UK News

ਬ੍ਰਿਟੇਨ ’ਚ ਰਹਿਣਾ ਤੇ ਆਉਣਾ-ਜਾਣਾ ਆਸਾਨ ਬਣਾਉਣ ਲਈ ਸਮਝੌਤਾ

ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਬ੍ਰਿਟੇਨ ਤੇ ਉੱਤਰੀ ਆਈਲੈਂਡ ਦਰਮਿਆਨ ਰਹਿਣ ਤੇ ਆਉਣ-ਜਾਣ ਲਈ ਸਮਝੌਤਾ ਮੰਗ-ਪੱਤਰ ਨੂੰ ਬੁੱਧਵਾਰ ਮਨਜ਼ੂਰੀ ਦੇ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਇਸ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।   ਸਰਕਾਰੀ ਬਿਆਨ ਮੁਤਾਬਕ ਇਹ ਸਮਝੌਤਾ ਮੰਗ-ਪੱਤਰ ਭਾਰਤ ਸਰਕਾਰ ਅਤੇ […]

UK News

ਮਹਿਲਾ ਦੀ 10 ਵਾਰ ਕੋਰੋਨਾ ਰਿਪੋਰਟ ਆਈ ਨੈਗੇਟਿਵ, ਫਿਰ ਵੀ ਕੋਵਿਡ-19 ਨਾਲ ਹੋਈ ਮੌਤ

ਲੰਡਨ – ਕੋਰੋਨਾ ਵਾਇਰਸ ਦੀ ਵੈਕਸੀਨ ਆਉਣ ਦੇ ਬਾਵਜੂਦ ਇਸ ਮਹਾਮਾਰੀ ਨਾਲ ਜੁੜੇ ਕੁਝਜਟਿਲ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ। ਅਸਲ ਵਿਚ 55 ਸਾਲ ਦੀ ਇਕ ਮਹਿਲਾ ਲਗਾਤਾਰ ਕੋਰੋਨਾ ਟੈਸਟ ਕਰਵਾ ਰਹੀ ਸੀ ਅਤੇ ਉਹ 10 ਵਾਰ ਨੈਗੇਟਿਵ ਆ ਚੁੱਕੀ ਸੀ ਪਰ ਇਸ ਦੇ ਬਾਵਜੂਦ ਉਸ ਦੀ […]

UK News

ਖ਼ੁਸ਼ਖ਼ਬਰੀ: 18 ਤੋਂ 30 ਸਾਲ ਦੇ ਭਾਰਤੀਆਂ ਨੂੰ ਹਰ ਸਾਲ ਵਰਕ ਵੀਜ਼ਾ ਦੇਵੇਗਾ ਬ੍ਰਿਟੇਨ

ਲੰਡਨ : ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੇ ਇਕ ‘ਮਹੱਤਵਪੂਰਨ’ ਨਵੀਂ ਇਮੀਗ੍ਰੇਸ਼ਨ ਅਤੇ ਆਵਾਜਾਈ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨਾਲ ਮੰਗਲਵਾਰ ਨੂੰ ਲੰਡਨ ਵਿਚ ਮੁਲਾਕਾਤ ਕੀਤੀ। ਜੈਸ਼ੰਕਰ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਸੰਪਰਕ ਨੂੰ ਹੋਰ ਮਜ਼ਬੂਤ ਕਰੇਗਾ। ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਦਫ਼ਤਰ ਮੁਤਾਬਕ, ਨਵੇਂ ਸਮਝੌਤੇ ਨਾਲ […]

India News UK News

UK, India lay ‘2030 Roadmap’ to boost ties

NEW DELHI, MAY 4 Prime Ministers Narendra Modi and Boris Johnson have agreed on ambitious plans for the next decade of the UK-India relationship. The two countries also agreed to elevate the status of the relationship to a ‘Comprehensive Strategic Partnership’. The two leaders had to settle for a virtual summit as Johnson’s in-person visit […]

