India News

PM ਮੋਦੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣਾ ਅਤੀਤ ਕੀਤਾ ਯਾਦ

ਪਣਜੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਇਕ ਡਿਜੀਟਲ ਪ੍ਰੋਗਰਾਮ ਦੌਰਾਨ ਗੋਆ ਦੇ ਚਾਹ ਵੇਚਣ ਵਾਲੇ ਇਕ ਦਿਵਯਾਂਗ ਵਿਕ੍ਰੇਤਾ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ‘ਚਾਹ ਵਾਲਾ’ ਦੇ ਤੌਰ ’ਤੇ ਆਪਣੇ ਅਤੀਤ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਦਿਵਯਾਂਗ ਕਾਰੋਬਾਰੀ ਅਤੇ ਵਾਸਕੋ ਸ਼ਹਿਰ ਦੇ ਪੈਰਾ ਟੇਬਲ ਟੈਨਿਸ ਖਿਡਾਰੀ ਰੁੜਕੀ ਅਹਿਮਦ ਰਾਜਾਸਾਹਿਬ ਨੂੰ […]

India News Punjab News

ਸਿੰਘੂ ਸਰਹੱਦ ਕਤਲ ਮਾਮਲਾ : ਦੋਸ਼ੀ ਨਿਹੰਗਾਂ ਦੀ ਪੁਲਸ ਰਿਮਾਂਡ 2 ਦਿਨਾਂ ਲਈ ਵਧਾਈ ਗਈ

ਸੋਨੀਪਤ- ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੀ ਇਕ ਅਦਾਲਤ ਨੇ ਦਿੱਲੀ ਦੀ ਸਿੰਘੂ ਸਰਹੱਦ ’ਤੇ ਕਿਸਾਨਾਂ ਦੇ ਪ੍ਰਦਰਸ਼ਨ ਵਾਲੀ ਜਗ੍ਹਾ ਨੇੜੇ ਇਕ ਮਜ਼ਦੂਰ ਦੇ ਕਤਲ ’ਚ ਗ੍ਰਿਫ਼ਤਾਰ ਚਾਰ ਨਿਹੰਗਾਂ ਦੀ ਪੁਲਸ ਰਿਮਾਂਡ 2 ਦਿਨਾਂ ਲਈ ਵਧਾ ਦਿੱਤੀ ਹੈ। ਹਰਿਆਣਾ ਪੁਲਸ ਨੇ ਸਰਬਜੀਤ ਸਿੰਘ, ਨਾਰਾਇਣ ਸਿੰਘ, ਗੋਵਿੰਦਪ੍ਰੀਤ ਸਿੰਘ ਅਤੇ ਭਗਵੰਤ ਸਿੰਘ ਨੂੰ ਕੋਰਟ ’ਚ ਪੇਸ਼ ਕੀਤਾ। ਸੋਨੀਪਤ […]

Punjab News

ਪੰਜਾਬ ਕਾਂਗਰਸ ’ਚ ਛਿੜੀ ਲੜਾਈ ਦਰਮਿਆਨ ਸੁਨੀਲ ਜਾਖੜ ਦਾ ਵੱਡਾ ਬਿਆਨ

ਜਲੰਧਰ : ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਅੱਜ ਕਾਂਗਰਸ ਅੰਦਰ ਛਿੜੀ ਜੰਗ ਨੂੰ ਲੈ ਕੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਜਾਖੜ ਜੋ ਕਿ ਇਕ ਸੁਲਝੇ ਹੋਏ ਸਿਆਸਤਦਾਨ ਵਜੋਂ ਮੰਨੇ ਜਾਂਦੇ ਹਨ, ਨੇ ਕਾਂਗਰਸ ਦੇ ਅੰਦਰ ਬਣ ਰਹੀ ਸਥਿਤੀ ਨੂੰ ਲੈ ਕੇ ਇਤਕ ਟਵੀਟ ਰਾਹੀਂ ਆਪਣੇ ਵਿਚਾਰਾਂ ਨੂੰ ਵਿਅੰਗ ਦਾ ਰੂਪ ਦਿੱਤਾ […]

India News

ਭਾਰਤ ਸਰਕਾਰ ਨੇ ਝੋਨੇ ਦੀ ਖਰੀਦ ਤੇ ਪੰਜਾਬ ‘ਚ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ ਲਾਗੂ ਕਰਨ ਸਬੰਧੀ ਲਿਆ ਜਾਇਜ਼ਾ

