Menu

ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਲੋਂ ਆਰਥਿਕ ਰੋਕ ਲਗਾਉਣ ਤੋਂ ਬਾਅਦ ਪਾਕਿਸਤਾਨ ਨੇ ਵੀ ਅਮਰੀਕਾ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਸ ਵਿਰੁੱਧ ਹਮਲਾਵਰ ਰੁਖ ਅਪਣਾ ਲਿਆ ਹੈ। ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਪਾਕਿਸਤਾਨ ਨੂੰ ਆਪਣੀ ਧਰਤੀ ਤੋਂ ਤਾਲੀਬਾਨੀ ਅੱਤਵਾਦੀਆਂ ਦਾ ਖਾਤਮਾ ਕਰਨ ਜਾਂ ਗ੍ਰਿਫਤਾਰ ਕਰਨ ਲਈ ਆਖਿਆ ਤਾਂ ਪਾਕਿ ਨੇ ਅਮਰੀਕਾ ਕੋਲੋਂ ਇਸ ਦੇ ...

Read More

ਬਰੈਂਪਟਨ— ਪੁਲਸ ਨੇ ਟੋਰਾਂਟੋ ‘ਚ ਪੰਜ ਗੋਲੀਬਾਰੀ ਦੀਆਂ ਘਟਨਾਵਾਂ ‘ਚ ਸ਼ਾਮਲ ਹੋਣ ਦੇ ਸ਼ੱਕ ਹੇਠ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ੱਕੀ ਵਿਅਕਤੀ ‘ਤੇ 7 ਕਤਲ ਦੀਆਂ ਕੋਸ਼ਿਸ਼ਾਂ ਸਮੇਤ 48 ਦੋਸ਼ ਦਰਜ ਕੀਤੇ ਗਏ ਹਨ। ਇਹ ਗੋਲੀਬਾਰੀ ਦੀਆਂ ਘਟਨਾਵਾਂ 9 ਜਨਵਰੀ ਤੋਂ ਬਾਅਦ ਦੀਆਂ ਹਨ। ਪੁਲਸ ਨੇ ਦੱਸਿਆ ਕਿ ਪਹਿਲੀ ਗੋਲੀਬਾਰੀ ਦੀ ਘਟਨਾ 9 ...

Read More

ਚੰਡੀਗੜ੍ਹ — 25 ਅਗਸਤ ਨੂੰ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਕੋਰਟ ‘ਚੋਂ ਭਜਾਉਣ ਦੀ ਸਾਜਿਸ਼ ‘ਚ ਗ੍ਰਿਫਤਾਰ 4 ਲੋਕਾਂ ਦੀ ਪਟੀਸ਼ਨ ‘ਤੇ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ‘ਚ ਸੁਣਵਾਈ ਹੋਈ। ਇਸ ‘ਚ ਕੋਰਟ ਨੇ ਖਰੈਤੀ ਲਾਲ, ਗੋਪਾਲ ਇੰਸਾ, ਪ੍ਰਦੀਪ ਇੰਸਾ ਅਤੇ ਵਿਕਰਮ ਇੰਸਾ ਦੀ ਜ਼ਮਾਨਤ ਪਟੀਸ਼ਨ ਰੱਦ ...

Read More

ਨਵੀਂ ਦਿੱਲੀ— ਵਿਧਾਇਕਾਂ ਦੇ ਲਾਭ ਦੇ ਅਹੁਦੇ ਮਾਮਲੇ ‘ਚ ਰਾਜ ਸਭਾ ਸੰਸਦ ਮੈਂਬਰ ਅਤੇ ‘ਆਪ’ ਨੇਤਾ ਸੰਜੇ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸੰਵਿਧਾਨ ਅਤੇ ਨਿਯਮਾਂ ਨੂੰ ਨਿਸ਼ਾਨੇ ‘ਤੇ ਰੱਖ ਕੇ ਫੈਸਲਾ ਦਿੱਤਾ ਹੈ। ਸੰਜੇ ਸਿੰਘ ਨੇ ਚੋਣ ਕਮਿਸ਼ਨ ਦੇ ਫੈਸਲੇ ਦਾ ਜਵਾਬ ਦੇਣ ਲਈ ਲਖਨਊ ‘ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਕਮਿਸ਼ਨ ...

Read More

ਜੰਮੂ— ਪਿਛਲੇ 4 ਦਿਨਾਂ ਤੋਂ ਅੰਤਰਰਾਸ਼ਟਰੀ ਸਰਹੱਦਾਂ ਅਸ਼ਾਂਤ ਹਨ। ਦੱਸਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਕਠੂਆ ਤੋਂ ਲੈ ਕੇ ਪੁੰਛ-ਰਾਜੋਰੀ ਤੱਕ ਬਾਰਡਰ ‘ਤੇ ਲਗਾਤਾਰ ਗੋਲੀਬਾਰੀ ਕਰ ਰਿਹਾ ਹੈ। 18 ਸੈਕਟਰਾਂ ਨੂੰ ਨਿਸ਼ਾਨਾ ਬਣਾ ਕੇ ਗੋਲੇ ਸੁੱਟੇ ਜਾ ਰਹੇ ਹਨ। ਜਿਥੇ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ 50 ਤੋਂ ਵਧ ਚੌਂਕੀਆਂ ਅਤੇ ਲੱਗਭਗ 100 ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ...

