Menu

ਹਰਿਆਣਾ— ਆਰੀਆ ਸਮਾਜ ਦੇ ਸੀਨੀਅਰ ਨੇਤਾ ਅਤੇ ਬਾਬਾ ਰਾਮਦੇਵ ਦੇ ਗੁਰੂ ਆਚਾਰੀਆ ਬਲਦੇਵ ਦਾ ਵੀਰਵਾਰ ਨੂੰ ਰੋਹਤਕ ਪੀ. ਜੀ. ਆਈ. ਵਿਚ ਦਿਹਾਂਤ ਹੋ ਗਿਆ। ਉਹ 85 ਸਾਲ ਦੇ ਸਨ। ਅੱਜ ਸਵੇਰੇ ਰੋਹਤਕ ਸਥਿਤ ਦਇਆਨੰਦ ਮੱਠ ‘ਚ ਸੈਰ ਕਰਦੇ ਸਮੇਂ ਡਿਗਣ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਉਨ੍ਹਾਂ ਨੂੰ ਤੁਰੰਤ ਰੋਹਤਕ ਪੀ. ਜੀ. ...

Read More

ਵਾਸਿੰਗਟਨ, (ਏ. ਐੱਫ. ਪੀ.)- ਅਮਰੀਕਾ ਦੇ ਪੂਰਬੀ ਹਿੱਸੇ ਵਿਚ ਬਰਫੀਲੇ ਤੂਫਾਨ ਸਨੋਜਿਲਾ ਨੇ ਕਹਿਰ ਵਰ੍ਹਾਇਆ ਹੋਇਆ ਹੈ ਅਤੇ ਘੱਟੋ-ਘੱਟ 25 ਲੋਕਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ। ਭਾਰੀ ਮਾਤਰਾ ਵਿਚ ਬਰਫ ਸੜਕਾਂ ਤੇ ਹੋਰ ਥਾਵਾਂ ‘ਤੇ ਜੰਮੀ ਹੋਈ ਹੈ। ਰਾਜਧਾਨੀ ਵਾਸ਼ਿੰਗਟਨ ਅਜੇ ਵੀ ਬਰਫ ਦੀ ਲਪੇਟ ਵਿਚ ਹੈ ਅਤੇ ਅੱਜ ਵੀ ਇਥੇ ਸਰਕਾਰੀ ਦਫਤਰ ...

Read More

ਨਵੀਂ ਦਿੱਲੀ- ਦੇਸ਼ ਅੱਜ 67ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਵਾਰ ਭਾਰਤ ਦੇ ਮੁੱਖ ਮਹਿਮਾਨ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਮੁੱਖ ਤੌਰ ‘ਤੇ ਪਹੁੰਚੇ ਹਨ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਰਾਜਪਥ ‘ਤੇ ਪਰੇਡ ਰਾਹੀਂ ਸਲਾਮੀ ਦਿੱਤੀ ਗਈ। ਫਰਾਂਸ ਦੀ ਫੌਜ ਦੇ 70 ਫੌਜੀਆਂ ਨੇ ਪਹਿਲੀ ਵਾਰ ਰਾਜਪਥ ‘ਤੇ ਆਪਣੇ ਬੈਂਡ ਦੀ ਧੁਨ ਨਾਲ ਮਾਰਚ ਕੀਤਾ। ...

Read More

ਕੁਆਲਾਲੰਪੁਰ- ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਇਸਲਾਮਿਕ ਸਟੇਟ ਤੋਂ ਅਸਲ ‘ਚ ਖਤਰਾ ਹੈ। ਉਨ੍ਹਾਂ ਨੇ ਇਹ ਗੱਲ ਇਸਲਾਮਿਕ ਸਟੇਟ ਦੀ ਖੇਤਰੀ ਬ੍ਰਾਂਚ ਦੇ ਅੱਤਵਾਦੀ ਹਮਲੇ ਦੀ ਚਿਤਾਵਨੀ ਦੀ ਵੀਡੀਓ ਜਾਰੀ ਕੀਤੇ ਜਾਣ ਦੇ ਕੁਝ ਹੀ ਘੰਟਿਆਂ ਬਾਅਦ ਆਖੀ ਹੈ। ਇਸ ਵੀਡੀਓ ‘ਚ ਇਸਲਾਮਿਕ ਸਟੇਟ ਦੇ ਕੁਝ ...

Read More

ਨਵੀਂ ਦਿੱਲੀ— ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪੜਪੋਤੇ ਚੰਦਰ ਬੋਸ ਨੇ ਸੋਮਵਾਰ ਨੂੰ ਭਾਜਪਾ ਦਾ ਪੱਲਾ ਫੜ ਲਿਆ ਹੈ। ਬੋਸ ਨੂੰ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੀ ਮੌਜੂਦਗੀ ਵਿਚ ਭਾਜਪਾ ‘ਚ ਸ਼ਾਮਲ ਕੀਤਾ ਗਿਆ। ਹਾਵੜਾ ਦੇ ਗੈਸਟ ਹਾਊਸ ਵਿਚ ਅਮਿਤ ਸ਼ਾਹ ਨੇ ਚੰਦਰ ਬੋਸ ਦੇ ਭਾਜਪਾ ‘ਚ ਸ਼ਾਮਲ ਕਰਨ ‘ਤੇ ਮੋਹਰ ਲਾਈ ਅਤੇ ਉਨ੍ਹਾਂ ਨੇ ...

