India News

ਖਹਿਰੇ ਦਾ ਇਸ਼ਾਰਾ ਕਾਂਗਰਸ ਨਾਲ ਮਿਲੇਗਾ ‘ਹੱਥ’!

ਲੁਧਿਆਣਾ : ਪੰਜਾਬ ‘ਚ ਮੁੱਖ ਵਿਰੋਧੀ ਪਾਰਟੀ ‘ਆਪ’ ਦੇ ਨੇਤਾ ਅਤੇ ਆਪੋਜ਼ੀਸ਼ਨ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨੀਂ ਮੀਡੀਆ ਵਿਚ ਬਿਆਨ ਦਿੱਤਾ ਹੈ ਕਿ ਭਾਜਪਾ ਨੂੰ ਦੇਸ਼ ‘ਚੋਂ ਨੁੱਕਰੇ ਲਗਾਉਣ ਲਈ ਕਾਂਗਰਸ ਨਾਲ ਹੱਥ ਮਿਲਾਉਣ ਨਾਲ ਹੀ ਦਾਲ ਗਲੇਗੀ। ਇਸ ਖਬਰ ਨੂੰ ਲੈ ਕੇ ਜਿਥੇ ਆਮ ਪਾਰਟੀ ਵਿਚ ਖੁੱਸਰ-ਮੁੱਸਰ ਸ਼ੁਰੂ ਹੋ ਗਈ ਹੈ, ਉਥੇ […]

India News

ਯਮਨ ‘ਚ ‘ਮੇਕੁਨੁ ਚੱਕਰਵਾਤ’ ਦਾ ਕਹਿਰ, 38 ਭਾਰਤੀਆਂ ਨੂੰ ਬਚਾਇਆ ਗਿਆ ਸੁਰੱਖਿਅਤ

ਅਦਨ— ਜਲ-ਸੈਨਾ ਨੇ 38 ਭਾਰਤੀਆਂ ਨੂੰ ਯਮਨ ਵਿਚ ਸਕੋਟੀਆ ਟਾਪੂ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਉਹ ਲੋਕ ਚੱਕਰਵਾਤੀ ਤੂਫਾਨ ਆਉਣ ਤੋਂ ਬਾਅਦ ਕਰੀਬ 10 ਦਿਨਾਂ ਤੋਂ ਉਥੇ ਫਸੇ ਹੋਏ ਸਨ। ਜਲ-ਸੈਨਾ ਦੇ ਬੁਲਾਰੇ ਕੈਪਟਨ ਡੀਕੇ ਸ਼ਰਮਾ ਨੇ ਦੱਸਿਆ ਕਿ ਜਲ-ਸੈਨਾ ਨੇ ਭਾਰਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ‘ਆਪਰੇਸ਼ਨ ਨਿਸਤਾਰ’ ਦੇ […]

India News

ਪਰਮੀਸ਼ ਵਰਮਾ ਤੋਂ ਬਾਅਦ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਨੂੰ ਮਿਲੀ ਧਮਕੀ

ਚੰਡੀਗੜ੍ਹ — ਪੰਜਾਬੀ ਗਾਇਕ ਪਰਮੀਸ਼ ਵਰਮਾ ਤੋਂ ਬਾਅਦ ਹੁਣ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਐਕਟਰ ਤੇ ਗਾਇਕ ਗਿੱਪੀ ਗਰੇਵਾਲ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਹੀ ਵਟਸਐਪ ਦੇ ਜ਼ਰੀਏ ਗਿੱਪੀ ਗਰੇਵਾਲ ਨੂੰ ਧਮਕੀ ਦਿੱਤੀ ਹੈ। ਫਿਲਹਾਲ ਪੁਲਸ ਮਾਮਲੇ ਦੀ […]

India News

ਬਰਗਾੜੀ ਮਾਮਲੇ ਸਮੇਤ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਹੈ ਜਾਂਚ: ਕੈਪਟਨ

ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਅਤੇ ਕੁਝ ਪੰਥਕ ਸੰਗਠਨਾਂ ਵੱਲੋਂ ਬਰਗਾੜੀ ਮਾਮਲੇ ਬਾਰੇ ਆਪਣੀ ਸਰਕਾਰ ਦੇ ਨਾਕਾਮ ਰਹਿਣ ਦੇ ਲਗਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲਾ ਕਮਿਸ਼ਨ ਬੇਅਦਬੀ ਦੀਆਂ ਵੱਖ-ਵੱਖ ਘਟਨਾਵਾਂ ਜਾਂਚ ਕਰ ਰਿਹਾ ਹੈ, ਜਿਨ੍ਹਾਂ ‘ਚ […]

India News

ਲੋਕਾਂ ਨੂੰ ਮਨਮੋਹਨ ਸਿੰਘ ਵਰਗੇ ‘ਪੜ੍ਹੇ-ਲਿਖੇ’ ਪ੍ਰਧਾਨ ਮੰਤਰੀ ਦੀ ਰੜਕ ਰਹੀ ਹੈ ਘਾਟ : ਕੇਜਰੀਵਾਲ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਿਅੰਗ ਕਰਦਿਆਂ ਅੱਜ ਕਿਹਾ ਕਿ ਲੋਕਾਂ ਨੂੰ ਮਨਮੋਹਨ ਸਿੰਘ ਵਰਗੇ ‘ਪੜ੍ਹੇ-ਲਿਖੇ ਪ੍ਰਧਾਨ ਮੰਤਰੀ’ ਦੀ ਘਾਟ ਰੜਕ ਰਹੀ ਹੈ। ਕੇਜਰੀਵਾਲ ਨੇ ਡਿੱਗਦੇ ਰੁਪਏ ‘ਤੇ ‘ਵਾਲ ਸਟ੍ਰੀਟ’ ਦਾ ਇਕ ਲੇਖ ਪਾਉਂਦੇ ਹੋਏ ਟਵਿਟਰ ‘ਤੇ ਲਿਖਿਆ, ”ਲੋਕਾਂ ਨੂੰ ਡਾ. ਮਨਮੋਹਨ ਸਿੰਘ ਵਰਗੇ ਪੜ੍ਹੇ-ਲਿਖੇ […]

India News

ਇਰਾਕ ‘ਚ 39 ਭਾਰਤੀਆਂ ਦੀ ਹੱਤਿਆ ਦੀ ਜਾਂਚ ਦੇ ਮਾਮਲੇ ‘ਚ ਫੈਸਲਾ ਰਾਖਵਾਂ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਅੱਜ ਉਸ ਜਨਹਿੱਤ ਪਟੀਸ਼ਨ ‘ਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ, ਜਿਸ ਵਿਚ ਮੰਗ ਕੀਤੀ ਗਈ ਹੈ ਕਿ 2014 ਵਿਚ ਇਰਾਕ ਦੇ ਮੋਸੁਲ ਤੋਂ ਅਗਵਾ ਕੀਤੇ ਜਾਣ ਤੋਂ ਬਾਅਦ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਵਲੋਂ ਮਾਰੇ ਗਏ 39 ਭਾਰਤੀਆਂ ਨੂੰ ਬਚਾਉਣ ਵਿਚ ਕੇਂਦਰ ਵਲੋਂ ਹੋਈਆਂ ਕਥਿਤ ਗਲਤੀਆਂ ਦੀ ਵਿਸਥਾਰਿਤ […]

India News

ਜੇਤਲੀ ਨੇ ਕੁਮਾਰ ਵਿਸ਼ਵਾਸ ਖਿਲਾਫ ਮਾਨਹਾਣੀ ਦਾ ਕੇਸ ਲਿਆ ਵਾਪਸ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਨੂੰ ਵੱਡੀ ਰਾਹਤ ਮਿਲੀ ਹੈ। ਕੁਮਾਰ ਵਿਸ਼ਵਾਸ ਨੂੰ ਇਹ ਰਾਹਤ ਬੀ.ਜੇ.ਪੀ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਖਿਲਾਫ ਮਾਨਹਾਣੀ ਦੇ ਕੇਸ ‘ਚ ਮਿਲੀ ਹੈ। ਅਰੁਣ ਜੇਤਲੀ ਨੇ ਕੁਮਾਰ ਵਿਸ਼ਵਾਸ ਖਿਲਾਫ ਮਾਨਹਾਣੀ ਦਾ ਕੇਸ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲੇ 3 ਮਈ […]

