਂਡ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕਿਆਂ ਨਾਲ ਲੋਕ ਸਹਿਮ ਗਏ ਤੇ ਘਰਾਂ ਅਤੇ ਦਫਤਰਾਂ ‘ਚੋਂ ਬਾਹਰ ਆ ਗਏ। ਪੰਜਾਬ ਸਮੇਤ ਦਿੱਲੀ, ਹਿਮਾਂਚਲ, ਹਰਿਆਣਾ, ਜੰਮੂ-ਕਸ਼ਮੀਰ ਵਿਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਮੁੱਢਲੀ ਜਾਣਕਾਰੀ ...

Read More

ਜਲੰਧਰ : ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਦਾ ਐਨਕਾਊਂਟਰ ਕਰਨ ਵਾਲੀ ਟੀਮ ‘ਚ ਸ਼ਾਮਲ ਪੰਜਾਬ ਪੁਲਸ ਦੇ ਇੰਸਪੈਕਟਰ ਬਿਕਰਮ ਸਿੰਘ ਬਰਾੜ ਨੂੰ ਗੌਂਡਰ ਗੈਂਗ ਨੇ ਧਮਕੀ ਦਿੱਤੀ ਹੈ। ਵਿੱਕੀ ਗੌਂਡਰ ਸਰਾਵਾਂ ਬੋਦਲਾ ਨਾਂ ਦੇ ਫੇਸਬੁਕ ‘ਤੇ ਗੌਂਡਰ ਗੈਂਗ ਨੇ ਲਿਖਿਆ ਹੈ ਕਿ ‘ਯਾਰੀ ਲਗਾ ਕੇ ਗੱਦਾਰੀ ਕਰਨ ਵਾਲੇ ਬਿਕਰਮ ਬਰਾੜ ਨੇ ਚੰਗਾ ਨਹੀਂ ਕੀਤਾ ...

Read More

ਓਟਾਵਾ/ਅੰਮ੍ਰਿਤਸਰ— ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੇ ਪੀ. ਐਮ ਨਰਿੰਦਰ ਮੋਦੀ ਦੇ ਸੱਦੇ ‘ਤੇ 17 ਤੋਂ 23 ਫਰਵਰੀ ਤੱਕ ਭਾਰਤ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ 18 ਤੋਂ 20 ਫਰਵਰੀ ਦੌਰਾਨ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਸੰਭਾਵਨਾ ਵੀ ਹੈ। ਜਿਸ ਸਬੰਧੀ ਕੁੱਝ ਦਿਨਾਂ ਤੱਕ ਤਰੀਕ ਨਿਰਧਾਰਤ ਹੋ ਸਕਦੀ ਹੈ। ਮੌਜੂਦਾ ...

Read More

ਚੰਡੀਗੜ੍ਹ— ਪੰਜਾਬ ਦੇ ਸਾਬਕਾ ਡੀ.ਜੀ.ਪੀ. ਸ਼ਸ਼ੀਕਾਂਤ ਵੱਲੋਂ ਗੈਂਗਸਟਰ ਵਿੱਕੀ ਗੌਂਡਰ ਦੀ ਮੌਤ ਦੇ ਬਾਅਦ ਦਿੱਤੇ ਗਏ ਜਾਂਚ ਦੇ ਬਿਆਨ ਨਾਲ ਹਲਚਲ ਪੈਦਾ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸਫਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਵੀ ਜਾਂਚ ਦੀ ਮੰਗ ਨਹੀਂ ਕੀਤੀ। ਮੈਂ ਸਿਰਫ ਇੰਨਾ ਹੀ ਕਿਹਾ ਸੀ ਕਿ ਇਸ ਗੱਲ ਦੀ ...

Read More