Read More

ਇਓਵਾ— ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀਆਂ ਵੋਟਾਂ ਲਈ ਰਿਪਬਲਿਕਨ ਪਾਰਟੀ ਦੇ ਪ੍ਰਮੁੱਖ ਉਮੀਦਵਾਰ ਡੋਨਾਲਡ ਟਰੰਪ ਨੇ ਜਿੱਤ ਦਾ ਆਤਮ ਵਿਸ਼ਵਾਸ ਜਤਾਉਂਦਿਆਂ ਇਕ ਬਿਆਨ ਦਿੱਤਾ ਹੈ ਜਿਸ ਨਾਲ ਉਨ੍ਹਾਂ ਦੇ ਵਿਰੋਧੀ ਭੜਕ ਰਹੇ ਹਨ। ਨਿਊਯਾਰਕ ਦੇ ਅਮੀਰ ਲੋਕਾਂ ਵਿਚ ਮਸ਼ਹੂਰ ਰਿਐਲਟੀ ਟੀ.ਵੀ. ਸਟਾਰ ਟਰੰਪ ਨੇ ਕਿਹਾ,”ਮੈਂ ਨਿਊਯਾਰਕ ਦੇ ਪੰਜਵੇਂ ਅਵੈਨਿਊ ਵਿਚ ਖੜਾ ਹੋ ਸਕਦਾ ਹਾਂ ਅਤੇ ...

Read More

ਜਲੰਧਰ/ਨਵੀਂ ਦਿੱਲੀ— ਸਰਹੱਦ ਪਾਰੋਂ ਘੁਸਪੈਠ ਦੀਆਂ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਭਾਰਤ-ਪਾਕਿ ਸਰਹੱਦ ‘ਤੇ ਇਜ਼ਰਾਈਲ ਵਾਂਗ ਸੁਰੱਖਿਅਤ ਵਾੜ ਲਗਾਈ ਜਾ ਸਕਦੀ ਹੈ। ਸਰਕਾਰ ਪੰਜਾਬ ਅਤੇ ਜੰਮੂ ‘ਚ ਸੰਵੇਦਨਸ਼ੀਲ ਸੀਮਾਵਾਂ ‘ਤੇ ਅਜਿਹੇ ਅਵਰੋਧਕ ਲਗਾਉਣ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ। ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿ ਸਰਹੱਦ ‘ਤੇ ਘੁਸਪੈਠ ਨੂੰ ਬਿਲਕੁਲ ਖ਼ਤਮ ਕਰਨ ਦੇ ਮੁੱਦੇ ‘ਤੇ ਕਈ ...

Read More

ਜੰਮੂ— ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਵਿਚ ਮਾਤਾ ਵੈਸ਼ਣੋ ਦੇਵੀ ਦੇ ਇਕ ਤੀਰਥ ਯਾਤਰੀ ਦੀ ਸਵੇਰੇ ਨਹਾਉਣ ਤੋਂ ਬਾਅਦ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਹਰਿਆਣਾ ਦੇ ਗੁੜਗਾਓਂ ਵਾਸੀ ਸ਼ਾਮਧਰ ਦੇ ਬੇਟੇ ਪੰਨਾ ਲਾਲ (40) ਪਰਿਵਾਰ ਨਾਲ ਹੋਟਲ ‘ਚ ਠਹਿਰੇ ਹੋਏ ਸਨ। ਸਵੇਰੇ ਤਕਰੀਬਨ ਸਾਢੇ 6 ਵਜੇ ਨਹਾਉਣ ਤੋਂ ਬਾਅਦ ਉਨ੍ਹਾਂ ਨੇ ਸਿਹਤ ਖਰਾਬ ਹੋਣ ...

Read More

ਨਵੀਂ ਦਿੱਲੀ— ਕਾਂਗਰਸ ਨੇ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਮਨੁਖੀ ਵਸੀਲੇ ਵਿਕਾਸ ਮੰਤਰੀ ਸਮਰਿਤੀ ਇਰਾਨੀ ਅਤੇ ਕਿਰਤ ਮੰਤਰੀ ਬੰਡਾਰੂ ਦੱਤਾਤ੍ਰੇਯ ਨੂੰ ਕੈਬਨਿਟ ਤੋਂ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਮੰਗਲਵਾਰ ਨੂੰ ਇਰਾਨੀ ਨੇ ਇਕ ਝੂਠ ਨੂੰ ਦਬਾਉਣ ...

Read More

ਨਵੀਂ ਦਿੱਲੀ— ਦਿੱਲੀ ਪੁਲਸ ਦੇ ਸਪੈਸ਼ਲ ਸੈਲ ਨੇ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲੇ ਤੋਂ ਵੀਰਵਾਰ ਨੂੰ ਅਲਕਾਇਦਾ ਦੇ ਇਕ ਹੋਰ ਸ਼ੱਕੀ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਫੜੇ ਗਏ ਅੱਤਵਾਦੀ ਦੀ ਪਛਾਣ ਜਫਰ ਮਸੂਦ ਦੇ ਰੂਪ ਵਿਚ ਕੀਤੀ ਗਈ ਹੈ, ਜਿਸ ਨੂੰ ਅਲਕਾਇਦਾ ਵਲੋਂ ਭਾਰਤੀ ਉੱਪ ਮਹਾਦੀਪ ਵਿਚ ਆਪਣੀਆਂ ਗਤੀਵਿਧੀਆਂ ਚਲਾਉਣ ਲਈ ਭਰਤੀ ...

Read More