World

ਬ੍ਰਿਟਿਸ਼ ਪੀ.ਐੱਮ. ਨੇ ਡੋਮਿਨਿਕ ਰਾਬ ਨੂੰ ਚੁਣਿਆ ਬ੍ਰੈਗਜ਼ਿਟ ਦਾ ਨਵਾਂ ਵਿਦੇਸ਼ ਮੰਤਰੀ

ਲੰਡਨ — ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਡੇਵਿਡ ਡੇਵਿਸ ਦੇ ਅਸਤੀਫਾ ਦੇਣ ਦੇ ਬਾਅਦ ਡੋਮਿਨਿਕ ਰਾਬ ਨੂੰ ਅਗਲਾ ਬ੍ਰੈਗਜ਼ਿਟ ਸਕੱਤਰ ਨਿਯੁਕਤ ਕੀਤਾ ਹੈ। ਡੇਵਿਸ ਨੇ ਐਤਵਾਰ ਰਾਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬ੍ਰਿਟਿਸ਼ ਪੀ.ਐੱਮ. ਮੇਅ ਦੇ ਅਧਿਕਾਰਕ ਨਿਵਾਸ 10 ਡਾਊਨਿੰਗ ਸਟ੍ਰੀਟ ਵੱਲੋਂ ਇਸ ਦੀ ਪੁਸ਼ਟੀ ਹੋ ਗਈ ਹੈ। ਰਾਬ ਬ੍ਰਿਟੇਨ ਦੇ […]

World

ਮਜ਼ਦੂਰੀ ਕਰਨ ਵਾਲਾ ਇਹ ਸ਼ਖਸ ਕਰ ਰਿਹੈ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦੀ ਤਿਆਰੀ

ਵਰਜੀਨੀਆ— ਕਹਿੰਦੇ ਨੇ ਮਿਹਨਤ ਇਨਸਾਨ ਨੂੰ ਉਸ ਦੀ ਮੰਜ਼ਲ ਤਕ ਪਹੁੰਚਾਉਣ ਦਾ ਇਕੋ-ਇਕ ਜ਼ਰੀਆ ਹੈ। ਕੁਝ ਵੱਖਰਾ ਕਰਨ ਦਾ ਸੁਪਨਾ ਹਰ ਇਨਸਾਨ ਨਹੀਂ ਦੇਖਦਾ ਪਰ ਇਸ ਸ਼ਖਸ ਨੇ ਜੋ ਆਪਣੇ ਲਈ ਰਾਹ ਚੁਣਿਆ ਭਾਵੇਂ ਹੀ ਉਹ ਔਖਾ ਹੈ ਪਰ ਉਸ ਦਾ ਹੌਂਸਲਾ ਮਜ਼ਬੂਤ ਹੈ। ਜੀ ਹਾਂ, ਅਮਰੀਕਾ ਦੇ ਵਰਜੀਨੀਆ ਸੂਬੇ ਵਿਚ ਰਹਿਣ ਵਾਲੇ ਬੋਲ ਗਾਈ […]

India News

Without doubt CJI is master of roster: SC

New Delhi There was no doubt that the Chief Justice of India was the ‘Master of Roster, the Supreme Court said on Friday. In separate but concurring judgments, a Bench Justice AK Sikri and Justice Ashok Bhushan reiterated the legal position on the controversial issue that has often hit headlines in recent months. The top […]

World

Malaysia PM refuses to deport radical Indian preacher Zakir Naik

Putrajaya Malaysian Prime Minister Mahathir Mohamad said on Friday a controversial Indian Islamic preacher allegedly wanted in his home country for terror-related activities and hate speech will not be sent back. Zakir Naik, a radical television preacher, reportedly left India in 2016 and subsequently moved to largely Muslim Malaysia, where he was granted permanent residency. […]

World

ਭਾਰਤੀ ਪ੍ਰੋਫੈਸਰ ਨੂੰ ਮਿਲੀ ਚੀਨ ਦੇ ਸੀਨੀਅਰ ਬਿਜ਼ਨਸ ਇੰਸਟੀਚਿਊਟ ਦੀ ਕਮਾਨ

ਬੀਜਿੰਗ — ਅਮਰੀਕਾ ਵਿਚ ਮਸ਼ਹੂਰ ਭਾਰਤੀ ਪ੍ਰੋਫੈਸਰ ਦੀਪਕ ਜੈਨ ਨੂੰ ਚੀਨ ਦੇ ਉੱਚ ਗਲੋਬਲ ਬਿਜ਼ਨਸ ਸਕੂਲ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਦੀਪਕ ਨੂੰ ਸ਼ੰਘਾਈ ਦੇ ਚਾਈਨਾ ਯੂਰਪ ਇੰਟਰਨੈਸ਼ਨਲ ਬਿਜ਼ਨਸ ਸਕੂਲ (ਸੀ.ਈ.ਆਈ.ਬੀ.ਐੱਸ.) ਦੇ ਯੂਰਪੀ ਪ੍ਰਧਾਨ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਉਹ ਪੈਡਰੋ ਨੁਏਨੋ ਦੀ ਜਗ੍ਹਾ ਲੈਣਗੇ, ਜੋ ਬੀਤੇ 28 ਸਾਲ ਤੋਂ ਇਸ ਅਹੁਦੇ […]