ਚੰਡੀਗੜ੍ਹ- ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਸੁਧਾਂਸ਼ੂ ਪਾਂਡੇ, ਆਈ.ਏ.ਐਸ., ਨੇ ਚੱਲ ਰਹੇ ਸਾਉਣੀ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਅਤੇ ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ ਸਕੀਮ ਨੂੰ ਲਾਗੂ ਕਰਨ ਦਾ ਜਾਇਜ਼ਾ ਲੈਣ ਲਈ ਪੰਜਾਬ ਦਾ ਦੌਰਾ ਕੀਤਾ। ਸਮੀਖਿਆ ਮੀਟਿੰਗ ਵਿੱਚ ਗੁਰਕੀਰਤ ਕਿਰਪਾਲ ਸਿੰਘ, ਆਈ.ਏ.ਐਸ, ਸਕੱਤਰ, ਖੁਰਾਕ ਅਤੇ ਸਪਲਾਈਜ ਪੰਜਾਬ, ਸ. ਆਰ.ਕੇ. ਕੌਸ਼ਿਕ, […]

India News

ਕੋਰੋਨਾ ਵਿਰੁੱਧ ਯੁੱਧ ਖ਼ਤਮ ਨਹੀਂ, ਹਾਲੇ ਹਥਿਆਰ ਨਹੀਂ ਸੁੱਟਣੇ : ਨਰਿੰਦਰ ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਵੇਂ ਹੀ ਦੇਸ਼ ’ਚ ਇਕ ਅਰਬ ਟੀਕੇ ਲਗਾਏ ਗਏ ਹੋਣ ਪਰ ਹਾਲੇ ਕੋਰੋਨਾ ਵਿਰੁੱਧ ਯੁੱਧ ਖ਼ਤਮ ਨਹੀਂ ਹੋਇਆ ਹੈ, ਇਸ ਲਈ ਸਾਰਿਆਂ ਨੂੰ ਸਾਵਧਾਨੀ ਵਰਤਣੀ ਹੈ ਅਤੇ ਹਥਿਆਰ ਨਹੀਂ ਸੁੱਟਣੇ ਹਨ। ਦੇਸ਼ ’ਚ ਇਕ ਅਰਬ ਟੀਕੇ ਲਾਏ ਜਾਣ ਦੀ ਉਪਲੱਬਧੀ ’ਤੇ ਸ਼ੁੱਕਰਵਾਰ ਨੂੰ ਰਾਸ਼ਟਰ […]

Punjab News

ਪੰਜਾਬ ਕਾਂਗਰਸ ’ਚ ਤਲਖੀ ਦਰਮਿਆਨ ਮੁੱਖ ਮੰਤਰੀ ਚੰਨੀ ਨੇ ਸਿੱਧੂ ਨਾਲ ਤਸਵੀਰ ਵਾਲਾ ਪੋਸਟਰ ਕੀਤਾ ਜਾਰੀ

ਚੰਡੀਗੜ੍ਹ : ਤਮਾਮ ਤਣਾਅ ਅਤੇ ਤਕਰਾਰ ਦੀਆਂ ਚਰਚਾਵਾਂ ਵਿਚਕਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਨਵਜੋਤ ਸਿੰਘ ਸਿੱਧੂ ਨਾਲ ਤਸਵੀਰ ਵਾਲਾ ਪੋਸਟਰ ਜਾਰੀ ਕੀਤਾ। ਮੌਕਾ ਸੀ, ਪੰਜਾਬ ਯੂਥ ਕਾਂਗਰਸ ਦੇ ਨੇਤਾਵਾਂ ਨਾਲ ਮੁਲਾਕਾਤ ਵੇਲੇ ਦਾ। ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਇਕ ਵਫ਼ਦ ਨੇ ਮੁੱਖ ਮੰਤਰੀ ਦਫ਼ਤਰ ’ਚ ਚੰਨੀ ਨਾਲ […]

India News

Lakhimpur Kheri violence: Union Minister’s son Ashish Mishra remanded in police custody again

Lakhimpur Kheri (UP), October 22 Union Minister of State for Home Ajay Mishra’s son Ashish Mishra, arrested for his alleged role in the Lakhimpur Kheri violence, was on Friday remanded in police custody for two days. It was for the second time that he was remanded in police custody by Lakhimpur Kheri’s Chief Judicial Magistrate […]