India News

ਸੁਸ਼ਮਾ ਦੀ ਪਾਕਿਸਤਾਨ ਨੂੰ ਦੋ ਟੁੱਕ- ਸਰੱਹਦ ‘ਤੇ ਉੱਠ ਰਹੇ ਹੋਣ ਜਨਾਜ਼ੇ ਤਾਂ ਗੱਲਬਾਤ ਚੰਗੀ ਨਹੀਂ ਲੱਗਦੀ

ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਪਾਕਿਸਤਾਨ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਸੀਮਾ ‘ਤੇ ਜਨਾਜ਼ੇ ਉਠ ਰਹੇ ਹੋਣ ਤਾਂ ਗੱਲਬਾਤ ਚੰਗੀ ਨਹੀਂ ਲੱਗਦੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੇ ਨਾਲ ਹਮੇਸ਼ਾ ਗੱਲਬਾਤ ਲਈ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦੁਨੀਆਂ ਦੇ ਦੇਸ਼ਾਂ ਨਾਲ ਭਾਰਤ ਦੇ ਸੰਬੰਧ ਵਧੀਆ […]

India News

ਜੇ. ਐਂਡ ਕੇ. ‘ਚ ਲਸ਼ਕਰ ਦੇ 450 ਨਵੇਂ ਲੜਾਕੇ ਘੁਸਪੈਠ ਲਈ ਤਿਆਰ

ਨਵੀਂ ਦਿੱਲੀ— ਕੇਂਦਰ ਨੇ ਜੰਮੂ-ਕਸ਼ਮੀਰ ਵਿਚ ਰਮਜ਼ਾਨ ਦੇ ਮਹੀਨੇ ‘ਚ ਬੇਸ਼ੱਕ ‘ਆਪ੍ਰੇਸ਼ਨ ਆਲ ਆਊਟ’ ਮੁਲਤਵੀ ਕੀਤਾ ਹੋਇਆ ਹੋਵੇ ਪਰ ਅਪ੍ਰੈਲ ਵਿਚ ਫੜੇ ਗਏ 20 ਸਾਲਾ ਲਸ਼ਕਰ-ਏ-ਤੋਇਬਾ ਦੇ ਪਾਕਿਸਤਾਨੀ ਅੱਤਵਾਦੀ ਜਬੀਉੱਲਾ ਉਰਫ ਹਮਜ਼ਾ ਦੇ ਮਨਸੂਬੇ ਦੇ ਕੁਝ ਹੋਰ ਹੀ ਹਨ। ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਚਿਤਾਵਨੀ ਦਿੰਦੇ ਹੋਏ ਜਬੀਉੱਲਾ ਨੇ ਦੱਸਿਆ ਕਿ ਉਸਨੇ ਦੌਰਾ-ਏ-ਆਮ […]

India News

ਡਾਕਟਰਾਂ ਨੇ ਤਿੰਨ ਹਫਤੇ ਦੀ ਬੱਚੀ ਦੀ ਕੀਤੀ ਓਪਨ ਹਾਰਟ ਸਰਜ਼ਰੀ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦੇ ਇਕ ਹਸਪਤਾਲ ਦੇ ਡਾਕਟਰਾਂ ਨੇ ਤਿੰਨ ਹਫਤੇ ਦੀ ਇਕ ਬੱਚੀ ਦੀ ਓਪਨ ਹਾਰਟ ਸਰਜ਼ਰੀ ਕਰਕੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਹ ਬੱਚੀ ਦੁਰਲਭ ਬੀਮਾਰੀ ਨਾਲ ਪੀੜਤ ਸੀ। 19 ਦਿਨਾਂ ਦੀ ਇਸ ਬੱਚੀ ਨੂੰ 10 ਅਪ੍ਰੈਲ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਦੋਂ ਉਸ ਦੀ ਹਾਲਤ ਨਾਜੁਕ ਸੀ। ਡਾਕਟਰਾਂ […]