World

ਲੰਡਨ ‘ਚ ‘ਟਰੰਪ ਬੇਬੀ ਗੁਬਾਰੇ’ ਰਾਹੀਂ ਹੋਵੇਗਾ ਅਮਰੀਕੀ ਰਾਸ਼ਟਰਪਤੀ ਦਾ ਵਿਰੋਧ

ਵਾਸ਼ਿੰਗਟਨ/ਲੰਡਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫਤੇ ਯੂ.ਕੇ. ਦੇ ਅਧਿਕਾਰਿਕ ਦੌਰੇ ‘ਤੇ ਜਾਣਗੇ। ਟਰੰਪ ਦਾ ਪਹਿਲਾ ਯੂ.ਕੇ. ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਵਿਰੁੱਧ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਇਨ੍ਹਾਂ ਤਿਆਰੀਆਂ ਵਿਚੋਂ ਇਕ ਹੈ ‘ਟਰੰਪ ਜਿਹਾ ਦਿਸਣ ਵਾਲਾ ਗੁਬਾਰਾ’। ਲੰਡਨ ਵਿਚ ਪ੍ਰਦਰਸ਼ਨਕਾਰੀਆਂ ਨੂੰ ਹੁਣ ਇਸ ਗੱਲ ਦੀ ਮਨਜ਼ੂਰੀ […]

World

ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿੱਚ 10 ਵਰ੍ਹੇ ਕੈਦ ਦੀ ਸਜ਼ਾ

ਇਸਲਾਮਾਬਾਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 10 ਵਰ੍ਹੇ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦ ਕਿ ਉਨ੍ਹਾਂ ਦੀ ਧੀ ਮਰੀਅਮ ਨੂੰ ਅਦਾਲਤ ਨੇ 7 ਵਰ੍ਹਿਆਂ ਲਈ ਜੇਲ੍ਰ ਭੇਜਿਆ ਹੈ। ਇਹ ਮਾਮਲਾ ਲੰਡਨ ਦੇ ਏਵਨਫ਼ੀਲਡ ਇਲਾਕੇ `ਚ ਮੌਜੂਦ ਚਾਰ ਫ਼ਲੈਟਾਂ ਦੀ ਮਲਕੀਅਤ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ਦਾ ਹੈ। ਬਚਾਅ […]

World

Merkel, Seehofer urged to settle migrant row

Berlin Lawmakers from both conservative parties in the German coalition urged Chancellor Angela Merkel and her interior minister on Monday to resolve an internecine dispute over migrant policy that has thrown her three-month-old government into disarray. However, Interior Minister Horst Seehofer refused in an interview published on Monday to change course, making a personal attack […]

World

UK fugitive held in Switzerland for spy banker fraud

London A Briton accused of swindling a woman out of her life’s savings while pretending to be a spy posing as a banker has been arrested in Switzerland, British authorities said on Tuesday. Mark Acklom, 45, is accused of posing as a Swiss banker during a year-long relationship with Carolyn Woods, 61, during which he […]

World

ਭਾਰਤੀ ਮੂਲ ਦੇ ਕਰਮਚਾਰੀ ਨੂੰ ਅਮਰੀਕੀ ਕੰਪਨੀ ਦੇਵੇਗੀ 100,000 ਡਾਲਰ ਦਾ ਮੁਆਵਜ਼ਾ

ਵਾਸ਼ਿੰਗਟਨ — ਇਕ ਅਮਰੀਕੀ ਕੰਪਨੀ ਨੇ ਆਪਣੇ ਇੱਥੇ ਕੰਮ ਕਰਦੇ ਭਾਰਤੀ ਮੂਲ ਦੇ ਕਰਮਚਾਰੀ ਅਸ਼ੋਕ ਪਾਈ ਨੂੰ ਬਰਖਾਸਤ ਕਰ ਦਿੱਤਾ ਸੀ। ਅਸਲ ਵਿਚ ਪਾਈ ਨੇ ਆਪਣੇ ਅਪਾਹਜ਼ ਬੇਟੇ ਦੀ ਦੇਖਭਾਲ ਲਈ ਟਰਾਂਸਫਰ ਕੀਤੇ ਜਾਣ ਦੀ ਮੰਗ ਕੀਤੀ ਸੀ। ਭਾਰਤੀ ਮੂਲ ਦੇ ਇਕ ਕਰਮਚਾਰੀ ਨੇ ਅਮਰੀਕਾ ਦੀ ਇਸ ਕੰਪਨੀ ‘ਤੇ ਮਾਣਹਾਨੀ ਦਾ ਮੁਕੱਦਮਾ ਕਰ ਦਿੱਤਾ। ਹੁਣ […]