UK News

ਆਸਟ੍ਰੇਲੀਆ, ਬ੍ਰਿਟੇਨ ਨੇ AUKUS ਸਮਝੌਤੇ ਦਾ ਕੀਤਾ ਬਚਾਅ

ਕੁਆਲਾਲੰਪੁਰ/ਸਿਡਨੀ ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਵੀਰਵਾਰ ਨੂੰ ਅਮਰੀਕਾ ਦੇ ਨਾਲ ਆਪਣੇ ਪ੍ਰਮਾਣੂ ਪਣਡੁੱਬੀ ਸਮਝੌਤੇ ਦਾ ਬਚਾਅ ਕੀਤਾ। ਇਹ ਧਿਆਨ ਦੇਣ ਯੋਗ ਹੈ ਕਿ ਇਹ ਸਮਝੌਤਾ ਖੇਤਰ ਵਿੱਚ ਤਣਾਅ ਵਧਾ ਸਕਦਾ ਹੈ ਅਤੇ ਹਥਿਆਰਾਂ ਦੀ ਦੌੜ ਨੂੰ ਵਧਾਵਾ ਦੇ ਸਕਦਾ ਹੈ।  ਯੂਕੇ ਦੇ ਆਰਮਡ ਫੋਰਸਿਜ਼ ਦੇ ਸਕੱਤਰ ਜੇਮਜ਼ ਹਿੱਪੀ ਨੇ ਕਿਹਾ ਕਿ ਓਕਸ ਸਮਝੌਤੇ ਨੂੰ ਕਾਫੀ […]

India News UK News

ਹਵਾਲਗੀ ਦੇ ਖ਼ਿਲਾਫ਼ ਦਾਖ਼ਲ ਨੀਰਵ ਮੋਦੀ ਦੀ ਪਟੀਸ਼ਨ ’ਤੇ 14 ਦਸੰਬਰ ਨੂੰ ਹੋਵੇਗੀ ਸੁਣਵਾਈ

ਲੰਡਨ: ਦੋ ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਘਪਲੇ ’ਚ ਧੋਖਾਧੜੀ ਅਤੇ ਧਨ ਸੋਧ ਦੇ ਦੋਸ਼ੀ ਅਤੇ ਭਾਰਤ ’ਚ ਇੱਛਕ ਭਗੌੜੇ ਹੀਰਾ ਕਾਰੋਬਾਰੀ ਨੇ ਬ੍ਰਿਟੇਨ ਤੋਂ ਆਪਣੇ ਹਵਾਲਗੀ ਦੇ ਖ਼ਿਲਾਫ਼ ਅਪੀਲ ਦਾਇਰ ਕੀਤੀ ਹੈ, ਜਿਸ ’ਤੇ 14 ਦਸਬੰਰ ਨੂੰ ਲੰਡਨ ਦੇ ਹਾਈ ਕੋਰਟ ’ਚ ਸੁਣਵਾਈ ਹੋਵੇਗੀ।   ਮਾਰਚ 2019 ’ਚ ਗ੍ਰਿਫ਼ਤਾਰੀ ਦੇ ਬਾਅਦ ਦੱਖਣੀ-ਪੱਛਮੀ […]

Punjab News

ਹਰੀਸ਼ ਰਾਵਤ ’ਤੇ ਕੈਪਟਨ ਦਾ ਵੱਡਾ ਹਮਲਾ, ‘ਖੇਰੂੰ-ਖੇਰੂੰ ਕਰ ਦਿੱਤੀ ਪੰਜਾਬ ਕਾਂਗਰਸ’

ਜਲੰਧਰ : ਪੰਜਾਬ ਵਿਚ ਕਾਂਗਰਸ ’ਚ ਚੱਲ ਰਹੀ ਖਿੱਚੋਤਾਣ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਉੱਤੇ ਵੱਡਾ ਹਮਲਾ ਕੀਤਾ ਹੈ। ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਹਰੀਸ਼ ਰਾਵਤ ਨੂੰ ਲੰਮੇ ਹੱਥੀਂ ਲਿਆ ਹੈ।   ਹਰੀਸ਼ ਰਾਵਤ ਨੇ ਬੁੱਧਵਾਰ ਇਕ ਟਵੀਟ ਕੀਤਾ ਸੀ, ਜਿਸ ’ਚ […]