UK News

ਯੂਕੇ: 3,000 ਮੁਰਦਿਆਂ ਨੂੰ ਕਬਰਾਂ ‘ਚੋਂ ਕੱਢ ਕੇ ਦਫ਼ਨਾਇਆ ਜਾਵੇਗਾ ਹੋਰ ਜਗ੍ਹਾ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) :ਯੂਕੇ ਦੇ ਬਕਿੰਘਮਸ਼ਾਇਰ ਦੀ ਇੱਕ ਚਰਚ ਦੇ ਵਿਹੜੇ ਵਿੱਚ ਦੱਬੀਆਂ ਤਕਰੀਬਨ 3,000 ਲਾਸ਼ਾਂ ਨੂੰ ਬਾਹਰ ਕੱਢਣ ਦੀ ਯੋਜਨਾ ਐਚ ਐਸ 2 ਦੇ ਠੇਕੇਦਾਰਾਂ ਵੱਲੋਂ ਬਣਾਈ ਜਾ ਰਹੀ ਹੈ। ਜੋ ਕਿ ਨਵੀਂ ਤੇਜ਼ ਰਫ਼ਤਾਰ ਰੇਲਵੇ ਲਿੰਕ ਦੇ ਰਾਹ ਵਿੱਚ ਹੈ। ਪੁਰਾਤੱਤਵ ਵਿਗਿਆਨੀਆਂ ਨੇ ਬਕਿੰਘਮਸ਼ਾਇਰ ਦੇ ਸਟੋਕ ਸਟੈਂਡ ਮੈਡੇਵਿਲ ਵਿਖੇ ਓਲਡ ਸੇਂਟ ਮੈਰੀ ਦੀ […]

UK News

ਜੈਸ਼ੰਕਰ ਨਾਲ ਬਰਤਾਨੀਆਂ ਗਏ ਭਾਰਤੀ ਵਫ਼ਦ ਦੇ ਦੋ ਮੈਂਬਰਾਂ ਨੂੰ ਕਰੋਨਾ

ਲੰਡਨ, 5 ਮਈ   ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਨਾਲ ਬਰਤਾਨੀਆਂ ਗਏ ਵਫ਼ਦ ਦੇ ਦੋ ਮੈਂਬਰਾਂ ਨੇ ਕਰੋਨਾ ਹੋ ਗਿਆ ਹੈ। ਜੈਸ਼ੰਕਰ ਨੇ ਬੁੱਧਵਾਰ ਨੂੰ ਟਵੀਟ ਕੀਤਾ, ” ਬੀਤੀ ਸ਼ਾਮ ਜਾਣਕਾਰੀ ਮਿਲੀ ਕਿ ਵਫ਼ਦ ਦੇ ਦੋ ਮੈਂਬਰਾਂ ਨੂੰ ਕਰੋਨਾ ਹੋ ਗਿਆ ਹੈ।”

UK News

ਇੰਗਲੈਂਡ ਅਤੇ ਵੇਲਜ਼ ‘ਚ ਮੈਰਿਜ ਸਰਟੀਫਿਕੇਟ ‘ਚ ਮਾਵਾਂ ਦੇ ਨਾਂ ਹੋਣਗੇ ਸ਼ਾਮਿਲ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਅਤੇ ਵੇਲਜ਼ ਵਿਚ ਲਾੜੀ ਅਤੇ ਲਾੜਿਆਂ ਦੀਆਂ ਮਾਵਾਂ ਹੁਣ ਪਹਿਲੀ ਵਾਰ ਵਿਆਹ ਦੇ ਸਰਟੀਫਿਕੇਟ ਵਿੱਚ ਸ਼ਾਮਿਲ ਕੀਤੀਆਂ ਜਾਣਗੀਆਂ। ਹੁਣ ਤੱਕ ਵਿਆਹ ਦੇ ਇਸ ਦਸਤਾਵੇਜ਼ ਵਿੱਚ ਸਿਰਫ ਜੋੜੇ ਦੇ ਪਿਤਾ ਦਾ ਨਾਮ ਸ਼ਾਮਿਲ ਕੀਤਾ ਜਾਂਦਾ ਸੀ ਪਰ ਮੈਰਿਜ ਐਕਟ ਵਿੱਚ ਤਬਦੀਲੀ ਨਾਲ ਦੋਵੇਂ ਮਾਪਿਆਂ ਦਾ ਨਾਮ ਸਰਟੀਫਿਕੇਟ ਵਿੱਚ ਸ਼ਾਮਿਲ ਕੀਤਾ ਜਾਵੇਗਾ।  ਇਸ […]

