Monthly Archives: September 2016

ਆਸਟਰੇਲੀਆ ‘ਚ ਸ਼ਹੀਦ ਹੋਏ ਪੁਲਸਕਰਮਚਾਰੀਆਂ ਦੀ ਯਾਦ ‘ਚ ਮਨਾਇਆ ਪੁਲਸ ਦਿਵਸ

ਸਿਡਨੀ— ਰਾਸ਼ਟਰੀ ਪੁਲਸ ਰੀਮੈਂਬਰਨਸ (ਯਾਦਗਾਰੀ) ਦਿਵਸ ਮੌਕੇ ਪੂਰੇ ਆਸਟਰੇਲੀਆ ‘ਚ ਪੁਲਸ ਟੁਕੜੀਆਂ ਨੇ ਨੌਕਰੀ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ । ਇਸ ਮੌਕੇ ਬ੍ਰਿਸਬੇਨ ਸਿੱਖ ਗੁਰਦੁਆਰਾ ਸਾਹਿਬ, ਲੋਗਨ ਸੜਕ ਦੇ ਪ੍ਰਧਾਨ ਸੁਖਦੇਵ ਸਿੰਘ ਵਿਰਕ ਅਤੇ ਸੈਕਟਰੀ ਰਵੀ ਸਿੰਘ ਬਰਾੜ

ਭਾਰਤੀ ਫੌਜ ਨੇ ਦੇਰੀ ਨਾਲ ਹੀ ਸਹੀ ਪਰ ਸਹੀ ਕਦਮ ਚੁੱਕਿਆ- ਸ਼ਹੀਦ ਹੇਮਰਾਜ ਦੀ ਪਤਨੀ

ਮਥੁਰਾ— ਭਾਰਤੀ ਫੌਜ ਵੱਲੋਂ ਮਕਬੂਜ਼ਾ ਕਸ਼ਮੀਰ ‘ਚ ਵੜ ਕੇ ਹਮਲਾ ਕਰਨ ‘ਤੇ ਸ਼ਹੀਦ ਹੇਮਰਾਜ ਦੀ ਪਤਨੀ ਧਰਮਵਤੀ ਨੇ ਕਿਹਾ ਕਿ ਭਾਰਤੀ ਫੌਜ ਨੇ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਸਬਕ ਸਿਖਾਉਣ ਲਈ ਦੇਰ ਨਾਲ ਹੀ ਸਹੀ ਪਰ ਬਿਲਕੁੱਲ ਸਹੀ ਕਦਮ ਚੁੱਕਿਆ ਹੈ।

ਚਿਹਰੇ ਦੇ ਪਿੱਛੇ ਹੈ ਖੌਫਨਾਕ ਸੱਚਾਈ, ਜਾਣ ਕੇ ਹੈਰਾਨ ਰਹਿ ਜਾਓਗੇ ਤੁਸੀਂ

ਬੀਜਿੰਗ—ਦੁਨੀਆ ਭਰ ‘ਚ ਕਈ ਅਜਿਹੇ ਲੋਕ ਹਨ ਜੋ ਗੰਭੀਰ ਬੀਮਾਰੀ ਨਾਲ ਪੀੜਤ ਹੋਣ ਦੇ ਬਾਵਜੂਦ ਹਿੰਮਤ ਨਹੀਂ ਹਾਰਦੇ। ਅਜਿਹਾ ਹੀ ਚੀਨ ਦੇ ਚੋਂਗਕਿੰਗ ਸਥਿਤ ਲਾਓਟੂ ਪਿੰਡ ‘ਚ ਰਹਿਣ ਵਾਲੇ 53 ਸਾਲਾ ਜਿਯਾ ਯੁਬਾਨਹਾਈ ਜੋ ਅਜਿਹੀ ਗੰਭੀਰ ਬੀਮਾਰੀ ਨਾਲ ਪੀੜਤ ਹਨ

