Monthly Archives: October 2017

ਦੁਬਈ ‘ਚ ਕੰਮ ਨਹੀਂ ਸੌਖੇ, ਤਿੰਨ ਸਾਲਾਂ ‘ਚ 450 ਲੋਕਾਂ ਦੀਆਂ ਦੇਸ਼ ਪਰਤੀਆਂ ਸਿਰਫ ‘ਲਾਸ਼ਾਂ’

ਦੁਬਈ/ਤੇਲੰਗਾਨਾ,(ਬਿਊਰੋ)— ਭਾਰਤ ਦੇ ਸੂਬੇ ਤੇਲੰਗਾਨਾ ਤੋਂ ਹਰ ਸਾਲ ਲਗਭਗ 10,000 ਲੋਕ ਖਾੜੀ ਦੇਸ਼ਾਂ ਦਾ ਰੁਖ ਕਰਦੇ ਹਨ। ਪਿਛਲੇ 3 ਸਾਲਾਂ ਦੀ ਇਕ ਰਿਪੋਰਟ ਮੁਤਾਬਕ ਦੁਬਈ ‘ਚੋਂ 450 ਲਾਸ਼ਾਂ ਭਾਰਤ ਪੁੱਜੀਆਂ ਹਨ। ਕਮਾਈ ਕਰਨ ਗਏ ਇਹ ਨੌਜਵਾਨ ਕਿਸੇ ਦੇ ਪੁੱਤ, ਪਤੀ,

ਕਸ਼ਮੀਰ ਦੇ ਜੰਗਲ ‘ਚ ਰੋਟੀਆਂ ਵੇਲ ਰਿਹੈ ਲਸ਼ਕਰ ਸਰਗਣਾ

ਸ਼੍ਰੀਨਗਰ – ਜੰਮੂ-ਕਸ਼ਮੀਰ ‘ਚ ਆਪ੍ਰੇਸ਼ਨ ‘ਆਲ ਆਊਟ’ ਦੀ ਸਫਲਤਾ ਤੋਂ ਪ੍ਰੇਸ਼ਾਨ ਲਸ਼ਕਰ ਨੇ ਵਾਦੀ ‘ਚ ਇਕ ਨਵੀਂ ਸਾਜ਼ਿਸ਼ ਰਚੀ ਹੈ। ਖੁਫੀਆ ਏਜੰਸੀਆਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਲਸ਼ਕਰ ਆਪਣੇ ਮੈਡਿਊਲ ਨੂੰ ਮਜ਼ਬੂਤ ਬਣਾਉਣ ‘ਚ ਲੱਗਾ ਹੋਇਆ ਹੈ।

2018 ‘ਚ ਸਟੇਡੀਅਮ ਜਾ ਸਕਣਗੀਆਂ ਸਾਊਦੀ ਅਰਬ ਦੀਆਂ ਔਰਤਾ

ਰਿਆਦ,(ਬਿਊਰੋ)— ਸਾਊਦੀ ਵਿਚ ਔਰਤਾਂ ਨੂੰ ਡਰਾਈਵਿੰਗ ਲਾਇਸੈਂਸ ਮਿਲਣ ਅਤੇ ਗੱਡੀ ਚਲਾਉਣ ਦੀ ਆਜ਼ਾਦੀ ਤੋਂ ਬਾਅਦ ਇਕ ਹੋਰ ਤੋਹਫਾ ਮਿਲਿਆ ਹੈ। ਸਾਊਦੀ ‘ਚ ਔਰਤਾਂ ਨੂੰ ਹੁਣ ਸਪੋਰਟਸ ਸਟੇਡੀਅਮ ‘ਚ ਜਾਣ ਦੀ ਇਜਾਜਤ ਮਿਲੇਗੀ। ਅਗਲੇ ਸਾਲ 2018 ਤੋਂ ਔਰਤਾਂ ਵੀ ਸਟੇਡੀਅਮ ‘ਚ

