World

Any WHO-approved vaccine should be allowed for travel: UN

Geneva, July 1 The World Health Organisation said Thursday that any Covid-19 vaccines it has authorised for emergency use should be recognised by countries as they open up their borders to inoculated travellers. The move could challenge Western countries to broaden their acceptance of two apparently less effective Chinese vaccines, which the UN health agency […]

India News

DCGI refuses to grant emergency-use authorisation to Covid vaccine Sputnik-Light

New Delhi, July 1 India’s drug regulator has refused to grant emergency-use authorisation to single-dose Covid-19 vaccine Sputnik-Light, while ruling out the need for the conduct of the phase-3 trial of the Russian vaccine in the country. According to the recommendations of the Subject Expert Committee (SEC) meeting held on July 30, which have been […]

India News

Doctors, messengers of God, saved countless lives during Covid-19: PM Modi

New Delhi, July 1   Prime Minister Narendra Modi on Thursday described doctors as the messengers of God hailing their role as life savers during India’s one-and-a-half-year long and ongoing fight with Covid-19. Addressing an event organised by the Indian Medical Association on Thursday to mark the National Doctors Day, the PM expressed gratitude to […]

UK News

ਬ੍ਰਿਟੇਨ ਦੇ ਮੇਥਡਿਸਟ ਚਰਚ ਨੇ ਸਮਲਿੰਗੀ ਵਿਆਹ ਨੂੰ ਦਿੱਤੀ ਇਜਾਜ਼ਤ

ਲੰਡਨ : ਬ੍ਰਿਟੇਨ ਦੇ ਮੇਥਡਿਸਟ ਚਰਚ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਸਮਲਿੰਗੀ ਜੋੜੇ ਨੂੰ ਉਹਨਾਂ ਦੇ ਕੰਪਲੈਕਸ ਵਿਚ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਮੇਥਡਿਸਟ ਕਾਨਫਰੰਸ ਵਿਚ ਇਸ ਵਿਸ਼ੇ ‘ਤੇ ਚਰਚਾ ਮਗਰੋਂ ਸਮਲਿੰਗੀ ਵਿਆਹ ਨੂੰ ਇਜਾਜ਼ਤ ਦੇਣ ਦੇ ਪ੍ਰਸਤਾਵ ਨੂੰ 46 ਦੀ ਬਜਾਏ 254 ਵੋਟਾਂ ਨਾਲ ਪਾਸ ਕੀਤਾ ਗਿਆ।  ਮੇਥਡਿਸਟ ਚਰਚ ਨੇ ਕਿਹਾ ਕਿ […]

World

ਕੈਨੇਡਾ ’ਚ ਗਰਮੀ ਕੱਢ ਰਹੀ ਹੈ ਲੋਕਾਂ ਦੇ ਵੱਟ, 233 ਲੋਕਾਂ ਦੀ ਮੌਤ

ਟੋਰਾਂਟੋ/ਵਾਸ਼ਿੰਗਟਨ – ਕੈਨੇਡਾ ਵਿਚ ਅੱਜਕਲ ਅਸਮਾਨ ’ਚੋ ਅੱਗ ਵਰ ਰਹੀ ਹੈ। ਹਾਲਤ ਇਹ ਹੈ ਕਿ ਇਥੇ ਵੱਧਦੇ ਤਾਪਮਾਨ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਲੂ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਕੈਨੇਡਾ ਦੇ ਵੈਨਕੂਵਰ ਇਲਾਕੇ ਵਿਚ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿਥੇ ਸ਼ੁੱਕਰਵਾਰ ਤੋਂ ਹੁਣ ਤੱਕ 233 ਲੋਕਾਂ ਦੀ […]

India News Punjab News

ਲਾਲ ਕਿਲ੍ਹਾ ਹਿੰਸਾ ਮਾਮਲਾ: ਝੰਡਾ ਲਹਿਰਾਉਣ ਵਾਲੇ ਮੁੱਖ ਮੁਲਜ਼ਮ ਨੂੰ ਰਾਹਤ, ਗਿ੍ਰਫ਼ਤਾਰੀ ’ਤੇ ਲੱਗੀ ਰੋਕ

ਨਵੀਂ ਦਿੱਲੀ— ਲਾਲ ਕਿਲ੍ਹਾ ਹਿੰਸਾ ਮਾਮਲੇ ਨਾਲ ਸਬੰਧੀ ਇਕ ਹੋਰ ਖ਼ਬਰ ਸਾਹਮਣੇ ਆਈ ਹੈ। ਦਿੱਲੀ ਦੀ ਤੀਜ ਹਜ਼ਾਰੀ ਕੋਰਟ ਨੇ ਗਣਤੰਤਰ ਦਿਵਸ ਦੇ ਦਿਨ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਦੀ ਫਸੀਲ ’ਤੇ ਚੜ੍ਹ ਕੇ ਕੇਸਰੀ ਝੰਡਾ ਲਹਿਰਾਉਣ ਵਾਲੇ ਮੁੱਖ ਮੁਲਜ਼ਮ ਜੁਗਰਾਜ ਸਿੰਘ ਨੂੰ ਰਾਹਤ ਦਿੱਤੀ ਹੈ। ਕੋਰਟ ਨੇ ਜੁਗਰਾਜ ਸਿੰਘ ਦੀ ਗਿ੍ਰਫ਼ਤਾਰੀ ’ਤੇ 20 […]

