ਲੰਡਨ-ਯੂਰਪ ਦੇ ਮੈਡੀਕਲ ਰੈਗੂਲੇਟਰ ਨੇ ਕਿਹਾ ਕਿ ਉਹ ਇਸ ਦਾ ਬਾਰੇ ‘ਚ ਫੈਸਲਾ ਕਰਨ ਲਈ ਅੰਕੜਿਆਂ ਦੀ ਸਮੀਖਿਆ ਕਰੇਗਾ ਕਿ ਫਾਰਮਾਸਿਊਟੀਕਲ ਕੰਪਨੀ ਬਾਵਰੀਅਨ ਨਾਰਡਿਕ ਵੱਲੋਂ ਬਣਾਏ ਗਏ ਸਮਾਲਪੌਕਸ (ਚੇਚਕ) ਦੇ ਟੀਕੇ ਨੂੰ ਮੰਕੀਪੌਕਸ ਦੇ ਇਲਾਜ ‘ਚ ਵਰਤਿਆ ਜਾ ਸਕਦਾ ਹੈ। ਯੂਰਪ ਮਹਾਂਦੀਪ ‘ਚ ਮੰਕੀਪੌਕਸ ਦੇ ਵਧਦੇ ਕਹਿਰ ਦਰਮਿਆਨ ਇਹ ਬਿਆਨ ਆਇਆ ਹੈ। ਈ.ਯੂ. ਦੇ ਡਰੱਗ […]
UK News
UK ਦੀਆਂ ਲਗਭਗ 60 ਕੰਪਨੀਆਂ ਹਫ਼ਤੇ ’ਚ ਸਿਰਫ਼ 4 ਦਿਨ ਲੈਣਗੀਆਂ ਮੁਲਾਜ਼ਮਾਂ ਤੋਂ ਕੰਮ
ਲੰਡਨ – ਯੂ. ਕੇ. ਦੀਆਂ ਲਗਭਗ 60 ਕੰਪਨੀਆਂ ਆਪਣੇ ਮੁਲਾਜ਼ਮਾਂ ‘ਤੇ 4 ਡੇ ਵਰਕ ਵੀਕ ਕੰਮ ਕਰਨ ਲਈ ਇਕ ਪ੍ਰੀਖਣ ਕਰ ਰਹੀਆਂ ਹਨ। ਇਸ ਪ੍ਰੀਖਣ ਦਾ ਉਦੇਸ਼ ਕੰਪਨੀਆਂ ਨੂੰ ਸੈਲਰੀ ਵਿਚ ਕਟੌਤੀ ਅਤੇ ਰੈਵੇਨਿਊ ਵਿਚ ਕਟੌਤੀ ਕੀਤੇ ਬਿਨਾਂ ਆਪਣੇ ਕੰਮ ਦੇ ਘੰਟਿਆਂ ਨੂੰ ਘੱਟ ਕਰਨ ਵਿਚ ਮਦਦ ਕਰਨਾ ਹੈ। ਇਸੇ ਤਰ੍ਹਾਂ ਦੇ ਪ੍ਰੀਖਣ ਸਪੇਨ, ਆਈਸਲੈਂਡ, […]
ਇੰਗਲੈਂਡ ਦੇ ਸਿੱਖ MP ਤਨਮਨਜੀਤ ਢੇਸੀ ਨੇ ਮੂਸੇਵਾਲਾ ਦੀ ਮੌਤ ਤੇ ਪ੍ਰਗਟਾਇਆ ਦੁੱਖ
ਲੰਡਨ ਦੁਨੀਆ ਭਰ ਵਿਚ ਵੱਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।ਹੁਣ ਇੰਗਲੈਂਡ ਵਿਚ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਢੇਸੀ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਸੱਭਿਆਚਾਰਕ ਪ੍ਰਤੀਕ ਸਿੱਧੂ ਮੂਸੇਵਾਲਾ […]
Queen Elizabeth delegates opening of Parliament for first time
London, May 10 Queen Elizabeth II’s long reign entered new territory on Tuesday when, for the first time in seven decades, she delegated the formal opening of Parliament to her son and heir, Prince Charles. The ceremony, which includes the reading of the Queen’s Speech laying out the government’s legislative programme, is considered an important […]
North Ireland parties urged to work together after Sinn Fein’s victory
London, May 8 The UK and Irish Governments have urged rival parties in Northern Ireland to come together to resurrect its power-sharing government after Irish nationalist party Sinn Fein scored a historic victory in local elections to become the biggest party in Northern Ireland’s Assembly on Saturday. Sinn Fein, which seeks union with Ireland, won […]
Aspects of Jawaharlal Nehru, Lord Mountbatten letters can stay redacted: UK tribunal
L London, April 30 Certain aspects of the personal diaries and letters involving Lord Mountbatten, the last Viceroy of India, his wife Edwina and India’s first Prime Minister Jawaharlal Nehru, at the heart of an appeal to decide whether they can be fully released for open public access, will remain redacted after a UK tribunal […]
Only 1 in 4 Covid infected person feel fully recovered: UK study
London: A year after having Covid, only one in four hospitalised patients feel fully recovered, according to a UK study published in The Lancet Respiratory Medicine journal which found that the disease affects women worse than men.
ਸ. ਬਖਤਾਵਰ ਸਿੰਘ (ਤਾਰੀ) ਦਾ ਅੰਤਿਮ ਸੰਸਕਾਰ
ਪੰਜਾਬ ਤੋਂ ਬ੍ਰਤਾਨੀਆਂ ਵਿੱਚ ਆਕੇ ਵਸੇ ਸ. ਬਖਤਾਵਰ ਸਿੰਘ (ਤਾਰੀ) ਸ਼ੇਰੇ ਪੰਜਾਬ ਸੰਸਥਾ ਯੂਕੇ ਦੇ ਮੁਖੀ, ਜੋ ਪਿਛਲੇ ਦਿਨੀ ਅਕਾਲ ਪੁਰਖ ਵੱਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਅਕਾਲ ਪੁਰਖ ਦੇ ਹੁਕਮ ਅਨੁਸਾਰ ਆਪਣੀ ਸੰਸਾਰਕ ਜੀਵਨ ਯਾਤਰਾ ਸਮਾਪਤ ਕਰ ਗਏ ਸਨ। ਮਿਤੀ 8 ਫਰਵਰੀ 2022 ਦਿਨ ਮੰਗਲਵਾਰ ਨੂੰ ਉਨਾਂ੍ਹ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ […]
1984 ਸਿੱਖ ਕਤਲੇਆਮ ਪੀੜਤਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਰਾਹ ਹੋਇਆ ਪੱਧਰਾ: ਜੀ.ਕੇ.
ਚੰਡੀਗੜ੍ਹ,ਨਵੀਂ ਦਿੱਲੀ- ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1984 ਸਿੱਖ ਕਤਲੇਆਮ ਪੀੜਤਾਂ ਨੂੰ ਸਰਕਾਰੀ ਨੌਕਰੀਆਂ ਦੇਣ ਬਾਰੇ 2006 ਦੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਜ਼ਰੀਏ ਦਿੱਲੀ ਦੇ ਪੀੜਤਾਂ ਨੂੰ ਸਰਕਾਰੀ ਨੌਕਰੀ ਮਿਲਣ ਦਾ ਰਾਹ ਹੁਣ ਪੱਧਰਾ ਹੋ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਫੇਸਬੁੱਕ ਜਰੀਏ […]
UK ਯੂਨੀਵਰਸਿਟੀ ‘ਚ ਖਾਲਸਾ ਦੇ ਬਾਣੇ ‘ਚ ਵਕਾਲਤ ਦੀ ਡਿਗਰੀ ਲੈਣ ਪੁੱਜਾ ਸਿੰਘ, ਕਰਵਾਈ ਬੱਲੇ-ਬੱਲੇ
ਸਮੁੱਚੇ ਪੰਥ ਲਈ ਬਹੁਤ ਮਾਨਯੋਗ ਦ੍ਰਿਸ਼ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਖ਼ਸ਼ੇ ਬਾਣੇ ਵਿੱਚ ਤਿਆਰ ਗੁਰਸਿੱਖ ਵਕੀਲ ਜਿਸਨੇ ਬਰਮਿੰਘਮ, ਲੰਡਨ, ਯੂਕੇ ਵਿੱਚ ਆਪਣੀ ਵਕਾਲਤ (LAW) ਦੀ ਡਿਗਰੀ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਸਾਬਤ ਸੂਰਤ ਬਾਣੇ ਵਿੱਚ ਕਨਵੋਕੇਸ਼ਨ ਪ੍ਰੋਗਰਾਮ ਵਿੱਚ ਆਪਣੀ ਡਿਗਰੀ ਹਾਸਿਲ ਕੀਤੀ ਅਤੇ ਦੁਨੀਆਂ ਜਹਾਨ ਲਈ ਇੱਕ ਅਨੋਖੀ ਮਿਸਾਲ ਕਾਇਮ ਕੀਤੀ। ਜਿਸ […]