UK News

ਭਾਰਤ ਨੂੰ ਇਸ ਕਾਰਣ ਵੈਕਸੀਨ ਨਹੀਂ ਦੇਵੇਗਾ ਬ੍ਰਿਟੇਨ

ਲੰਡਨ-ਬ੍ਰਿਟੇਨ ਨੇ ਫਿਲਹਾਲ ਭਾਰਤ ਨੂੰ ਕੋਵਿਡ-19 ਵੈਕਸੀਨ ਨਾ ਦੇਣ ਦਾ ਫੈਸਲਾ ਕੀਤਾ ਹੈ। ਬ੍ਰਿਟੇਨ ਨੇ ਕਿਹਾ ਕਿ ਉਸ ਕੋਲ ਵੈਕਸੀਨ ਦੀ ਇੰਨੀ ਮਾਤਰਾ ਨਹੀਂ ਹੈ ਕਿ ਉਹ ਭਾਰਤ ਨੂੰ ਦੇ ਸਕੇ। ਸਿਹਤ ਮੰਤਰੀ ਮੈਟ ਹੈਂਕਾਕ ਨੇ ਕਿਹਾ ਕਿ ਬ੍ਰਿਟੇਨ ‘ਚ ਕੋਰੋਨਾ ਵਾਇਰਸ ਦੇ ਚੱਲਦੇ ਹਸਪਤਾਲਾਂ ‘ਤੇ ਭਾਰੀ ਦਬਾਅ ਹੈ ਜਿਸ ਦੇ ਚੱਲਦੇ ਇਹ ਫੈਸਲਾ ਲਿਆ […]

UK News

ਗਲਾਸਗੋ ‘ਚ ਨੈਲਸਨ ਮੰਡੇਲਾ ਦਾ ਬੁੱਤ ਲਗਾਉਣ ਲਈ ਦੁਬਾਰਾ ਮਿਲੀ ਮਨਜ਼ੂਰੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਗਲਾਸਗੋ ਵਿੱਚ ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਦਾ ਬੁੱਤ ਲਗਾਉਣ ਲਈ ਲਈ ਦੁਬਾਰਾ ਆਗਿਆ ਦਿੱਤੀ ਗਈ ਹੈ। ਇਸ ਮੂਰਤੀ ਲਈ ‘ਨੈਲਸਨ ਮੰਡੇਲਾ ਸਕਾਟਿਸ਼ ਮੈਮੋਰੀਅਲ ਫਾਉਂਡੇਸ਼ਨ’ ਮੂਰਤੀ ਦੀ ਕੀਮਤ ਨੂੰ ਪੂਰਾ ਕਰਨ ਲਈ ਪੈਸੇ ਇਕੱਠੇ ਕਰ ਰਹੀ ਹੈ। ਇਸ ਤੋਂ ਪਿਛਲੀ ਮੂਰਤੀ ਲਗਾਉਣ ਦੀ ਅਰਜ਼ੀ ਨੂੰ 2017 ਵਿੱਚ ਮਨਜ਼ੂਰੀ ਦਿੱਤੀ ਗਈ […]

UK News

ਯੂਕੇ: ਵੈਕਸੀਨ ਮੁਹਿੰਮ ਤੇਜ਼ ਕਰਨ ਲਈ ਫਾਈਜ਼ਰ ਦੀਆਂ 60 ਮਿਲੀਅਨ ਖੁਰਾਕਾਂ ਦਾ ਦਿੱਤਾ ਆਰਡਰ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਯੂਕੇ ਸਰਕਾਰ ਨੇ ਕੋਰੋਨਾ ਮਹਾਮਾਰੀ ਵਿਰੁੱਧ ਵਿੱਢੀ ਹੋਈ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ ਫਾਈਜ਼ਰ/ਬਾਇਓਐਨਟੈਕ ਦੇ ਕੋਵਿਡ ਟੀਕੇ ਦੀਆਂ ਹੋਰ 60 ਮਿਲੀਅਨ ਖੁਰਾਕਾਂ ਦਾ ਆਰਡਰ ਦਿੱਤਾ ਹੈ। ਸਿਹਤ ਸਕੱਤਰ ਮੈਟ ਹੈਨਕਾਕ ਨੇ ਡਾਉਨਿੰਗ ਸਟ੍ਰੀਟ ਦੀ ਪ੍ਰੈਸ ਕਾਨਫਰੰਸ ਵਿਚ ਐਲਾਨ ਕਰਦਿਆਂ ਕਿਹਾ ਕਿ ਇਹ ਵਾਧੂ ਖੁਰਾਕਾਂ ਹੋਰ ਪ੍ਰਵਾਨਿਤ ਟੀਕਿਆਂ ਦੇ ਨਾਲ ਟੀਕਾਕਰਨ ਵਿਚ […]

UK News

ਤਨਮਨਜੀਤ ਸਿੰਘ ਨੇ ਯੂਕੇ ਸੰਸਦ ‘ਚ ਚੁੱਕਿਆ ਭਾਰਤ ‘ਚ ਹੋ ਰਹੀਆਂ ਮੌਤਾਂ ਦਾ ਮੁੱਦਾ

ਲੰਡਨ : ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੋਈ ਹੈ। ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਕਈ ਦੇਸ਼ ਮਦਦ ਲਈ ਅੱਗੇ ਆਏ ਹਨ। ਇਸ ਦੌਰਾਨ ਇੰਗਲੈਂਡ ਵਿਚ ਜਲੌਹ ਹਲਕੇ ਤੋਂ ਭਾਰਤੀ ਮੂਲ ਦੇ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਤੇ ਇਸ ਨਾਲ ਵੱਡੀ ਗਿਣਤੀ ਵਿਚ ਹੋ ਰਹੀਆਂ […]

Punjab News UK News

3 convicts escape Patiala central jail; one was deported from UK to serve sentence

Patiala, April 28 Three convicts escaped from Patiala central jail early on Wednesday morning, according to sources. The three had escaped following laxity on part of jail officials. All three were lodged in the Koratine barrack which houses cells for inmates. The police were investigating how they managed to scale a 10-feet inner wall and […]

UK News

ਮਹਾਰਾਣੀ ਐਲਿਜਾਬੈਥ ਨੇ ਪ੍ਰਿੰਸ ਫਿਲਿਪ ਦੀ ਮੌਤ ਤੋਂ ਬਾਅਦ ਸੋਗ ਸਮਾਂ ਪੂਰਾ ਹੋਣ ਮਗਰੋਂ ਸ਼ੁਰੂ ਕੀਤੇ ਕੰਮ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਨੇ ਮੰਗਲਵਾਰ ਨੂੰ ਆਪਣੇ ਪਤੀ ਪ੍ਰਿੰਸ ਫਿਲੀਪ ਲਈ ਸੋਗ ਸਮਾਂ ਪੂਰਾ ਹੋਣ ਤੋਂ ਬਾਅਦ ਆਪਣੇ ਸ਼ਾਹੀ ਫਰਜ਼ਾਂ ਦੀ ਮੁੜ ਸ਼ੁਰੂਆਤ ਕਰ ਦਿੱਤੀ ਹੈ। 95 ਸਾਲਾ ਮਹਾਰਾਣੀ ਨੇ ਇੰਗਲੈਂਡ ਦੇ ਬਰਕਸ਼ਾਇਰ ਦੇ ਵਿੰਡਸਰ ਕੈਸਲ ਵਿਚੋਂ ਲਾਤਵੀਆ ਅਤੇ ਆਈਵਰੀ ਕੋਸਟ ਦੇ ਰਾਜਦੂਤਾਂ ਨਾਲ ਵਰਚੁਅਲ ਮੁਲਾਕਾਤ ਕੀਤੀ, ਜੋ ਲੰਡਨ ਦੇ […]

India News UK News

UK denies that Johnson said ‘let the bodies pile high’

London, April 26 A British minister on Monday flatly denied a report that Prime Minister Boris Johnson said he would rather bodies piled “high in their thousands” than order a third social and economic lockdown to stem coronavirus infections. Johnson is facing a stream of allegations in newspapers about everything from his muddled initial handling […]