ਕੁਪੋਸ਼ਣ ਨਾਲ ਬੱਚਿਆਂ ਦੀ ਮੌਤ, ਮਨੁੱਖੀ ਅਧਿਕਾਰ ਕਮਿਸ਼ਨ ਨੇ ਸਰਕਾਰ ਕੋਲੋਂ ਮੰਗਿਆ ਜਵਾਬ

ਭੋਪਾਲ— ਪ੍ਰਦੇਸ਼ ਦੇ ਸ਼ਯੋਪੁਰ ਜ਼ਿਲੇ ‘ਚ ਕੁਪੋਸ਼ਣ ਨਾਲ 116 ਬੱਚਿਆਂ ਦੀ ਮੌਤ ਦੇ ਮਾਮਲੇ ‘ਚ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੱਧ-ਪ੍ਰਦੇਸ਼ ਸਰਕਾਰ ਨੂੰ ਜਵਾਬ ਤਲਬ ਕੀਤਾ। ਕਮਿਸ਼ਨ ਨੇ ਬੱਚਿਆਂ ਦੀ ਮੌਤ ਦੀ ਖਬਰ ਤੋਂ ਸਵੈ-ਜਾਣੂ ਹੁੰਦੇ ਹੋਏ ਸੂਬੇ ਦੀ ਸਰਕਾਰ

ਮਲੇਸ਼ੀਆ ਦਾ ਵਿਰੋਧੀ ਦਲ ਸਾਲ ਦੇ ਅਖੀਰ ਤੱਕ ਬਣਾਵੇਗਾ ਨਵਾਂ ਗੱਠਜੋੜ

ਕਵਾਲਾਲੰਪੁਰ—ਮਲੇਸ਼ੀਆ ਦਾ ਵਿਰੋਧੀ ਦਲ ਇਸ ਸਾਲ ਦੇ ਅਖੀਰ ਤੱਕ ਨਵਾਂ ਗੱਠਜੋੜ ਬਣਾਵੇਗਾ, ਜਿਸ ਦਾ ਉਦੇਸ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੇ ਵਰਤਮਾਨ ਪ੍ਰਧਾਨ ਮੰਤਰੀ ਨਜੀਬ ਰਜ਼ਕ ਨੂੰ ਹਰਾਉਣਾ ਹੋਵੇਗਾ। ਜਾਣਕਾਰੀ ਮੁਤਾਬਕ ਸਰਕਾਰ ਤੋਂ ਹਟਾਏ ਗਏ ਉਪ ਪ੍ਰਧਾਨ ਮੰਤਰੀ ਮੋਹੀਉਦੀਨ ਯਾਸੀਨ ਨੇ

ਛੱਤੀਸਗੜ੍ਹ ਦੇ ਨਾਰਾਇਣਪੁਰ ‘ਚ ਧਮਾਕਾ, ਇਕ ਜਵਾਨ ਸ਼ਹੀਦ

ਨਵੀਂ ਦਿੱਲੀ—ਛੱਤੀਸਗੜ੍ਹ ‘ਚ ਪਿਛਲੇ ਦਿਨਾਂ ‘ਚ ਕੁਝ ਨਕਸਲੀਆਂ ਨੂੰ ਪੁਲਸ ਨੇ ਫੜ੍ਹ ਲਿਆ ਹੈ। ਜਿਸ ਨਾਲ ਬੌਖਲਾਏ ਨਕਸਲੀਆਂ ਨੇ ਜਵਾਨਾਂ ‘ਤੇ ਹਮਲਾ ਕੀਤਾ ਹੈ। ਛੱਤੀਸਗੜ੍ਹ ਦੇ ਨਾਰਾਇਣਪੁਰ ‘ਚ ਨਕਸਲੀਆਂ ਨੇ ਇਕ ਧਮਾਕਾ ਕੀਤਾ ਹੈ। ਨਕਸਲੀਆਂ ਵੱਲੋਂ ਕੀਤੇ ਗਏ ਧਮਾਕੇ ‘ਚ

ਪਾਕਿਸਤਾਨ ‘ਚ ਸਮਝੌਤਾ ਐਕਸਪ੍ਰੈੱਸ ‘ਚ ਚੜ੍ਹਨ ਤੋਂ ਰੋਕਿਆ ਗਿਆ 4 ਭਾਰਤੀ ਔਰਤਾਂ ਨੂੰ

ਲਾਹੌਰ— ਪਾਕਿਸਤਾਨ ਦੇ ਰੇਲਵੇ ਅਧਿਕਾਰੀਆਂ ਨੇ ਸੋਮਵਰ ਨੂੰ 4 ਭਾਰਤੀ ਔਰਤਾਂ ਨੂੰ ਕਥਿਤ ਤੌਰ ‘ਤੇ ਅਧੂਰੇ ਦਸਤਾਵੇਜ਼ਾਂ ਕਾਰਨ ਦਿੱਲੀ ਜਾਣ ਵਾਲੀ ਸਮਝੌਤਾ ਐਕਸਪ੍ਰੈੱਸ ‘ਚ ਚੜ੍ਹਨ ਤੋਂ ਰੋਕ ਦਿੱਤਾ। ਇਕ ਔਰਤ ਨੇ ਭਾਵੁਕ ਹੁੰਦਿਆਂ ਕਿਹਾ ਕਿ ਅਧਿਕਾਰੀ ਉਨ੍ਹਾਂ ਨੂੰ ਕਹਿ ਰਹੇ

16 ਸਾਲ ਦੇ ਭਤੀਜੇ ਦੇ ਪਿਆਰ ‘ਚ ਮਹਿਲਾ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ

ਨਵੀਂ ਦਿੱਲੀ— ਹੈਦਰਾਬਾਦ ‘ਚ ਇੱਕ ਮਹਿਲਾ ਨੂੰ ਆਪਣੇ 16 ਸਾਲ ਦੇ ਭਤੀਜੇ ਨਾਲ ਪਿਆਰ ਹੋ ਗਿਆ ਅਤੇ ਉਸ ਨੇ ਆਪਣੇ ਪਿਆਰ ਨੂੰ ਹਾਸਲ ਕਰਨ ਲਈ ਆਪਣੇ ਪਤੀ ਨੂੰ ਹੀ ਰਸਤੇ ਤੋਂ ਹਟਾ ਦਿੱਤਾ। ਮਹਿਲਾ ਨੇ ਪਹਿਲਾਂ ਆਪਣੇ ਪਤੀ ਦਾ ਕਤਲ

ਭਾਰਤ ਦੇ ਰਾਫੇਲ ਨਾਲ ਚੀਨ ‘ਚ ਖਲਬਲੀ ਕਿਹਾ,” ਸਾਡੇ ਕੋਲ ਇਸ ਦਾ ਜਵਾਬ ਹੈ ‘ਕਅੰਟਮ ਰਡਾਰ”

ਬੀਜਿੰਗ—ਭਾਰਤੀ ਹਵਾਈ ਫੌਜ ਦੀ ਵਧਦੀ ਤਾਕਤ ਨਾਲ ਸਿਰਫ ਪਾਕਿਸਤਾਨ ਹੀ ਨਹੀਂ ਚੀਨ ਵੀ ਬਹੁਤ ਪਰੇਸ਼ਾਨ ਹੈ। ਜਾਣਕਾਰੀ ਮੁਤਾਬਕ ਭਾਰਤ ਅਤੇ ਫਰਾਂਸ ਵਿਚਾਲੇ ਨਵੀਂ ਪੀੜ੍ਹੀ ਦੇ ਫਰਾਂਸੀਸੀ ਰਾਫੇਲ ਜਹਾਜ਼ਾਂ ਦੇ ਸਮਝੌਤੇ ‘ਤੇ ਦਸਤਖਤ ਹੁੰਦੇ ਹੀ ਚੀਨ ਨੇ ਅਜਿਹੀ ਤਕਨਾਲੋਜੀ ਵਿਕਸਿਤ ਕਰਨ

ਅਖਿਲੇਸ਼ ਯਾਦਵ ਨੇ ਦਿੱਤਾ ਅਸਤੀਫਾ

ਲਖਨਊ – ਸਪਾ ਦੀ ਸਿਆਸਤ ‘ਚ ਮਚੇ ਭੂਚਾਲ ਦੇ ਵਿੱਚ ਯੂ. ਪੀ. ਦੇ ਸੀ. ਐੱਮ. ਅਖਿਲੇਸ਼ ਯਾਦਵ ਨੇ ਮੰਤਰੀ ਪਰਿਸ਼ਦ ਦੇ ਚੇਅਰਮੈਨ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਖਿਲੇਸ਼ ਦੀ ਜਗ੍ਹਾਂ ਸਪਾ ਦੇ ਮੁੱਖੀ ਮੁਲਾਇਮ ਸਿੰਘ ਦੇ ਕਰੀਬੀ ਰਾਜ ਮੰਤਰੀ