ਮੋਦੀ ਦੇ ਡਿਜ਼ਿਟਲ ਇੰਡੀਆ ਦਾ ਅਸਰ, ਪਹਿਲੀ ਵਾਰ 31 ਲੜਕੀਆਂ ਦਾ ਹੋਇਆ ਕੈਸ਼ਲੈੱਸ ਵਿਆਹ

ਸ਼੍ਰੀਗੰਗਾਨਰਗ— ਰਾਜਸਥਾਨ ਦੇ ਸ਼੍ਰੀਗੰਗਾਨਗਰ ‘ਚ ਪਦਮਪੁਰ ਰੋਡ ਸਥਿਤ ਧਨ-ਧਨ ਬਾਬਾ ਦੀਪ ਸਿੰਘ ਸੇਵਾ ਕਮੇਟੀ ਨੇ 31 ਲੜਕੀਆਂ ਦਾ ਸਮੂਹਿਕ ਵਿਆਹ ਕੀਤਾ। ਇਸ ਵਿਆਹ ਦੀ ਖਾਸ ਗੱਲ ਇਹ ਰਹੀ ਕਿ ਪੂਰਾ ਆਯੋਜਨ ਕੈਸ਼ਲੈੱਸ ਰਿਹਾ। ਇਸ ‘ਚ ਇਕ ਵੀ ਰੁਪਏ ਨਕਦੀ ਦੇ

ਦੁਨੀਆ ਦੀ ਪਹਿਲੀ ‘ਰੋਬਟ’ ਜਿਸ ਨੂੰ ਮਿਲੀ ਸਾਊਦੀ ਅਰਬ ਦੀ ਨਾਗਰਿਕਤਾ

ਰਿਆਦ — ਯੰਤਰ ਰੂਪੀ ਮਨੁੱਖੀ ‘ਰੋਬਟ’ ਦੀ ਇਨਸਾਨਾਂ ਦੇ ਨਾਲ ਸ਼ਾਇਦ ਇਹ ਨਵੀਂ ਦੌੜ ਹੈ। ਹੁਣ ਰੋਬਟ ਸੋਫੀਆ ਨੂੰ ਹੀ ਲੈ ਲਵੋ। ਸੋਫੀਆ ਕਿਸੇ ਦੇਸ਼ ਦੀ ਨਾਗਰਿਕਤਾ ਹਾਸਲ ਕਰਨ ਵਾਲੀ ਦੁਨੀਆ ਦੀ ਪਹਿਲੀ ਰੋਬਟ ਬਣ ਗਈ ਹੈ। ਧਾਤੂ ਦੇ ਟੁਕੜਿਆਂ

ਜਲਦ ਹੀ ਸਸਤੀ ਹੋਵੇਗੀ ਤੁਹਾਡੀ ਯਾਤਰਾ, ਘੱਟਣ ਵਾਲਾ ਹੈ ਟੋਲ ਟੈਕਸ

ਨਵੀਂ ਦਿੱਲੀ—ਰੋਡ ਟਰਾਂਸਪੋਰਟ ਅਤੇ ਹਾਈਵੇ ਸੇਕ੍ਰੇਟਰੀ ਯੁਧਵੀਰ ਸਿੰਘ ਮਲਿਕ ਨੇ ਟੋਲ ਟੈਕਸ ਨੂੰ ਲੈ ਕੇ ਇਕ ਵੱਡਾ ਇਸ਼ਾਰਾ ਕੀਤਾ ਹੈ। ਇਸ ਨਾਲ ਉਨ੍ਹਾਂ ਲੋਕਾਂ ਦੀ ਯਾਤਰਾ ਸਸਤੀ ਹੋ ਜਾਵੇਗੀ, ਜਿਨ੍ਹਾਂ ਨੂੰ ਆਪਣੀ ਯਾਤਰਾ ਦੌਰਾਨ ਬਹੁਤ ਸਾਰਾ ਟੋਲ ਟੈਕਸ ਦੇਣਾ ਪੈਂਦਾ

18 ਵਾਰ ਗਰਭਪਾਤ ਸਹਿਣ ਤੋਂ ਬਾਅਦ 49 ਸਾਲ ਦੀ ਮਹਿਲਾ ਨੇ ਦਿੱਤਾ ਬੱਚੇ ਨੂੰ ਜਨਮ

ਲੰਡਨ,(ਬਿਊਰੋ)— 49 ਸਾਲ ਦੀ ਇਕ ਮਹਿਲਾ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਜਦੋਂ ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਉਹ ਆਖ਼ਿਰਕਾਰ ਮਾਂ ਬੰਨ ਗਈ। ਆਪਣੇ ਬੇਟੇ ਨਾਲ ਘੁੰਮਣ ਵਾਲੀ ਇਸ ਮਹਿਲਾ ਨੂੰ ਦੇਖ ਕੇ ਹਰ ਕੋਈ ਉਸ ਨੂੰ ਬੱਚੇ ਦੀ ਨਾਨੀ

ਬੀ. ਜੇ. ਪੀ. ਨੇ ਮੈਨੂੰ ਇਕ ਕਰੋੜ ‘ਚ ਖਰੀਦਿਆ, 10 ਲੱਖ ਰੁਪਏ ਦਿੱਤੀ ਟੋਕਨ ਮਨੀ – ਨਰਿੰਦਰ ਪਟੇਲ

ਅਹਿਮਦਾਬਾਦ — ਹਾਰਦਿਕ ਪਟੇਲ ਦੇ ਸਹਿਯੋਗੀ ਨਰਿੰਦਰ ਪਟੇਲ ਐਤਵਾਰ ਸ਼ਾਮ ਬੀ. ਜੇ. ਪੀ. ਵਿਚ ਸ਼ਾਮਲ ਹੋ ਗਏ ਅਤੇ ਦੇਰ ਰਾਤ ਲੱਗਭਗ 11 ਵਜੇ ਉਹ ਮੀਡੀਆ ਸਾਹਮਣੇ 10 ਲੱਖ ਰੁਪਏ ਲੈ ਕੇ ਆਏ। ਬੀ. ਜੇ. ਪੀ. ‘ਤੇ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ

ਐਪਲ ਵਾਚ ਦੇ ਨੋਟੀਫਿਕੇਸ਼ਨ ਨੇ ਕੁਝ ਇਸ ਤਰ੍ਹਾਂ ਬਚਾਈ ਇਕ ਵਿਅਕਤੀ ਦੀ ਜਾਨ

ਲੰਡਨ — ਅਮਰੀਕਾ ‘ਚ ਇਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਐਪਲ ਵਾਚ ਦੇ ਐਪ ਨੋਟੀਫਿਕੇਸ਼ਨ ਨੇ ਉਸ ਦੀ ਜਾਨ ਬਚਾ ਲਈ, ਜਦੋਂ ਇਸ ਐਪ ਨੇ ਉਸ ਦੇ ਫੇਫੜਿਆਂ ‘ਚ ਖੂਨ ਜੱਮਣ ਦੇ ਲੱਛਣ ਬਾਰੇ ਪਤਾ ਲੱਗਣ ‘ਤੇ ਉਸ ਨੂੰ

ਭਾਜਪਾ ਸਰਕਾਰ ਕਾਂਗਰਸ ਨਾਲੋਂ ਵੀ ਵੱਧ ਜ਼ਹਿਰੀਲੀ : ਅੰਨਾ ਹਜ਼ਾਰੇ

ਨਵੀਂ ਦਿੱਲੀ — ਪ੍ਰਸਿੱਧ ਸਮਾਜ- ਸੇਵੀ ਅੰਨਾ ਹਜ਼ਾਰੇ ਨੇ ਕਿਹਾ ਹੈ ਕਿ ਮੌਜੂਦਾ ਭਾਜਪਾ ਸਰਕਾਰ ਕਾਂਗਰਸ ਨਾਲੋਂ ਵੀ ਵੱਧ ਜ਼ਹਿਰੀਲੀ ਹੈ। ਕਿਸੇ ਸਮੇਂ ਨਰਿੰਦਰ ਮੋਦੀ ਦੀ ਸ਼ਲਾਘਾ ਕਰਨ ਵਾਲੇ ਅੰਨਾ ਹਜ਼ਾਰੇ ਅੱਜਕਲ ਉਨ੍ਹਾਂ ਤੋਂ ਬਹੁਤ ਨਾਰਾਜ਼ ਹਨ। ਉਨ੍ਹਾਂ ਮੋਦੀ ਨੂੰ