India News

ਕੋਰੋਨਾ ਕਾਲ ‘ਚ ਡਾਕਟਰਾਂ ਦੀਆਂ ਸੇਵਾਵਾਂ ਦੀ PM ਮੋਦੀ ਨੇ ਕੀਤੀ ਤਾਰੀਫ਼, ਦੱਸਿਆ ਸਿਹਤ ਖੇਤਰ ਦਾ ‘ਏਜੰਡਾ’

ਨਵੀਂ ਦਿੱਲੀ- ਰਾਸ਼ਟਰੀ ਡਾਕਟਰ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਵੀਰਵਾਰ ਨੂੰ ਦੇਸ਼ ਭਰ ਦੇ ਡਾਕਟਰਾਂ ਨੂੰ ਸੰਬੋਧਨ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਦੌਰਾਨ ਸਾਡੇ ਡਾਕਟਰਾਂ ਨੇ ਜਿਸ ਤਰ੍ਹਾਂ ਨਾਲ ਦੇਸ਼ ਦੀ ਸੇਵਾ ਕੀਤੀ ਹੈ, ਉਹ ਆਪਣੇ ਆਪ ‘ਚ ਇਕ ਪ੍ਰੇਰਨਾ ਹੈ। ਮੈਂ 130 ਕਰੋੜ ਭਾਰਤੀਆਂ ਵਲੋਂ ਸਾਰੇ ਡਾਕਟਰਾਂ ਦਾ […]

Punjab News

ਸੋਨੀਆ ਗਾਂਧੀ ਤੇ ਰਾਹੁਲ ਕੁਝ ਹੀ ਦਿਨਾਂ ’ਚ ਸੁਲਝਾਉਣਗੇ ਪੰਜਾਬ ਕਾਂਗਰਸ ਦੇ ਮੁੱਦੇ : ਅਸ਼ਵਨੀ ਕੁਮਾਰ

ਗੁਰਦਾਸਪੁਰ : ਪੰਜਾਬ ਕਾਂਗਰਸ ’ਚ ਪਏ ਕਾਟੋ ਕਲੇਸ਼ ਦੇ ਸਬੰਧ ’ਚ ਆਲ ਇੰਡੀਆ ਕਾਂਗਰਸ ਦੇ ਸੀਨੀਅਰ ਆਗੂ ਅਤੇ ਦੇਸ਼ ਦੇ ਸਾਬਕਾ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਹੈ ਕਿ ਜਲਦੀ ਹੀ ਸਾਰੇ ਵਿਵਾਦ ਨੂੰ ਸੁਲਝਾ ਲਿਆ ਜਾਵੇਗਾ। ਉਨ੍ਹਾਂ ਪੰਜ ਮੁੱਖ ਮੁੱਦਿਆਂ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ […]

Punjab News

ਬਰਗਾੜੀ ਮੋਰਚਾ ਮੁੜ ਸ਼ੁਰੂ ਕਰਨ ਪੁੱਜੇ ਸਿਮਰਨਜੀਤ ਮਾਨ ਨੂੰ ਪੁਲਸ ਨੇ ਲਿਆ ਹਿਰਾਸਤ ’ਚ

ਫਰੀਦਕੋਟ – ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਵਲੋਂ ਅਕਤੂਬਰ 2015 ਵਿੱਚ ਹੋਈ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਬਰਗਾੜੀ ਵਿਖੇ ਇਨਸਾਫ਼ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ। ਇਨਸਾਫ਼ ਮੋਰਚਾ ਲੱਗਾ ਕੇ ਬੈਠੇ ਸਾਰੇ ਪ੍ਰਦਰਸ਼ਨਕਾਰੀਆਂ ’ਚੋਂ ਕਈਆਂ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਅਤੇ ਬਾਅਦ […]

Punjab News

ਸੁਖਬੀਰ ਦੀ ਰੇਡ ਮਗਰੋਂ ਮਾਈਨਿੰਗ ਵਿਭਾਗ ਦਾ ਸਪਸ਼ਟੀਕਰਨ, ਅੰਮ੍ਰਿਤਸਰ ਜ਼ਿਲ੍ਹੇ ’ਚ ਕਿਤੇ ਨਹੀਂ ਹੋ ਰਹੀ ਨਾਜਾਇਜ਼ ਮਾਈਨਿੰਗ

ਚੰਡੀਗੜ੍ਹ  : ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਆਸ ਦਰਿਆ ਦਾ ਮੌਕੇ ’ਤੇ ਮੁਆਇਨਾ ਕਰ ਕੇ ਗ਼ੈਰ-ਕਾਨੂੰਨੀ ਮਾਈਨਿੰਗ ਦਾ ਦਾਅਵਾ ਕੀਤਾ ਤਾਂ ਦੂਜੇ ਪਾਸੇ ਸ਼ਾਮ ਢਲਦੇ ਹੀ ਸਰਕਾਰ ਨੇ ਇਸ ਦਾਅਵੇ ਨੂੰ ਨਕਾਰ ਦਿੱਤਾ। ਪੰਜਾਬ ਦੇ ਮਾਈਨਿੰਗ ਵਿਭਾਗ ਨੇ ਕਿਹਾ ਕਿ ਬਿਆਸ ਦਰਿਆ ਹੀ ਨਹੀਂ ਸਗੋਂ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਕਿਸੇ […]