Punjab News

‘ਸਿਟ’ ਅੱਗੇ ਪੇਸ਼ ਹੋਣ ਮਗਰੋਂ ਵਾਪਸ ਪਰਤੇ ਢੱਡਰੀਆਂਵਾਲੇ

ਪਟਿਆਲਾ, 6 ਜੁਲਾਈ   ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਨਵੇਂ ਸਿਰੇ ਤੋਂ ਜਾਂਚ ਲਈ ਬਣਾਈ ‘ਸਿਟ’ ਵੱਲੋਂ ਅੱਜ ਇਥੇ ਸਿੱਖ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੋਂ ਸਥਾਨਕ ਸਰਕਟ ਹਾਊਸ ਵਿੱਚ ਪੁੱਛ-ਪੜਤਾਲ ਕੀਤੀ ਗਈ। ਜਾਂਚ ਟੀਮ ਵੱਲੋਂ ਢੱਡਰੀਆਂ ਵਾਲੇ ਦੇ ਬਿਆਨ ਦਰਜ ਕੀਤੇ ਗੲੇ। ਇਸ ਟੀਮ ਦੀ ਅਗਵਾਈ ਏਡੀਜੀਪੀ ਐਲ. ਕੇ. ਯਾਦਵ […]

Punjab News

Punjab adds 158 Covid-19 cases, 5 more deaths

Chandigarh, July 4 Punjab on Sunday reported 158 fresh Covid-19 cases that took its infection tally to 5,96,416 while five more fatalities pushed the death toll to 16,110, a medical bulletin said. Bathinda reported 23 new cases, followed by 14 in Amritsar and 13 in Ludhiana, among other districts, it said. The latest deaths were […]

Punjab News

Ill-conceived Badal era PPAs under review: Punjab CM Amarinder Singh

Chandigarh, July 3 Facing criticism from within his party as well as the Opposition, Punjab CM Capt Amarinder Singh on Saturday said the “ill-conceived” power purchase agreements (PPAs) with private thermal plants signed by the SAD-BJP government were being reviewed and his government would soon announce a legal strategy to counter the PPAs that had […]

Punjab News

ਸਾਬਕਾ ਕਾਂਗਰਸੀ ਵਿਧਾਇਕਾ ਵਲੋਂ ‘ਪਿੰਡ ਵਧਾਈ’ ‘ਚ ਚੱਲ ਰਹੀ ਰੇਤ ਖਡ ‘ਤੇ ਛਾਪੇਮਾਰੀ

ਸ੍ਰੀ ਮੁਕਤਸਰ ਸਾਹਿਬ – ਨਜਦੀਕੀ ਪਿੰਡ ਚਕ ਬਧਾਈ ‘ਚ ਚੱਲ ਰਹੀ ਰੇਤ ਦੀ ਖਡ ‘ਤੇ ਅੱਜ ਸਾਬਕਾ ਕਾਂਗਰਸੀ ਵਿਧਾਇਕਾ ਕਰਨ ਕੌਰ ਬਰਾੜ ਨੇ ਅਚਨਚੇਤ ਛਾਪੇਮਾਰੀ ਕੀਤੀ। ਇਸ ਦੌਰਾਨ ਉਨ੍ਹਾਂ ਖਡ ‘ਤੇ ਮੌਜੂਦ ਵਿਅਕਤੀਆਂ ਨੂੰ ਇਸ ਸਬੰਧੀ ਕਾਗਜ਼ ਪੇਸ਼ ਕਰਨ ਲਈ ਆਖਿਆ। ਖਡ ਨਾਲ ਸਬੰਧਿਤ ਕਾਗਜ਼ਾਤ ਦਿਖਾਉਂਦਿਆਂ ਮੌਜੂਦ ਵਿਅਕਤੀਆਂ ਨੇ ਦਾਅਵਾ ਕੀਤਾ ਕਿ ਇਹ ਖਡ ਮਨਜੂਰਸ਼ੁਦਾ […]

Punjab News

ਪੰਜਾਬ ’ਚ ਹੋਰ ਵਧਿਆ ਬਿਜਲੀ ਸੰਕਟ, ਤਲਵੰਡੀ ਸਾਬੋ ਦਾ ਇਕ ਹੋਰ ਯੂਨਿਟ ਹੋਇਆ ਬੰਦ

ਪਟਿਆਲਾ : ਪੰਜਾਬ ਵਿਚ ਬਿਜਲੀ ਸੰਕਟ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਦੇਰ ਰਾਤ ਬੰਦ ਹੋ ਗਿਆ। ਤਿੰਨ ਯੂਨਿਟਾਂ ਵਾਲੇ ਇਸ ਪਲਾਂਟ ਦਾ ਇਕ ਯੂਨਿਟ 8 ਮਾਰਚ ਤੋਂ ਬੰਦ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਇਹ ਕਿਹਾ ਹੈ ਕਿ ਤਲਵੰਡੀ ਸਾਬੋ ਦਾ ਇਕ ਯੂਨਿਟ ਬੰਦ […]