Read More

ਯਮੁਨਾਨਗਰ — ਇਲਾਕੇ ਦੀ ਥਾਪਰ ਕਾਲੋਨੀ ‘ਚ ਸਥਿਤ ਸਵਾਮੀ ਵਿਵੇਕਾ ਨੰਦ ਸਕੂਲ ‘ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ‘ਚ ਚਲ ਰਹੀ ਪੀ.ਟੀ.ਐੱਮ. ਦੌਰਾਨ ਮਹਿਲਾ ਪ੍ਰਿੰਸੀਪਲ ਨੂੰ ਗੋਲੀਆਂ ਮਾਰ ਦਿੱਤੀਆਂ। ਗੰਭੀਰ ਰੂਪ ‘ਚ ਜ਼ਖਮੀ ਪ੍ਰਿੰਸੀਪਲ ਦੀ ਕਰੀਬ 2 ਘੰਟੇ ਦੇ ਇਲਾਜ ਮਗਰੋਂ ਮੌਤ ਹੋ ਗਈ ਹੈ। ਦੋਸ਼ੀ ਵਿਦਿਆਰਥੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ...

Read More

ਨਵੀਂ ਦਿੱਲੀ—ਇਥੋਂ ਦੇ ਇਕ ਪਲਾਸਟਿਕ ਗੋਦਾਮ ‘ਚ ਅੱਜ ਦੇਰ ਸ਼ਾਮ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਜਿਸ ਦੌਰਾਨ 9 ਲੋਕਾਂ ਦੀ ਮੌਤ ਹੋ ਗਈ। ਇਹ ਅੱਗ ਇਥੋ ਦੇ ਭਾਵਨਾ ਇੰਡਸਟਰੀਅਲ ਏਰੀਏ ‘ਚ ਸਥਿਤ ਪਲਾਸਟਿਕ ਦੇ ਇਕ ਗੋਦਾਮ ‘ਚ ਲੱਗੀ, ਜਿਸ ਦੌਰਾਨ ਅੱਗ ਦੀ ਲਪੇਟ ‘ਚ ਆਉਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ...

Read More

ਅਹਿਮਦਾਬਾਦ— ਭਾਰਤ ਦੇ ਛੇ ਦਿਨਾਂ ਦੇ ਦੌਰੇ ‘ਤੇ ਆਏ ਇਜਰਾਈਲ ਦੇ ਪੀ.ਐੈੱਮ. ਬੇਂਜਾਮਿਨ ਨੇਤਨਯਾਹੂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿਰਾਜ ਗੁਜਰਾਤ ‘ਚ ਹਨ। ਮੋਦੀ ਅਤੇ ਨੇਤਨਯਾਹੂ ਨੇ ਅੱਜ ਇਥੇ ਹਵਾਈ ਅੱਡੇ ਤੋਂ ਸਬਰਮਤੀ ਆਸ਼ਰਮ ਤੱਕ ਅੱਠ ਕਿਲੋਮੀਟਰ ਲੰਬਾ ਰੋਡਸ਼ੋਅ ਕੀਤਾ। ਇਸ ਤੋਂ ਬਾਅਦ ਮੋਦੀ, ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਦਾ ਸਬਰਮਤੀ ਆਸ਼ਰਮ ‘ਚ ...

Read More

ਨਵੀਂ ਦਿੱਲੀ — 1984 ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਦੇ ਮੁੱਖ ਦੋਸ਼ੀ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦੇ ਖਿਲਾਫ ਦਿੱਲੀ ਦੀ ਕੜਕੜਡੁਮਾ ਕੋਰਟ ‘ਚ ਫਿਰ ਤੋਂ ਸੁਣਵਾਈ ਸ਼ੁਰੂ ਹੋ ਗਈ ਹੈ। ਟਾਈਟਲਰ ਵਿਰੁੱਧ ਇਹ ਸੁਣਵਾਈ ਬਾਦਲ ਸਿੰਘ, ਗੁਰਚਰਨ ਸਿੰਘ ਅਤੇ ਠਾਕੁਰ ਸਿੰਘ ਦੇ ਕਤਲ ਮਾਮਲਿਆਂ ਵਿਚ ਸ਼ੁਰੂ ਕੀਤੀ ਗਈ ਹੈ। ਇੰਨ੍ਹਾ ਤਿੰਨ ਸਿੱਖਾਂ ਨੂੰ 1 ਨਵੰਬਰ ...

Read More

ਨਵੀਂ ਦਿੱਲੀ—ਤਾਮਿਲਨਾਡੂ ਦੀ ਰਾਜਨੀਤੀ ‘ਚ ਇਕ ਹੋਰ ਸੁਪਰ ਸਟਾਰ ਦੀ ਐਂਟਰੀ ਹੋਣ ਵਾਲੀ ਹੈ। ਰਜਨੀਕਾਂਤ ਦੀ ਸਿਆਸੀ ਪਾਰਟੀ ਦੇ ਐਲਾਨ ਤੋਂ ਬਾਅਦ ਕਮਲ ਹਾਸਨ ਨੇ ਵੀ ਆਪਣਾ ਨਵਾ ਰਾਜਨੀਤਕ ਦਲ ਬਣਾਉਣ ਦਾ ਫੈਸਲਾ ਕੀਤਾ ਹੈ। 21 ਫਰਵਰੀ ਨੂੰ ਹਾਸਨ ਤਾਮਿਲਨਾਡੂ ਸਥਿਤ ਆਪਣੇ ਗ੍ਰਹਿਨਗਰ ਰਾਮਨਾਥਪੁਰਮ ਤੋਂ ਆਪਣੀ ਰਾਜਨੀਤਕ ਪਾਰਟੀ ਦਾ ਐਲਾਨ ਕਰਨਗੇ। ਇਸ ਦਿਨ ਕਮਲ ਹਾਸਨ ...

Read More