UK News

Doctors in UK get telemedicine, virtual ward rounds project going for India

London, May 3 Indian-origin doctors in the UK on Sunday said they are in the process of rapidly expanding their telemedicine project through collaborations with Indian hospitals as part of a wider COVID India Appeal. The British Association of Physicians of Indian Origin (BAPIO) has raised nearly 108,000 pounds within days of setting up a […]

UK News

ਯੂਕੇ ਭਾਰਤ ਨੂੰ ਭੇਜੇਗਾ ਹੋਰ ਵੈਂਟੀਲੇਟਰ, ਭਲਕੇ ਹੋਵੇਗੀ PM ਮੋਦੀ ਅਤੇ ਬੋਰਿਸ ਜਾਨਸਨ ਦੀ ਵਰਚੁਅਲ ਮੀਟਿੰਗ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਮਈ ਨੂੰ ਯੂਕੇ ਪੀ.ਐਮ. ਬੋਰਿਸ ਜਾਨਸਨ ਨਾਲ ਇਕ ਵਰਚੁਅਲ ਮੀਟਿੰਗ ਕਰਨ ਜਾ ਰਹੇ ਹਨ। ਇਸ ਮੀਟਿੰਗ ਤੋਂ ਪਹਿਲਾਂ ਯੂਕੇ ਭਰਤ ਨੂੰ 1000 ਹੋਰ ਵੈਂਟੀਲੇਟਰ ਭੇਜਣ ਦੀ ਤਿਆਰੀ ਵਿਚ ਹੈ। ਇਸ ਮੀਟਿੰਗ ਜ਼ਰੀਏ ਦੋਵਾਂ ਦੇਸ਼ਾਂ ਵਿਚਾਲੇ ਦੇ ਰਿਸ਼ਤਿਆਂ ਨੂੰ ਮਜ਼ਬੂਤ ਅਤੇ ਦੁਵੱਲੇ ਸਹਿਯੋਗ ’ਤੇ ਜ਼ੋਰ ਦਿੱਤਾ ਜਾਵੇਗਾ। ਇਸ […]

UK News

ਸਿੱਖ ਪਾਇਲਟ ਜਸਪਾਲ ਸਿੰਘ ਯੂਕੇ ਤੋਂ ਮੁਫਤ ਆਕਸੀਜਨ ਕੰਸਨਟ੍ਰੇਟਰਸ ਲੈ ਕੇ ਪਹੁੰਚਿਆ ਭਾਰਤ

ਲੰਡਨ : ਕੋਰੋਨਾ ਦੇ ਇਸ ਸੰਕਟ ਕਾਲ ਦੌਰਾਨ ਭਾਰਤ ਦੀ ਸਹਾਇਤਾ ਲਈ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ। ਉੱਥੇ ਸਿੱਖ ਭਾਈਚਾਰਾ ਵੀ ਵੱਧ-ਚੜ੍ਹ ਕੇ ਆਪਣਾ ਯੋਗਦਾਨ ਦੇ ਰਿਹਾ ਹੈ। ਇਸ ਦੇ ਤਹਿਤ ਵਰਜਿਨ ਐਟਲਾਂਟਿਕ ਆਕਸੀਜਨ ਦੀ ਸਪਲਾਈ ਜ਼ਰੀਏ ਭਾਰਤ ਦੀ ਮਦਦ ਕਰ ਰਿਹਾ ਹੈ। ਇਹ ਸਹਾਇਤਾ ਫਲਾਈਟ ਵਰਜਿਨ ਐਟਲਾਂਟਿਕ ਪਾਇਲਟ ਜਸਪਾਲ ਸਿੰਘ ਦੁਆਰਾ […]