Punjab News

ਸਿੱਧੂ ਨੂੰ ਦਿੱਤਾ ਜਾਏ ਤਾਂ ਕਿਹੜਾ ਅਹੁਦਾ ਦਿੱਤਾ ਜਾਏ? ਉਲਝਣ ਵਿਚ ਹਾਈ ਕਮਾਨ

ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਖੁੱਲ੍ਹੀ ਲੜਾਈ ਕਾਰਨ ਕਾਂਗਰਸ ਨੂੰ ਕਾਫੀ ਨੁਕਸਾਨ ਪੁੱਜਾ ਹੈ। ਹਾਈ ਕਮਾਨ ਇਸ ਗੱਲ ਨੂੰ ਲੈ ਕੇ ਉਲਝਣ ਵਿਚ ਹੈ ਕਿ ਸਿੱਧੂ ਨੂੰ ਮਨਾਉਣ ਲਈ ਉਨ੍ਹਾਂ ਨੂੰ ਦਿੱਤਾ ਜਾਏ ਤਾਂ ਕਿਹੜਾ ਅਹੁਦਾ ਦਿੱਤਾ ਜਾਏ? ਕੈਪਟਨ-ਸਿੱਧੂ ਦੇ ਇਸ ਝਗੜੇ ਦਾ ਲਾਭ ਸ਼੍ਰੋਮਣੀ […]

Punjab News

PPAs signed under Badals’ rule under review, says Amarinder Singh

Chandigarh, July 3 Punjab Chief Minister Captain Amarinder Singh on Saturday said his government would soon announce its legal strategy to counter the power purchase agreements signed by the erstwhile SAD-BJP government that had put “unnecessary” financial burden on the state. The Chief Minister, who chaired a meeting to review the power situation in the […]

Punjab News

Power outages spark protests across Punjab

Chandigarh, July 2 Amid an unprecedented hike in demand for power, unscheduled cuts were reported from various parts of the state today. This despite the fact that the industry has been forced to shut down for two days to divert all available power to the agriculture sector, which too received just six-seven hour supply despite […]

India News Punjab News

ਸੰਯੁਕਤ ਕਿਸਾਨ ਮੋਰਚੇ ਵੱਲੋਂ 6 ਜੁਲਾਈ ਨੂੰ ਮੋਤੀ ਮਹਿਲ ਦਾ ਕੀਤਾ ਜਾਵੇਗਾ ਘਿਰਾਓ: ਕਿਸਾਨ ਆਗੂ

ਨਵੀਂ ਦਿੱਲੀ- ਸੰਯੁਕਤ ਕਿਸਾਨ ਮੋਰਚੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਇਕ ਵਿਸ਼ੇਸ਼ ਮਿਟਿੰਗ ਅੱਜ ਸਿੰਘੂ ਬਾਰਡਰ ‘ਤੇ ਸ਼੍ਰੀ ਮੁਕੇਸ਼ ਚੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ‘ਚ ਸਾਰੇ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਕਈ ਪ੍ਰੁਮੁੱਖ ਮੁੱਦਿਆਂ ‘ਤੇ ਵਿਚਾਰ ਕਰਕੇ ਕੁਝ ਅਹਿਮ ਫੈਸਲੇ ਵੀ ਲਏ। ਮੀਟਿੰਗ ‘ਚ ਅੰਦੋਲਨ ਦੀ ਅਸਲੀ ਰੂਪ ਰੇਖਾ ਲਈ ਵੀ ਵਿਚਾਰਾਂ ਕੀਤੀਆਂ […]

Punjab News

‘ਬਿਜਲੀ ਆਫ਼ਤ’ ਦੇ ਬਹਾਨੇ ਮਾਇਆਵਤੀ ਨੇ ਘੇਰੀ ਪੰਜਾਬ ਸਰਕਾਰ

 ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਬਿਜਲੀ ਦੇ ਲੰਮੇ ਕੱਟਾਂ ਕਾਰਨ ਮਚੀ ਹਾਹਾਕਾਰ ‘ਤੇ ਸਿਆਸੀ ਵਿਰੋਧੀ ਧਿਰਾਂ ਨੇ ਕੈਪਟਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।  ਹੁਣ ਇਨ੍ਹਾਂ ਵਿਰੋਧੀਆਂ ਵਿੱਚ ਮਾਇਆਵਤੀ ਦੀ ਵੀ ਐਂਟਰੀ ਹੋ ਗਈ ਹੈ। ਮਾਇਆਵਤੀ ਨੇ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਘਾਟ ਕਾਰਨ ਆਮ ਜਨ ਜੀਵਨ, ਉਦਯੋਗ, […]